Full transcript
0:00ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਦੀ
0:01ਚੈਨਲ ਦਿਸ ਇਜ਼ ਅਨਫਿਲਟਡ ਬਾ ਅਮਨ ਔਜਲਾ ਅੱਜ ਦੀ
0:04ਸਟੋਰੀ ਯਾਰ ਓਏ ਹੋਏ ਓ ਮਾਈ ਗੋਡ ਐਨੀ ਖਤਰਨਾਕ
0:06ਸਟੋਰੀ ਆ ਨਾ ਜਦੋਂ ਮੈਨੂੰ ਕਿਸੇ ਨੇ ਸੁਣਾਈ ਮੇਰੇ
0:08ਰੋਂਗਟੇ ਖੜੇ ਹੋ ਗਏ ਸੀ ਐਂਡ ਦਿਸ ਇਜ 100%
0:11ਓਰਿਜਨਲ ਸਟੋਰੀ ਕੈਨੇਡਾ ਦੀ ਸਟੋਰੀ ਹ ਤੇ ਇਤਫਾਕ
0:14ਦੀ ਗੱਲ ਮੈਂ ਕੈਨੇਡਾ ਵਿੱਚ ਬਹਿ ਕੇ ਕੈਨੇਡਾ ਦੀ
0:16ਸਟੋਰੀ ਸੁਣਾਉਣ ਜਾ ਰਿਹਾ ਰਾਤ ਦੇ ਸਾਢੇ ਵੱਜ
0:18ਚੁੱਕੇ ਨੇ ਹਫਤੇ ਪਹਿਲਾ ਹੀ ਮੈਨੂੰ ਸਟੋਰੀ ਪਤਾ
0:20ਲੱਗੀ ਆ ਥੋੜਾ ਜਿਹਾ ਕੋਂਟੈਕਸਟ ਦੇਦਾ ਇਹਦੇ ਵਿੱਚ
0:22ਤਿੰਨ ਚੀਜ਼ਾਂ ਨੇ ਫਸਟ ਆਫ ਆਲ ਕੈਨੇਡਾ ਦੀ ਹੋਂਟਡ
0:24ਜਗ੍ਹਾ ਬਾਰੇ ਦੱਸਦਾ ਕੈਨੇਡਾ ਵਿੱਚ ਨਾ ਇੱਕ ਯਾਰ
0:27ਓਲਡ ਫਿੰਚ ਬ੍ਰਿਜ ਹੈਗਾ ਜਿੱਥੇ ਨਾ ਅੱਜ ਵੀ ਉਹ
0:30ਕਰਜਡ ਪਲੇਸ ਆ ਉੱਥੇ ਕੋਈ ਨਹੀਂ ਜਾਂਦਾ ਪੁਲਿਸ ਨੇ
0:32ਬੈਰੀਗੇਟ ਲਾ ਕੇ ਬੰਦ ਕੀਤੀ ਹੋਈ ਆ ਥੋੜਾ ਜਿਹਾ
0:34ਦੱਸਦਾ ਫਟਾਫਟ ਮੈਂ ਸਟੋਰੀ ਸਟਾਰਟ ਕਰਦਾ ਮੈਨੂੰ
0:36ਪਤਾ ਤੁਹਾਨੂੰ ਹੈ ਕਿ ਅਮਨ ਜਲਦੀ ਸਟੋਰੀ ਸਟਾਰਟ
0:37ਕਰ ਓਲਡ ਫਿੰਚ ਬ੍ਰਿਜ ਚ ਨਾ ਗੋਰੇ ਇੱਕ ਵੁਮੈਨ
0:40ਸੀਗੀ ਗੋਰੀ ਸੀਗੀ ਉਹ ਆਪਣਾ ਬਰਥਡੇ ਸੈਲੀਬਰੇਟ
0:42ਕਰਨ ਗਈ ਸੀ ਤੇ ਉਥੇ ਉਹੀ ਫਰੈਂਡ ਸਰਕਲ ਇਕੱਠਾ
0:45ਹੁੰਦਾ ਕੇਕ ਉਹ ਕੱਟਦੇ ਨੇ ਉਸ ਤੋਂ ਬਾਅਦ ਚਲੋ ਫਨ
0:47ਸ਼ਨ ਕਰ ਰਹੇ ਸੀ ਸ਼ਾਇਦ ਐਲਕੋਹਲ ਦਾਰੂ ਵਗੈਰਾ ਪੀ
0:51ਰਹੇ ਹੋਣੇ ਉਥੇ ਨਾ ਇੰਜੋਏ ਕਰ ਰਹੇ ਹੋਣੇ ਆ ਤੇ
0:52ਉੱਥੇ ਜਦੋਂ ਸੈਲੀਬਰੇਟ ਕੀਤਾ ਗਿਆ ਕੇਕ ਕੱਟ ਹੋਇਆ
0:54ਤਾਂ ਸਾਰੇ ਕਹਿੰਦੇ ਨਹੀਂ ਹੁੰਦੇ ਹੈਪੀ ਬਰਥਡੇ ਟੂ
0:58ਯੂ ਜਦੋਂ ਇਹ ਚੀਜ਼ ਕਹੀ ਗਈ ਇਕਦਮ ਸਕਰੀਮਿੰਗ ਦੀ
1:01ਆਵਾਜ਼ ਆਉਂਦੀ ਆ ਉਥੇ ਤੇ ਉਹ ਲੇਡੀ ਉਥੇ ਵੀ ਕਰਸ
1:04ਹੋ ਜਾਂਦੀ ਆ ਉਹਦੇ ਵਿੱਚ ਕੁਛ ਆ ਜਾਂਦਾ ਤੇ ਉੱਥੇ
1:05ਪਾਗਲ ਹੋ ਜਾਂਦੀ ਆ ਉਹਦੇ ਫਰੈਂਡਸ ਉਥੋਂ ਭੱਜ
1:07ਜਾਂਦੇ ਆ ਤੇ ਮੰਨਿਆ ਜਾਂਦਾ ਕਿ ਉਹ ਲੇਡੀ ਨੇ
1:10ਸੁਸਾਈਡ ਕਰ ਲਿਆ ਸੀ ਉੱਥੇ ਮਰ ਗਈ ਸੀ ਤੇ ਉਸ ਤੋਂ
1:13ਬਾਅਦ ਉੱਥੇ ਜਿਹੜਾ ਵੀ ਜਾਂਦਾ ਉੱਥੇ ਮੌਤ ਹੋ
1:15ਜਾਂਦੀ ਆ ਤਾਂ ਕਰਕੇ ਕਨੇਡੀਅਨ ਸਾਇੰਸ ਅਜੇ ਤੱਕ
1:17ਸਮਝ ਨਹੀਂ ਪਾਈ ਵੀ ਕਿਉਂ ਹੋ ਰਿਹਾ ਇਦਾਂ ਕੁਝ
1:19ਚੀਜ਼ਾਂ ਹੁੰਦੀਆਂ ਨਾ ਨਹੀਂ ਪਤਾ ਲੱਗਦਾ ਸੋ ਉਹ
1:21ਜਗ੍ਹਾ ਬੰਦ ਕਰਤੀ ਇਹ ਇਹਦਾ ਜ਼ਿਕਰ ਅੱਗੇ ਵੀ ਹੋਣਾ
1:24ਸਟੋਰੀ ਚ ਤਾਂ ਮੈਂ ਤੁਹਾਨੂੰ ਕੌਂਟੈਕਸਟ ਦੱਸਿਆ
1:25ਸੈਕਿੰਡ ਚੀਜ਼ ਜਿਹੜੀ ਮੇਰੀ ਸਬਸਕ੍ਰਾਈਬਰ ਨੇ
1:28ਮੈਨੂੰ ਇਹ ਸਟੋਰੀ ਸੁਣਾਈ ਆ ਮੇਰੇ ਸਾਹਮਣੇ ਬਹਿ
1:30ਕੇ ਸੁਣਾਈ ਆ ਉਹਨੇ ਉਹ ਵੀ 30 ਹਜਾਰ ਫੁੱਟ ਉੱਪਰ
1:33ਫਲਾਈਟ ਵਿੱਚ ਉਹਨਾਂ ਨੇ ਮੈਨੂੰ ਸੁਣਾਈ ਹ। ਉਹ
1:36ਕਹਿੰਦੇ ਕਈ ਵਾਰ ਆਪਾਂ ਬੇਵਕੂਫੀਆਂ ਕਰ ਲੈਂਦੇ ਆਂ
1:38ਇਹ ਸਟੋਰੀ ਮੈਂ ਤਾਂ ਤੈਨੂੰ ਸੁਣਾ ਰਿਹਾ ਕਿ ਤੂੰ
1:40ਵੀ ਮੈਂ ਅਪਰੂਵਲ ਲਿਆ ਕੇ ਮੈਂ ਆਪਣੇ YouTube ਤੇ
1:42ਕਰ ਸਕਦਾ ਕਹਿੰਦੇ ਹਾਂ ਕਿਉਂਕਿ ਜਿੱਦਾਂ ਮੇਰੇ ਮਨ
1:44ਵਿੱਚ ਖਿਆਲ ਆਇਆ ਸੀ ਇਦਾਂ ਕਾਫੀਆਂ ਦੇ ਆ ਸਕਦਾ
1:46ਆਪਾਂ ਕਈ ਵਾਰ ਬੇਵਕੂਫੀਆਂ ਗਲਤੀਆਂ ਕਰ ਲੈਦੇ ਆਂ
1:49ਜਿਹਦੇ ਵਿੱਚ ਉਹਨਾਂ ਨੇ ਵੂਡੋ ਕੀਤਾ ਬਲੈਕ ਮੈਜਿਕ
1:51ਦੀ ਹੈਲਪ ਕੀਤੀ ਰਿਚੁਅਲ ਕੀਤਾ ਉਹ ਪੂਰਾ ਰੀਚੁਅਲ
1:54ਤੁਹਾਨੂੰ ਸੁਣਾਉਂਗਾ ਮੈਂ ਮਾਈ ਗੋਡ ਮਤਲਬ ਵੀ
1:56ਕਿੰਨੀ ਕ੍ਰੇਜ਼ੀ ਚੀਜ਼ ਆ ਯਾਰ ਇਹ ਮਤਲਬ ਕੋਈ ਆਪਾਂ
1:58ਨੂੰ ਪਤਾ ਹੀ ਨਹੀਂ ਨਾ ਆਪਾਂ ਕਿੱਦਾਂ ਜਿੰਦਗੀ
2:00ਜਿਉਂਦੇ ਰਹਿੰਦੇ ਆ ਕਾਫੀ ਲੋਕ ਪਤਾ ਨਹੀਂ ਕੀ ਕੀ
2:02ਕਰੀ ਜਾਂਦੇ ਆ ਸੋ ਸਟੋਰੀ ਇਥੋਂ ਸਟਾਰਟ ਹੁੰਦੀ ਆ
2:04ਮੇਰੀ ਦਿੱਲੀ ਤੋਂ ਕੈਨੇਡਾ ਦੀ ਫਲਾਈਟ ਸੀ ਯੂ ਨੋ
2:06ਕਿ ਮੈਂ ਹੁਣ ਕੈਨੇਡਾ ਆਵਾਂ ਮੈਂ ਇੱਥੇ ਪਾਡਕਾਸਟ
2:07ਵਗੈਰਾ ਕਰ ਰਿਹਾ ਵਾਂ ਤੇ ਦਿੱਲੀ ਤੋਂ ਕੈਨੇਡਾ ਦੀ
2:10ਫਲਾਈਟ ਸੀ ਮੈਨੂੰ ਇੱਕ ਸਬਸਕ੍ਰਾਈਬਰ ਮਿਲਦੇ ਆ ਤੇ
2:12ਉਹ ਆਈ ਗੈਸ ਉਹ 27 26 ਈਅਰ ਦੀ ਹੋਣੀ ਆ ਕੁੜੀ ਤੇ
2:16ਕਹਿੰਦੀ ਮੈਂ ਤੁਹਾਡੀ ਸਬਸਕ੍ਰਾਈਬਰ ਆਂ ਮੈਂ
2:17ਤੁਹਾਡੀਆਂ ਬਹੁਤ ਵੀਡੀਓਜ ਦੇਖੀਆਂ ਮੈਂ ਰੋਸਟ
2:19ਵੀਡੀਓਜ ਤੋਂ ਲੈ ਕੇ ਹੁਣ ਤੱਕ ਦੇਖੀਆਂ ਤੁਹਾਡੀਆਂ
2:21ਵੀਡੀਓਜ਼ ਤਾਂ ਉਹ ਵਧੀਆ ਹੁੰਦੀਆਂ ਨੇ ਤਾਂ ਮਤਲਬ
2:23ਨੋਰਮਲ ਜਿੱਦਾਂ ਕੋਈ ਫੈਨ ਮੂਮੈਂਟ ਜਾਂ
2:25ਸਬਸਕ੍ਰਾਈਬਰ ਮੂਮੈਂਟ ਹੁੰਦਾ ਫੋਟੋਜ਼ ਖਿਚਵਾਈ
2:27ਦੈਟਸ ਓਕੇ ਮਤਲਬ ਅਸੀਂ ਅਲੱਗ ਅਲੱਗ ਸੀਟ ਤੇ ਬਹਿ
2:29ਗਏ ਉਹ ਥੋੜਾ ਜਿਹਾ ਤਿੰਨ ਸੀਟਾਂ ਛੱਡ ਕੇ ਬੈਠੇ
2:30ਹੋਏ ਸੀਗੇ ਅੱਗੇ ਦੈਨ ਉਸ ਤੋਂ ਬਾਅਦ ਉਹ ਦੁਬਾਰਾ
2:34ਮੇਰੇ ਕੋਲ ਆਏ ਕਹਿੰਦੇ ਅਮਨ ਤੁਸੀਂ ਹੋਰ ਵੀਡੀਓਜ
2:37ਵੀ ਸ਼ੂਟ ਕਰਦੇ ਹੋ ਨਾ ਮਤਲਬ ਤੁਸੀਂ ਉਹ ਸੱਚੀਆਂ
2:39ਹੁੰਦੀਆਂ ਮੈਂ ਕਿਹਾ ਸਟਾਰਟਿੰਗ ਚ ਤਾਂ ਭੈਣੇ ਉਹ
2:41ਮਤਲਬ ਸਟੋਰੀਜ਼ ਇਦਾਂ ਸੀਗੀਆਂ ਕਿ ਕੁਝ ਸੁਣਾਈਆਂ
2:43ਜਾਂਦੀਆਂ ਸੀ ਕੁਝ ਸਬਸਕ੍ਰਾਈਬਰ ਸੈਂਡ ਕਰਦੇ
2:45ਹੁੰਦੇ ਸੀ ਲੇਕਿਨ ਲਾਸਟ ਜਿਹੜੀ ਮੈਂ ਸਟੋਰੀ ਪਾਈ
2:48ਆ ਪੇੜ ਤੇ ਪਰੀ ਜਾਂ ਚੁੜੇਲ ਵਾਲੀ ਦੇਖੀ ਹੋਣੀ ਆ
2:51ਮੈਂ ਕਿਹਾ ਉਹ ਮੇਰੇ ਨਾਲ ਹੋਇਆ ਹੈਪਨ ਤਾਂ ਮੈਂ
2:52ਉਸ ਤੋਂ ਬਾਅਦ ਮੰਨ ਲਿਆ ਕਿ ਇਸ ਦੁਨੀਆ ਵਿੱਚ ਸਭ
2:55ਕੁਝ ਸੰਭਵ ਆ ਮਤਲਬ ਦੇਅਰ ਇਜ਼ ਅਨਦਰ ਵਰਲਡ ਸਿਰਫ
2:59ਆਹ ਜ਼ਿੰਦਗੀ ਨਹੀਂ ਹੈਗੀ ਬਹੁਤ ਸਾਰੀਆਂ ਜ਼ਿੰਦਗੀਆਂ
3:01ਹੈਗੀਆਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ
3:03ਜਿਹੜੀਆਂ ਆਪਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ
3:04ਦਿਖਦੀਆਂ ਬਸ ਕੁਝ ਲੋਕਾਂ ਨੂੰ ਦਿਖਦੀਆਂ ਨੇ ਤੇ
3:06ਉਹ ਵੈਲਿਡ ਕਰਦੇ ਨੇ ਕਿ ਸਾਨੂੰ ਇਹ ਚੀਜ਼ਾਂ
3:08ਦਿਖਦੀਆਂ ਨੇ ਸਟੋਰੀ ਇਦਾਂ ਕਿ ਉਹ ਕਹਿੰਦੇ ਮੇਰੇ
3:10ਨਾਲ ਵੀ ਕੁਛ ਹੋਇਆ ਅੱਛਾ ਉਸ ਤੋਂ ਬਾਅਦ ਉਹ
3:12ਕਹਿੰਦੇ ਕਿ ਮੈਨੂੰ ਦੁਬਾਰਾ ਚੀਜ਼ਾਂ ਰਿਮਾਂਡ
3:14ਹੋਈਆਂ ਨੇ ਕਹਿੰਦੀ ਅਮਨ ਮੈਨੂੰ ਕੈਨੇਡਾ ਬਿਲਕੁਲ
3:16ਪਸੰਦ ਨਹੀਂ ਹੈਗਾ ਕੈਨੇਡਾ ਇਜ਼ ਕਰਜਡ ਸਿਟੀ ਕਰਜਡ
3:18ਕੰਟਰੀ ਕਹਿੰਦੇ ਵੀ ਇੱਥੇ ਬਹੁਤ ਸਾਰੇ ਰਿਲੇਸ਼ਨ
3:20ਟੁੱਟਦੇ ਨੇ ਮੇਰੇ ਨਾਲ ਕੁਝ ਐਸੀ ਚੀਜ਼ ਹੋਈ ਆ
3:22ਜਿਹਨੂੰ ਮੈਂ ਪੂਰੀ ਜ਼ਿੰਦਗੀ ਭੁਲਾ ਨਹੀਂ ਸਕਦੀ ਬਟ
3:25ਮੈਂ ਹੁਣ ਉਸ ਇੰਸੀਡੈਂਟ ਨੂੰ ਜਿਉਂ ਕੇ ਅੱਗੇ ਵੱਧ
3:29ਗਈ ਆ ਹੁਣ ਮੈਂ ਅੱਜ ਗੱਲ ਵੀ ਕਰ ਲੈਦੀ ਆ ਤਾਂ
3:31ਮੈਨੂੰ ਇਨਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਪਾਸਟ
3:33ਰਿਹਾ ਮੇਰਾ ਤਾਂ ਮੈਂ ਕਿਹਾ ਠੀਕ ਆ ਵੀ ਮੈਨੂੰ
3:36ਸੁਣਾਓ ਸਟੋਰੀ ਕੀ ਹੋਇਆ ਤੇ ਕਹਿੰਦੀ ਚੱਲ ਮੈਂ
3:38ਸੁਣਾਉਦੀ ਆ ਠੀਕ ਆ ਉਹਨਾਂ ਦਾ ਨਾਮ ਆਪਾਂ ਰੀਆ
3:40ਰੱਖ ਦਿੰਨੇ ਆ ਓਰਿਜਨਲ ਨੇਮ ਨਹੀਂ ਆਹ ਸੈਲਫੀ ਆ
3:42ਜਿਹੜੀ ਮੇਰੇ ਨਾਲ ਉਹਨਾਂ ਨੇ ਲਈ ਸੀ ਉਹਨਾਂ ਦਾ
3:44ਫੇਸ ਬਲਰ ਕਰ ਰਹੇ ਆ ਉਹਨਾਂ ਨੇ ਮੈਨੂੰ ਪਰਮਿਸ਼ਨ
3:46ਦਿੱਤੀ ਹ ਕਿ ਤੁਸੀਂ ਕਰ ਲਿਓ ਬਸ ਮੇਰਾ ਫੇਸ ਨਾ
3:48ਦਿਖਾਇਓ ਮੇਰਾ ਨਾਮ ਨਾ ਦੱਸਿਓ ਬਟ ਆਈ ਰਿਅਲੀ
3:50ਵਾਂਟ ਕਿ ਇਹ ਮੈਸੇਜ ਤੇ ਮੇਰੀ ਸਟੋਰੀ ਲੋਕਾਂ
3:53ਸਾਹਮਣੇ ਜਾਵੇ ਚਲੋ ਸਟੋਰੀ ਸਟਾਰਟ ਕਰਦੇ ਆਂ ਇਹ
3:55ਸਟੋਰੀ ਹੈਗੀ 2020 ਦੀ ਮਤਲਬ ਲੋਕਡਾਊਨ ਤੋਂ ਥੋੜੀ
3:58ਪਹਿਲਾਂ 2019 ਦਸੰਬਰ ਉਦੋਂ ਦੀ ਸਟੋਰੀ ਹੈਗੀ ਆ
4:01ਉਸ ਟਾਈਮ ਤੇ ਉਹ ਕੈਨੇਡਾ ਗਏ ਗਏ ਸੀ ਜਦੋਂ ਬਹੁਤ
4:03ਸਾਰੇ ਸਟੂਡੈਂਟਸ ਗਏ ਸੀ ਜਦੋਂ ਜਿਨਾਂ ਦੇ 189 ਚ
4:06ਵੀਜ਼ਾ ਲੱਗੇ ਸੀ ਉਹ 2020 ਚ ਫਿਰ ਨਿਕਲ ਗਏ ਸੀਗੇ
4:08ਸੋ ਕਹਿੰਦੀ ਕਿ ਮੈਨੂੰ ਨਾ ਸ਼ੁਰੂ ਤੋਂ ਵੰਪਾਇਰ
4:11ਡੈਰੀਜ ਦਾ ਬੜਾ ਸ਼ੌਂਕ ਹੁੰਦਾ ਸੀ ਟੀਵੀਡੀ ਸਾਰਿਆਂ
4:14ਨੇ ਦੇਖਿਆ ਹੋਣਾ ਨਾ ਮੈਨੂੰ ਵੰਪਾਇਰ ਮੈਨੂੰ ਇਹ
4:15ਹੁੰਦਾ ਸੀ ਕਿ ਮੈਂ ਕੁਝ ਯੂਨੀਕ ਕਰਾਂ ਮੈਨੂੰ
4:18ਪੀਅਰਸਿੰਗ ਦਾ ਸ਼ੌਂਕ ਸੀਗਾ ਮੈਂ ਟੈਟੂਜ਼ ਬਣਾ
4:20ਲੈਂਦੀ ਸੀ ਟੈਟੂ ਵੀ ਮੈਂ ਵਾਇਲਡ ਬਣਾਉਂਦੀ ਸੀ
4:22ਮਤਲਬ ਲਾਈਕ ਮੈਨੂੰ ਨਾ ਨੈਗੇਟਿਵ ਚੀਜ਼ਾਂ ਬਲੈਕ
4:25ਚੀਜ਼ਾਂ ਮੈਂ ਇਲੂਮਿਨਾਤੀ ਪੜ੍ਹਦੀ ਰਹਿੰਦੀ ਸੀ ਗੋਲ
4:28ਸਟੋਰੀਜ ਪੜ੍ਹਦੀ ਸੀ ਮੈਂ ਸਰਚ ਕਰਦੀ ਰਹਿੰਦੀ ਸੀ
4:30ਵੀ ਭੂਤ ਹੁੰਦੇ ਆ ਮੈਂ ਬਹੁਤ ਸਾਰੀਆਂ ਹੋਂਟਡ
4:32ਜਗ੍ਹਾ ਤੇ ਗਈ ਮੈਂ ਬਹੁਤ ਸਾਰੇ ਰਿਚੁਅਲ ਕਰਨੇ
4:35ਉਹੀ ਜਾ ਬੋਰਡ ਇਦਾਂ ਦੀਆਂ ਚੀਜ਼ਾਂ ਮੈਂ ਬਹੁਤ
4:37ਮੰਗਾ ਕੇ ਰੱਖੀਆਂ ਹੋਈਆਂ ਸੀ ਤੇ ਮੈਨੂੰ ਨਾ
4:39ਮੈਨੂੰ ਇੰਟਰਸਟ ਜਿਹਾ ਸੀ ਮੇਰੇ ਇਨਾ ਦੋਸਤ ਨਹੀਂ
4:41ਸੀ ਕਹਿੰਦੀ ਤੇ ਮੈਂ ਇਹਨਾਂ ਨੂੰ ਹੀ ਦੋਸਤ ਬਣਾ
4:43ਲਿਆ ਸੀ ਜਿਹੜਾ ਪਰਸਨ ਨਾ ਬਹੁਤ ਇਕੱਲਾ ਰਹਿੰਦਾ
4:44ਯਾਰ ਉਹਨੂੰ ਨਾ ਕੁਝ ਨਾ ਕੁਝ ਚਾਹੀਦਾ ਹੁੰਦਾ ਵਾ
4:46ਜਿਹਦੇ ਦੋਸਤ ਹੁੰਦੇ ਉਹਦੇ ਕੋਲ ਤਾਂ ਚਲੋ ਸੋਸ਼ਲ
4:48ਲਾਈਫ ਹੁੰਦੀ ਜਿਹਦੇ ਕੋਲ ਦੋਸਤ ਨਹੀਂ ਹੁੰਦੇ ਕੋਲ
4:49ਸੋਸ਼ਲ ਲਾਈਫ ਨਹੀਂ ਹੁੰਦੀ ਉਹਨੂੰ ਹੁੰਦਾ ਕਿ ਮੈਂ
4:52ਕੁਛ ਨਾ ਕੁਛ ਮੇਰੀ ਜ਼ਿੰਦਗੀ ਚ ਕੁਝ ਹੋਵੇ ਬੀ
4:54ਜਿਹਦੇ ਨਾਲ ਮੈਂ ਆਪਣੀ ਲਾਈਫ ਲਾਈਫ ਵੈਲੀਡੇਟ ਕਰ
4:56ਪਾਵਾਂ ਤਾਂ ਉਹ ਵੈਲੀਡੇਟ ਆਪਣੀ ਜਿੰਦਗੀ ਕਰਦੇ ਸੀ
4:58ਇਸ ਚੀਜ਼ਾਂ ਨਾਲ ਸੋ ਉਸ ਤੋਂ ਬਾਅਦ ਯਾਰ ਉਹ
5:00ਕਹਿੰਦੇ ਮੈਨੂੰ ਸ਼ੌਂਕ ਸੀਗਾ ਕੈਨੇਡਾ ਆਉਣ ਤੋਂ
5:02ਬਾਅਦ [ਸੰਗੀਤ] ਇੱਕ ਤਾਂ ਜਿਹੜਾ ਮੈਂ ਘਰ ਲਿਆ
5:05ਸੀਗਾ ਬਈ ਉਹ ਮੈਨੂੰ ਹਂਟਡ ਲੱਗਦਾ ਸੀਗਾ ਸ਼ਾਇਦ ਉਹ
5:07ਕਹਿੰਦੀ ਮੇਰਾ ਦਿਮਾਗ ਦਾ ਵੈਸੇ ਹੀ ਸੀਗਾ ਕਿਉਂਕਿ
5:09ਮੈਂ ਇਨੀਆਂ ਚੀਜ਼ਾਂ ਹਾਂਡ ਕਰਦੀ ਸੀ ਐਕਚੁਲੀ ਨਾ
5:11ਉਹਨਾਂ ਦਾ ਜਿਹੜਾ ਘਰ ਸੀਗਾ ਉਹਨਾਂ ਨੂੰ ਬਹੁਤ
5:12ਸਸਤੇ ਚ ਮਿਲਿਆ ਸੀਗਾ ਐਂਡ ਉਹ ਨਾ ਇਦਾਂ ਹੱਟ
5:15ਹੁੰਦੀ ਆ ਤੇ ਜਿਹੜੀ ਕੁਇੰਟ ਹੁੰਦਾ ਕੀ ਕਹਿੰਦੇ
5:17ਉਹਨੂੰ
5:18>> ਐਟਿਕ ਨਾ ਐਟਿਕ ਉਹ ਐਟਿਕ ਵਾਲੀ ਜਗਹਾ ਹੁੰਦੀ
5:20ਤੁਸੀਂ ਦੇਖਿਆ ਹੋਣਾ ਹੋਰ ਪਿਚਰ ਵੀ ਜਿਹੜਾ
5:22ਵੇਸਟੇਜ ਸਾਮਾਨ ਹੁੰਦਾ ਜਾ ਜਿਹੜਾ ਫਾਲਤੂ ਸਾਮਾਨ
5:24ਹੁੰਦਾ ਉੱਥੇ ਰੱਖਿਆ ਜਾਂਦਾ। ਨਾ ਐਟਿਕ ਚ ਕਹਿੰਦੀ
5:26ਮੈਂ ਐਟਿਕ ਚ ਰਹਿੰਦੀ ਹੁੰਦੀ ਸੀ ਤੇ ਉੱਥੇ ਨਾ ਉਹ
5:29ਰਾਊਂਡ ਸ਼ੇਪ ਦੀ ਹੁੰਦੀ ਸੀ ਉੱਥੇ ਵੀ ਮੈਨੂੰ ਬਹੁਤ
5:31ਅ ਡੇਂਜਰ ਫੀਲ ਹੁੰਦਾ ਸੀ ਕਹਿੰਦੀ ਮੈਂ ਬੜੀ
5:34ਕ੍ਰੇਜ਼ੀ ਹੁੰਦੀ ਸੀ ਮੈਂ ਉੱਥੇ ਵੀ ਰਿਚੁਅਲ ਕਰੀ
5:35ਜਾਣੇ ਮਤਲਬ ਮੈਂ ਕੁਝ ਚੀਜ਼ਾਂ ਸਿੱਖ ਲੈਣੀਆਂ ਤੇ
5:37ਕਹਿੰਦੀ ਮੈਂ ਕੈਨੇਡਾ ਵਿੱਚ ਨਾ ਇੱਕ ਲੇਡੀ ਲੱਭੀ
5:39ਸੀਗੀ ਤੇ ਉਹ ਆਈ ਗੈਸ ਨਾਈਜੀਰੀਆ ਤੋਂ ਸੀਗੀ ਤੇ
5:42ਕਹਿੰਦੀ ਮੈਂ ਬੜਾ ਸਰਚ ਕੀਤਾ ਉਹਨਾਂ ਦੀ ਬੁੱਕ ਵੀ
5:44ਆਈ ਹੋਈ ਆ ਤੇ ਮੈਂ ਨੇਮ ਮੈਨਸ਼ਨ ਨਹੀਂ ਕਰਨਾ
5:46ਚਾਹੁੰਦਾ ਉਹਨਾਂ ਦਾ ਤੇ ਇਸ ਟਾਈਮ ਵੀ ਕੈਨੇਡਾ ਨੇ
5:49ਉਹ ਤੇ ਉਹਨਾਂ ਨੂੰ ਜੇਲ ਹੋ ਗਈ ਸੀ ਲੇਕਿਨ ਜੇਲ
5:51ਤੋਂ ਵਾਪਿਸ ਆ ਗਈ ਆ ਅਖਬਾਰ ਚ ਵੀ ਉਹਨਾਂ ਦੀ
5:52ਫੋਟੋ ਆਈ ਸੀ ਸਾਰਾ ਨਿਊਜ਼ ਵਿੱਚ ਆਇਆ ਹੋਇਆ ਤੁਸੀਂ
5:55ਸਰਚ ਕਰੋਗੇ ਸ਼ਾਇਦ ਤੁਹਾਨੂੰ ਲੱਭ ਜਾੇ ਨਾਈਜੀਰੀਅਨ
5:57ਲੇਡੀ ਕੋਲੋਂ ਜਾਣਾ ਸਟਾਰਟ ਕਰ ਗਈ ਕਿੱਦਾਂ ਜਾਣਾ
6:00ਸਟਾਰਟ ਕਰ ਗਈ ਕਿ ਮੈਂ ਸਿੱਖਣਾ ਵਾ ਕਹਿੰਦੀ ਵੂਡੋ
6:02ਉਹ ਕਹਿੰਦੀ ਤੂੰ ਵੂਡੋ ਸਿੱਖਣਾ ਵਾ ਬਈ ਕੀ ਕਰਨਾ
6:05ਇਹਦਾ ਕਹਿੰਦੀ ਮੈਂ ਆਪਣੇ ਲਈ ਸਿੱਖਣਾ ਵਾ ਮੈਨੂੰ
6:06ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਮੈਂ ਮੈਨੂੰ
6:08ਲੱਗਦਾ ਕਿ ਮੈਂ ਕਨੈਕਟ ਕਰ ਸਕਦੀ ਆ ਚੀਜ਼ਾਂ ਨਾਲ
6:11ਵੀ ਮੈਨੂੰ ਦਿਖਦੀਆਂ ਨੇ ਚੀਜ਼ਾਂ ਕਹਿੰਦੀ ਝੂਠ
6:14ਬੋਲਦੀਆਂ ਤੂੰ ਇਹ ਤੈਨੂੰ ਕਿੱਦਾਂ ਦੇ ਦਿਖ
6:15ਸਕਦੀਆਂ ਬੀ ਮੈਂ ਐਡੀ ਵੱਡੀ ਮੈਂ ਵੂਡੋ ਕਰਦੀ ਆਂ
6:19ਮੇਰੇ ਉਹਦਾ ਉਹਦੀ ਦੁਕਾਨ ਵਿੱਚ ਨਾ ਬਹੁਤ ਸਮਾਨ
6:21ਪਿਆ ਹੋਇਆ ਸੀਗਾ ਮਤਲਬ ਛਿਪਕਲੀਆਂ ਡੱਡੂ ਬਿੱਲੀਆਂ
6:24ਆ ਘੋੜੇ ਸੱਪ ਬਹੁਤ ਚਮਗਾਦੜ ਉਹ ਸੁਕਾ ਕੇ ਉਹ
6:28ਰੱਸੀ ਨਾਲ ਲਪੇਟ ਕੇ ਇਦਾਂ ਇਦਾਂ ਚੀਜ਼ਾਂ ਰੱਖੀਆਂ
6:30ਹੋਈਆਂ ਸੀ ਤੇ ਉੱਥੇ ਨਾ ਉਹ ਬੰਦ ਕੀਤਾ ਹੋਇਆ ਸੀ
6:33ਉੱਥੇ ਕਿਹਾ ਗਿਆ ਸੀ ਇਹਨੂੰ ਟੱਚ ਨਹੀਂ ਕਰਨਾ
6:35ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਤੇ ਸੋ ਉਹਦਾ ਨਾ
6:37ਮੇਲ ਮਿਲਾਪ ਵੱਧ ਗਿਆ ਹੁਣ ਸਟੋਰੀ ਕੀ ਹੁੰਦੀ ਆ
6:40ਕਹਿੰਦੀ 2020 ਚ ਮੇਰੇ ਨਾਲ ਦੋਸਤ ਸੀਗੇ ਤੇ
6:44ਕੈਨੇਡਾ ਨੇ ਮੈਨੂੰ ਅਸੈਪਟ ਨਹੀਂ ਕੀਤਾ ਮੈਂ
6:45ਜਿਹੜੇ ਕਾਲਜ ਸੀਗੀ ਉੱਥੇ ਵੀ ਮੇਰੇ ਦੋਸਤ ਨਹੀਂ
6:47ਬਣੇ ਥੋੜੀ ਜਿਹੀ ਮੈਨੂੰ ਕਹਿੰਦੇ ਹੁੰਦੇ ਸੀ ਇਹ
6:49ਪਾਗਲ ਆ ਇਹ ਸਾਈਕੋ ਆ ਕਹਿੰਦੀ ਮੈਨੂੰ ਲੱਗਦਾ ਮੈਂ
6:51ਸਾਈਕੋ ਹੁੰਦੀ ਸੀ ਓਦੋ ਵੀ ਲੋਕ ਸਹੀ ਕਹਿੰਦੇ
6:53ਹੁੰਦੇ ਸੀਗੇ। ਪਤਾ ਨਹੀਂ ਕਦੇ ਮੇਰੇ ਦਿਮਾਗ ਨੂੰ
6:55ਕੀ ਹੋ ਗਿਆ ਸੀ ਉਹਦਾ ਨਾ ਸ਼ੌਂਕ ਸੀਗਾ ਕਿ ਮੈਂ
6:57ਇਮੋਰਟਲ ਹੋ ਜਾਾਂ ਵੀ ਮੈਨੂੰ ਕੋਈ ਮਾਰ ਨਾ ਸਕੇ
7:00ਇਮੋਰਟਲ ਹੋ ਜਾ ਵਪਾਇਰ ਬਣ ਜਾਾਂ ਜਾਂ ਮੈਂ ਕਿਸੇ
7:04ਸ਼ਕਤੀ ਤੋਂ ਕੋਈ ਕੰਮ ਕਰਵਾ ਪਾਵਾਂ ਕਹਿੰਦੀ ਮੈਂ
7:06ਮੇਰਾ ਇੱਕ ਦੁਸ਼ਮਣ ਸੀਗਾ ਕਹਿੰਦੀ ਮੈਂ ਬੜੀ ਕੋਸ਼ਿਸ਼
7:09ਕੀਤੀ ਵੀ ਮੈਂ ਕਿਸੇ ਆਤਮਾ ਨੂੰ ਬੁਲਾ ਕੇ ਉਹਨੂੰ
7:11ਨੁਕਸਾਨ ਪਹੁੰਚਾਵਾਂ ਤਾਂ ਇਦਾਂ ਦੇ ਥੋਟਸ ਚੱਲਦੇ
7:13ਸੀ ਮਤਲਬ ਦੇਖੋ ਕਿੰਨੇ ਕ੍ਰਿਮੀਨਲ ਮਾਇੰਡ ਨਾ ਕਈ
7:15ਵਾਰ ਬੰਦੇ ਦਾ ਹੋ ਜਾਂਦਾ ਜਦੋਂ ਇਕੱਲਾ ਇਸ ਲਈ
7:17ਕਹਿੰਦੇ ਇਕੱਲੇ ਨਹੀਂ ਰਹਿਣਾ ਚਾਹੀਦਾ ਹਮੇਸ਼ਾ
7:18ਦੋਸਤ ਬਣਾਓ ਉਸ ਤੋਂ ਬਾਅਦ ਯਾਰ ਕੀ ਹੋਇਆ ਕਿ ਉਹ
7:21ਕਹਿੰਦੇ ਅਮਨ ਮੈਂ ਮੈਂ ਇੱਕ ਦਿਨ ਨਾ ਪੂਰਾ ਥਾਨ
7:24ਲਿਆ ਕਿ ਮੈਂ ਵੂਡੋ ਸਿੱਖਣਾ ਵਾ ਤੇ ਮੈਂ ਵੰਪਾਇਰ
7:28ਬਣਨਾ ਚਾਹੁੰਦੀ ਆਂ ਜਾਂ ਮੇਰੀ ਗੋਸਟ ਨਾਲ
7:30ਇੰਟਰੈਕਸ਼ਨ ਹੋਵੇ ਮੈਂ ਕਿਸੇ ਆਤਮਾ ਨਾਲ ਗੱਲ ਕਰਾਂ
7:33ਵੀ ਮੈਨੂੰ ਇਹ ਚੀਜ਼ ਚਾਹੀਦੀ ਆ ਤਾਂ ਮੈਂ ਲੇਡੀ
7:35ਕੋਲ ਜਾਣਾ ਸਟਾਰਟ ਕਰ ਦਿੱਤਾ ਉਹੀ ਨਾਈਜੀਰੀਅਨ
7:37ਨਾਈਜੀਰੀਅਨ ਲੇਡੀ ਨੇ ਪਹਿਲਾਂ ਤਾਂ ਮਨਾ ਕੀਤਾ
7:40ਉਹਨੂੰ ਫਿਰ ਉਹਨੇ ਬਹੁਤ ਜਿਆਦਾ ਮਨੀ ਆਸਕ ਕੀਤੀ
7:42ਕਹਿੰਦੀ ਮੈਂ ਤੈਨੂੰ ਰਿਚੁਅਲ ਦੱਸ ਦੂਗੀ ਬਈ ਤੂੰ
7:45ਵਪਾਇਰ ਕਿਵੇਂ ਬਣ ਸਕਦੀ ਹੈ ਬਈ ਉਹਦੇ ਵਿੱਚ
7:48ਸ਼ੋਰਟੀ ਨਹੀਂ ਹੈਗੀ ਕਿ ਤੂੰ ਵਪਾਇਰ ਬਣ ਜਾਏਂਗੀ
7:51ਜਾਂ ਤੇਰੇ ਵਿੱਚ ਉਹ ਚੀਜ਼ਾਂ ਆ ਜਾਣਗੀਆਂ
7:53ਬਟ ਰਸਤਾ ਹੈਗਾ ਉਹਦਾ ਬਣਨ ਦਾ ਜਿੱਦਾਂ ਕਿ ਤੁਸੀਂ
7:57ਦੇਖਿਆ ਸੀ ਕੋਠਾਰੀ ਕਾਂਡ ਸੀ ਦਿੱਲੀ ਦਾ ਮੈਂ
7:59ਭੁੱਲ ਗਿਆ ਜਿੱਥੇ ਸਾਰੀਆਂ ਲਟਕ ਗਏ ਸੀ ਸੁਸਾਈਡ
8:02ਕਰਨ ਲਈ ਉਹ ਵੀ ਤਾਂ ਮਾਇੰਡ ਵਾਸ਼ ਹੀ ਸੀਗਾ ਵੀ
8:04ਅਸੀਂ ਸਾਰੇ ਜਾਣੇ ਮਤਲਬ ਕਿਸੇ ਸ਼ਕਤੀ ਨੂੰ ਅਸੀਂ
8:07ਆਪਣਾ ਬਾਡੀ ਦੇ ਰਹੇ ਆ ਸਾਡੀ ਆਤਮਾ ਅਮਰ ਹੋ
8:10ਜਾਊਗੀ। ਸੋ ਯਾਰ ਇਹ ਤਾਂ ਪਤਾ ਨਹੀਂ ਆਤਮਾ ਆਤਮਾ
8:12ਤਾਂ ਚਲੋ ਅਮਰ ਹੁੰਦੀ ਆ ਲੇਕਿਨ ਆਪਣੇ ਇਨਸਾਨਾਂ
8:14ਨੂੰ ਨਾ ਕੁਛ ਵੀ ਨਹੀਂ ਪਤਾ ਹਜੇ। ਸੋ ਉਸ ਤੋਂ
8:16ਬਾਅਦ ਉਹ ਕਹਿੰਦੀ ਮੈਂ ਲੇਡੀ ਨੂੰ ਮਨਾ ਲਿਆ ਉਹਨੇ
8:18ਬਹੁਤ ਸਾਰੇ ਡਾਲਰ ਮੰਗੇ ਮੇਰੇ ਕੋਲੋਂ ਜਿਹੜੀ
8:19ਵੱਡੀ ਅਮਾਊਂਟ ਸੀਗੀ ਆਈ ਗੈਸਫ,000 ਪਤਾ ਨਹੀਂ
8:2245000 ਡਾਲ ਮੰਗੇ ਉਹਨੇ ਵੀ ਮੈਂ ਤੁਹਾਨੂੰ
8:24ਰਿਚੁਅਲ ਦੱਸ ਦੂਗੀ ਇਹਦਾ ਪ੍ਰੋਸੈਸ ਆ ਤੇ ਇਦਾਂ
8:27ਇਦਾਂ ਕਰਨਾ ਕਹਿੰਦੀ ਜਿਵੇਂ ਤਿਵੇਂ ਕਰਕੇ ਘਰੋਂ
8:30ਠੀਕ ਸੀ ਕੁੜੀ ਉਹ ਤਾਂ ਉਹਦੀ ਫੀਸਿਸ ਵੀ ਘਰੋਂ
8:32ਆਉਂਦੀਆਂ ਸੀ ਜੋਬ ਵੀ ਕਰਦੀ ਸੀ। ਮਤਲਬ ਉਸ ਲੇਡੀ
8:35ਨੇ 45ਹ000 ਡਾਲਰ ਮੰਗ ਲਏ 45000 ਡਾਲਰ ਅਗਰ
8:38ਤੁਸੀਂ ਇੰਡੀਅਨ ਕਰੰਸੀ ਵਿੱਚ ਕਰੋ ਤਾਂ ਇਨੇ ਬਣਦੇ
8:40ਆ 68 ਨਾਲ ਕਰ ਲਓ ਤੇ ਘਰੋਂ ਕੁੜੀ ਠੀਕ ਸੀਗੀ
8:43ਉਹਦੀ ਫੀਸ ਮਦਰ ਫਾਦਰ ਹੀ ਦਿੰਦੇ ਸੀਗੇ ਮਤਲਬ
8:45ਅੱਛੀ ਫੈਮਿਲੀ ਤੋਂ ਸੀਗੀ ਤੇ ਇੱਥੇ ਜੋਬ ਵੀ ਕਰਦੇ
8:47ਸੀ ਸੋ ਇਨਾ ਕੁਝ ਫਾਈਨੈਂਸ ਦਾ ਉਹਨੂੰ ਸੀਗਾ ਨਹੀਂ
8:50ਤੇ ਉਸ ਤੋਂ ਬਾਦ ਉਹਨੇ ਲੇਡੀ ਨੂੰ ਪੈਸੇ ਦਿੱਤੇ
8:52ਲੇਡੀ ਨੇ ਉਹਨੂੰ ਰਿਚੁਅਲ ਸਾਰਾ ਸਿਖਾਇਆ ਕਹਿੰਦੀ
8:55ਆਹਾ ਸਮੱਗਰੀ ਲੱਗੂਗੀ। ਇਹ ਚੀਜ਼ਾਂ ਤੂੰ ਮੇਰੇ
8:58ਕੋਲੋਂ ਲੈ ਲੈਣੀਆਂ ਉਸ ਤੋਂ ਬਾਅਦ ਤੂੰ ਇੱਕ ਹਫਤਾ
9:02ਆਹ ਚੀਜ਼ਾਂ ਕਰਨੀਆਂ ਨੇ ਇਹ ਮੰਤਰ ਜਾਪ ਕਰਨੇ ਨੇ।
9:05ਸੋ ਮੈਂ ਉਹ ਦੱਸ ਨਹੀਂ ਸਕਦਾ ਉਹਨੇ ਤਾਂ ਮੈਨੂੰ
9:06ਇੱਕ-ਇੱਕ ਚੀਜ਼ ਦੱਸੀ ਸੀਗੀ। ਕਿਹੜੀਆਂ ਚੀਜ਼ਾਂ ਸੀ
9:08ਉਹ ਵੀ ਦੱਸੀਆਂ ਸੀਗੀਆਂ ਤੇ ਉਹਦੇ ਵਿੱਚ ਐਨੀਮਲ
9:11ਵੀ ਇਨਵੋਲਵ ਸੀਗਾ, ਬਲੱਡ ਇਨਵੋਲਵ ਸੀਗਾ ਜਿਹਦੇ
9:14ਵਿੱਚ ਮੈਟਲ ਇਨਵੋਲਵ ਸੀਗਾ ਹੋਰ ਵੀ ਤਿੰਨ ਚਾਰ
9:17ਚੀਜ਼ਾਂ ਇਨਵੋਲਵ ਸੀਗੀਆਂ ਉਹਦੇ ਵਿੱਚ ਠੀਕ ਆ ਉਹਦੇ
9:19ਵਿੱਚ ਓਰਿਜਨਲ ਹਿਊਮਨ ਫਲੈਸ਼ ਵੀ ਸੀਗਾ ਮਤਲਬ
9:24ਐਸੀਆਂ ਚੀਜ਼ਾਂ ਉਹਨੂੰ ਦਿੱਤੀਆਂ ਗਈਆਂ ਸੀ ਹਿਊਮਨ
9:26ਫਲੈਸ਼ ਜਿਹੜਾ ਫੀਟਸ ਹੁੰਦਾ ਜਿਹੜਾ ਬੱਚਾ ਜਿਹੜਾ
9:29ਜੰਮ ਨਹੀਂ ਪਾਉਂਦਾ ਅੱਧਾ ਅਧੂਰਾ ਨਹੀਂ ਜਿਹੜਾ
9:32ਮਤਲਬ ਪੂਰਾ ਹੋ ਜਾਂਦਾ ਆਪਾਂ ਕਹਿੰਦੇ ਆ ਬੀ ਨਹੀਂ
9:34ਬੱਚਾ ਪੈਦਾ ਹੋ ਪਾਉਂਦਾ ਉਹਦਾ ਫੀਟਸ ਦਾ ਹਿਊਮਨ
9:38ਫਲੈਸ਼ ਵੀ ਸੀਗਾ ਉਹਦੇ ਵਿੱਚ ਕਹਿੰਦੀ ਸੋ ਇਦਾਂ
9:40ਦੀਆਂ ਚੀਜ਼ਾਂ ਦਿੱਤੀਆਂ ਗਈਆਂ ਤੇ ਉਹਨੂੰ ਕਿਹਾ
9:42ਗਿਆ ਕਿ ਇਹ ਰਿਚੁਅਲ ਤੂੰ ਆਪਣੇ ਬਰਥਡੇ ਵਾਲੇ ਦਿਨ
9:45ਕਰਨਾ ਵਾ। ਤੇ ਇਹ ਕਰਨਾ ਕਿੱਥੇ ਆ ਮੈਂ ਤੁਹਾਨੂੰ
9:48ਸਟਾਰਟਿੰਗ ਵਿੱਚ ਦੱਸਿਆ ਸੀ ਨਾ ਓਲਡ ਫਿੰਚ ਬ੍ਰਿਜ
9:51ਕਹਿੰਦੀ ਕਹਿੰਦੀ ਉੱਥੇ ਜਾ ਕੇ ਕਰਨਾ ਵਾ। ਉਹਨੇ
9:53ਕੁਸ਼ਚਨ ਕੀਤਾ ਕਿ ਉੱਥੇ ਕਿਉਂ ਕਰਨਾ ਉੱਥੇ ਤਾਂ
9:55ਆਲਰੇਡੀ ਹੋਂਟਡ ਆ ਕਹਿੰਦੇ ਉਹੀ ਇੱਕ ਇੱਕ ਨਾ
9:58ਫੀਲਡ ਹੁੰਦੀ ਆ ਮੈਗਨੈਟਿਕ ਫੀਲਡ ਹੁੰਦੀ ਆ ਕਿ
10:01ਇੱਕ ਜ਼ਿਆਦਾ ਨਾ ਯੂਕੇ ਬਹੁਤ ਚੀਜ਼ਾਂ ਨੇ ਇਹ ਜਿੱਥੇ
10:04ਸਰਦੀ ਹੁੰਦੀ ਹ ਨਾ ਜਿਆਦਾ ਠੰਡ ਉੱਥੇ ਚੀਜ਼ਾਂ ਦੀ
10:07ਈਵੀ ਐਨਰਜੀ ਹੁੰਦੀ ਆ ਜਿਹੜੀ ਈਵੀ ਫਰੀਕਐਂਸੀ
10:11ਹੁੰਦੀ ਹ ਉੱਥੇ ਜ਼ਿਆਦਾ ਹੁੰਦੀ ਹ ਤਾਂ ਕਹਿੰਦੀ ਉਹ
10:12ਜਗ੍ਹਾ ਤੇ ਵੀ ਐਨਰਜੀਜ਼ ਹੈਗੀ ਆ। ਆਈਦਰ ਇਜ਼ ਅ
10:16ਪੋਜੀਟਿਵ ਐਨਰਜੀ ਆਈਦਰ ਇਟਸ ਅ ਨੈਗੇਟਿਵ ਐਨਰਜੀ
10:18ਵੀ ਉੱਥੇ ਹੈਗੀਆਂ ਚੀਜ਼ਾਂ ਅਸੀਂ ਅਕਸਰ ਕਹਿੰਦੀ
10:20ਮੈਂ ਫ੍ਰੈਂਡ ਜਾਂਦੀਆਂ ਉੱਥੇ ਹੈਗੀਆਂ ਚੀਜ਼ਾਂ ਇਹ
10:22ਰਿਚੁਅਲ ਕਹਿੰਦੀ ਤੂੰ ਬਰਥਡੇ ਵਾਲੇ ਦਿਨ ਕਰਨਾ
10:24ਉੱਥੇ ਤੂੰ ਸੈਲੀਬਰੇਟ ਕਰਨਾ ਉੱਥੇ ਵਾਈਨ ਦੀ ਬੋਤਲ
10:27ਲੈ ਕੇ ਜਾਣੀ ਆ [ਸੰਗੀਤ] ਤੇ ਉੱਥੇ ਆਹ ਜਿਹੜਾ
10:29ਸਮਾਨ ਦਿੱਤਾ ਇਹਨੂੰ ਪੋਟਲੀ ਚ ਬੰਦ ਕਰਕੇ ਲੈ ਕੇ
10:32ਜਾਣਾ ਇੱਕ ਵਾਈਟ ਪੇਪਰ ਲੈ ਕੇ ਜਾਣਾ ਉਥੇ ਉਸੇ
10:35ਜਗਹਾ ਤੇ ਕੱਟ ਲਗਾ ਕੇ ਤੂੰ ਬਲੱਡ ਪਾਉਣਾ ਉਸ
10:38ਪੇਪਰ ਤੇ ਤੇ ਜੋ ਤੇਰੀ ਵਿਸ਼ ਆ ਉਹ ਪੇਪਰ ਤੇ ਨਾਲ
10:41ਲਿਖ ਦੇਣੀ ਹ ਤੇ ਆਈਜ਼ ਕਲੋਜ਼ ਕਰਕੇ ਤੂੰ ਵਿਸ਼
10:44ਮੰਗਣੀ ਆ ਤੇ ਆਪਣਾ ਬਰਥਡੇ ਉਥੇ ਸੈਲੀਬਰੇਟ ਕਰਨਾ
10:47ਓਲਡ ਫਿੰਚ ਬ੍ਰਿਜ ਦੇ ਉਹਨੇ ਸਾਰੀਆਂ ਚੀਜ਼ਾਂ ਐ
10:49ਕੀਤੀਆਂ ਉਹਨੇ ਵਾਈਟ ਪੇਪਰ ਲਿਆ ਬਲੱਡ ਕੱਢਿਆ
10:52ਬਲੱਡ ਪਾਇਆ ਧੁੱਪ ਕੇ ਉਥੇ ਜਿਹੜਾ ਉਹਦੀ ਸਮੱਗਰੀ
10:55ਸੀ ਉਹ ਵੀ ਉੱਥੇ ਰੱਖਿਆ ਉਸ ਤੋਂ ਬਾਅਦ ਕੇਕ ਵੀ
10:57ਪਿਆ ਸੀ ਵਾਈਨ ਦੀ ਬੋਤਲ ਪਈ ਸੀਗੀ ਤੇ ਉਸ ਤੋਂ
11:00ਬਾਅਦ ਇਹ ਸਾਰੀਆਂ ਚੀਜ਼ਾਂ ਕੀਤੀਆਂ ਕੇਕ [ਸੰਗੀਤ]
11:02ਕੱਟ ਕੀਤਾ ਸੈਲੀਬਰੇਟ ਕੀਤਾ ਜਿੱਥੇ ਬਲੱਡ ਉਹਨੇ
11:05ਸਿੱਟਿਆ ਸੀ ਉੱਥੇ ਉਹਨੇ ਲਿਖਤੀ ਆਪਣੀ ਵਿਸ਼ ਵਿਸ਼
11:07ਉਹਨੇ ਲਿਖੀ ਸੀਗੀ ਆਈ ਵਾਂਟ ਟੂ ਬੀ ਇਮੋਰਟਲ ਮੈਂ
11:10ਵਪਾਇਰ ਬਣਨਾ ਚਾਹੁੰਦੀ ਆਂ ਤੇ ਮੈਂ ਤੁਹਾਡੇ ਨਾਲ
11:13ਕੰਟੈਕਟ ਕਰਨਾ ਚਾਹੁੰਦੀ ਆਂ ਵੀ ਆਈ ਵਾਂਟ ਟੂ
11:16ਕੰਟੈਕਟ ਯੂ ਮੈਂ ਤੁਹਾਡੇ ਨਾਲ ਗੱਲ ਕਰਨਾ
11:17ਚਾਹੁੰਦੀ ਆਂ ਤੇ ਇਦਾਂ ਦਾ ਕੁਛ ਲਿਖ ਦਿੱਤਾ ਸੀ।
11:20ਉਹਨੇ ਸੋ ਉਹ ਉਹਨੇ ਕੀਤਾ ਉਥੇ ਬਰਥਡੇ ਸੈਲੀਬਰੇਟ
11:23ਕੀਤਾ ਹੈਪੀ ਬਰਥਡੇ ਟੂ ਯੂ ਸਾਰਾ ਜਿੱਦਾਂ ਨਾ
11:25ਜਿੱਦਾਂ ਕਿਹਾ ਗਿਆ ਸੀ ਸਾਰਾ ਕੁਝ ਕੀਤਾ। ਉਥੇ
11:28ਕੁਛ ਵੀ ਹੈਪਨ ਨਹੀਂ ਹੁੰਦਾ। ਮਤਲਬ ਰਾਤ ਨੂੰ 12
11:30ਵਜੇ ਇੱਕ ਕੱਲੀ ਕੁੜੀ ਐਸੀ ਜਗ੍ਹਾ ਤੇ ਆ ਠੰਡ
11:33ਪੂਰੀ ਚਲਦੀ ਪਈ ਆ ਤੇ ਆਹ ਰਿਚੁਅਲਸ ਕਰਦੀ ਪਈ ਆ
11:36ਤੇ ਇਨਾ ਮਤਲਬ ਤੁਸੀਂ ਸੋਚ ਕੇ ਹੀ ਦੇਖੋ ਤੁਸੀਂ
11:40ਇਕੱਲੇ ਕੈਨੇਡਾ ਵਿੱਚ ਓਲਡ ਫਿੰਚ ਬ੍ਰਿਜ ਗਏ ਹੋਏ
11:42ਹੋ ਤੇ ਤੁਹਾਡਾ ਜਨਮਦਿਨ ਹ ਤੇ ਤੁਸੀਂ ਬਲੱਡ ਕੱਢ
11:44ਕੇ ਪਾ ਰਹੇ ਹੋ ਉਦਾਂ ਹੀ ਕਿੰਨਾ ਹੋਰ ਲੱਗਦਾ ਯਾਰ
11:47ਵੀ ਇਨਸਾਨ ਬੇਵਕੂਫ ਹੁੰਦੇ ਨੇ ਯਾਰ ਮਤਲਬ ਵੀ
11:50ਕਰੇਜ਼ੀ ਚੀਜ਼ਾਂ ਕਰ ਲੈਂਦੇ ਨੇ ਸਿਰਫ ਵੀ ਮੇਰਾ ਦਿਲ
11:53ਕਰਦਾ ਕਿ ਮੈਂ ਇਮੋਰਟਲ ਹੋਣਾ ਚਾਹੁੰਦੀ ਕੋਈ
11:55ਇਮੋਰਟਲ ਹੋ ਸਕਦਾ ਤੁਸੀਂ ਕਮੈਂਟ ਕਰਕੇ ਦੱਸਿਓ
11:57ਕੋਈ ਕਹਿੰਦੇ ਆਤਮਾ ਅਮਰ ਹੁੰਦੀ ਹ ਲੇਕਿਨ ਜਿਸ
12:01ਬਾਡੀ ਚ ਆਏ ਆ ਇਹ ਬਾਡੀ ਖਰਾਬ ਹੋਣੀ ਆ ਆਪਾਂ
12:03ਇਥੋਂ ਜਾਣਾ ਹੀ ਆ ਜਨਮ ਹੁੰਦਾ ਤਾਂ ਮ੍ਰਿਤੂ ਵੀ
12:05ਹੁੰਦੀ ਚਲੋ ਮੈਂ ਉਧਰ ਨੀ ਲੈ ਕੇ ਜਾਂਦਾ ਮੈਂ
12:07ਸਟੋਰੀ ਸੁਣਾਉਦਾ ਤੈਨੂੰ ਚਲੋ ਇਹ ਰਿਚਲ ਕੀਤਾ
12:09ਉਹਨੇ ਉਸ ਤੋਂ ਬਾਅਦ ਉਹ ਵੇਟ ਕਰਦੀ ਰਹੀ ਕੁਝ
12:13ਹੋਊਗਾ ਨਥਿੰਗ ਹੈਪਨ ਕੁਛ ਵੀ ਨੀ ਹੁੰਦਾ ਉਥੇ ਬਟ
12:17ਇਕ ਚੀਜ ਜਰੂਰ ਹੈਪਨ ਹੁੰਦੀ ਧਿਆਨ ਨਾਲ ਸੁਣਿਓ
12:19ਜਦੋਂ ਉਥੇ ਕੇਕ ਕੱਟ ਰਹੀ ਹੁੰਦੀ ਆ ਨਾਲ ਉਹਨੇ
12:22ਵਾਈਨ ਪੀ ਰਹੀ ਹੁੰਦੀ ਆ ਉਥੋਂ ਜਿਹੜਾ ਪੇਪਰ ਆ
12:24ਆਪਣੇ ਆਪ ਉੱਡਦਾ ਉਹ ਹਵਾ ਚ ਉਡਦਾ ਉੱਡਦਾ ਉਹ ਨਾਲ
12:27ਲੇਕ ਵਿੱਚ ਚਲਾ ਜਾਂਦਾ ਠੀਕ ਆ ਤੇ ਉਹ ਥੱਲੇ ਲੇਕ
12:30ਦੇ ਜਾਂਦੀ ਆ ਪੇਪਰ ਲੱਭਦੀ ਆ ਵੀ ਕਿੱਥੇ ਗਿਆ ਵੀ
12:32ਖਰਾਬ ਹੋ ਗਿਆ ਉਹ ਆਪਣੀ ਉਹੀ ਲੇਡੀ ਨੂੰ ਫੋਨ
12:34ਕਰਦੀ ਆ ਕਹਿੰਦੀ ਮੈਂ ਇੱਥੇ ਰਿਚੁਅਲ ਕਰ ਲਿਆ ਸੀ
12:36ਲੇਕਿਨ ਇੱਕ ਮਿਸਟੇਕ ਹੋ ਗਈ ਜਿਹੜਾ ਮੇਰਾ ਪੇਪਰ
12:38ਸੀਗਾ ਜਿੱਥੇ ਬਲੱਡ ਲੱਗਿਆ ਸੀ ਉਹ ਉੱਡ ਕੇ ਲੇਕ
12:40ਵਿੱਚ ਚਲਾ ਗਿਆ ਤੇ ਕਹਿੰਦੀ ਤੂੰ ਆਜਾ ਬਸ ਬਈ
12:44ਤੇਰਾ ਹੋ ਗਿਆ ਵਾਰੀ ਚਲੋ ਕਿਉਂਕਿ ਨਾ ਉਹ ਉਧਰੋਂ
12:47ਮੈਨੇਜ ਕਰਦੀ ਪਈ ਸੀ ਸਾਰਾ ਕੁਝ ਦੇਖਦੀ ਪਈ ਸੀ
12:49ਸਾਰਾ ਕੁਝ ਠੀਕ ਹੋ ਰਿਹਾ ਕਹਿੰਦੇ ਤੇਰਾ ਹੋ
12:50ਚੁੱਕਾ ਵਾ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਕਈ
12:53ਵਾਰ ਅ ਪ੍ਰੋਮਪਟ ਹੋ ਜਾਂਦੀਆਂ ਚੀਜ਼ਾਂ ਲੇਕਿਨ ਕਈ
12:56ਵਾਰ ਕੁਝ ਟਾਈਮ ਲੱਗਦਾ ਸੋ ਉਹ ਕੁੜੀ ਕਹਿੰਦੀ ਕੁਝ
12:59ਹੋਇਆ ਨਹੀਂ ਹੈਗਾ ਮੇਰੇ ਕੋਲ ਪੈਸੇ ਲੈ ਲਏ ਥੋੜਾ
13:01ਜਿਹਾ ਇਦਾਂ ਹੋਣ ਲੱਗੇ ਮੇਰੇ ਨਾਲ ਸਕੈਮ ਤਾਂ
13:03ਨਹੀਂ ਹੋ ਗਿਆ ਸੋ ਕਹਿੰਦੀ ਕੁਛ ਨਹੀਂ ਹੋਇਆ ਵੀ
13:04ਵੇਟ ਫੋਰ ਇਟ ਸੋ ਘਰੇ ਵਾਪਸ ਆ ਜਾਂਦੀ ਆ ਜੀ
13:07ਤਿੰਨ-ਚਾਰ ਵਜੇ ਘਰੇ ਪਹੁੰਚਦੀ ਆ ਉਸ ਤੋਂ ਬਾਅਦ
13:09ਘਰੇ ਆ ਕੇ ਸੋ ਜਾਂਦੀ ਆ ਤੇ ਉਹਦੇ ਮਨ ਵਿੱਚ ਥੋਟਸ
13:12ਚੱਲਦੇ ਰਹਿੰਦੇ ਆ ਉਹਨੂੰ ਨੀਂਦ ਨਹੀਂ ਆਉਂਦੀ
13:13ਉਹਨੂੰ ਐ ਲੱਗਦਾ ਰਹਿੰਦਾ ਕਦੇ ਇੱਧਰ ਕੋਈ ਖੜਹਾ
13:15ਇੱਧਰ ਕੋਈ ਖੜਾ ਹੈਲੂਸਨੇਸ਼ਨ ਹੋ ਰਹੀਆਂ ਹੁੰਦੀਆਂ
13:17ਤੇ ਹੌਲੀ-ਹੌਲੀ ਕਰਕੇ ਸੋ ਜਾਂਦੀ ਆ ਸਵੇਰੇ ਉੱਠਦੀ
13:20ਆ ਇੱਕ ਦਿਨ ਨਿਕਲਦਾ ਦੋ ਦਿਨ ਨਿਕਲਦੇ ਆ ਤਿੰਨ
13:23ਦਿਨ ਨਿਕਲਦੇ ਨੇ ਇਦਾਂ ਇਦਾਂ ਹਫਤਾ ਨਿਕਲ ਜਾਂਦਾ
13:25ਰੀਆ ਵਿੱਚ ਬਹੁਤ ਗੁੱਸਾ ਭਰ ਚੁੱਕਾ ਤੇ ਉਹ ਗੁੱਸੇ
13:28ਚ ਉਸ ਲੇਡੀ ਕੋਲ ਜਾਂਦੀ ਆ ਨਾਈਜੀਰੀਅਨ ਲੇਡੀ ਕੋਲ
13:31ਤੇ ਉਹਨੂੰ ਜਾ ਕੇ ਨਾ ਭੜਕ ਜਾਂਦੀ ਆ ਉਹਦੀ ਦੁਕਾਨ
13:34ਤੇ ਜਾ ਕੇ ਜ਼ੋਰ ਦੀ ਖੜਕਾਉਂਦੀ ਆ ਕਿ ਤੂੰ ਫਰੋਡ
13:36ਕੀਤਾ ਮੈਂ ਪੁਲਿਸ ਬੁਲਾ ਲੂਗੀ ਨਾਨ ਵਨ ਵਨ ਕਾਲ
13:38ਕਰੂਗੀ ਤੂੰ ਮੇਰੇ ਤੋਂ 45000 ਲਿਆ ਕੈਸ਼ ਚ ਲਿਆ
13:41ਤੇ ਇਹ ਹੋਇਆ ਨਹੀਂ ਸਾਰਾ ਕੁਛ ਜਿਵੇਂ ਹੀ ਧਿਆਨ
13:44ਨਾਲ ਸੁਣਿਓ ਜਿਵੇਂ ਹੀ ਉਹ ਸ਼ੋਪ ਚ ਐਂਟਰ ਕਰਦੀ ਹ
13:47ਨਾ ਜਿਹੜੀ ਨਾਈਜੀਰੀ ਜਿਹੜੀਆਂ ਲੇਡੀ ਹੁੰਦੀ ਆ ਉਹ
13:49ਇੱਕਦਮ ਐ ਹੋ ਜਾਂਦੀ ਆ ਸ਼ੋਕਡ ਹੋ ਜਾਂਦੀ ਆ ਉਹ
13:52ਇੱਕਦਮ ਤੇ ਘਬਰਾਉਣ ਲੱਗ ਜਾਂਦੀ ਆ ਡਰਨ ਲੱਗ
13:55ਜਾਂਦੀ ਆ ਉਹ ਉਧਰੋਂ ਚਿੱਲਾ ਰਹੀ ਹੁੰਦੀ ਆ ਵੀ
13:57ਤੂੰ ਮੇਰੇ ਨਾਲੇ ਫਰੋਡ ਕੀਤਾ ਤੂੰ ਮੇਰੇ ਨਾਲੇ
13:58ਸਕੈਮ ਕੀਤਾ ਮੇਰੇ ਪੈਸੇ ਵਾਪਿਸ ਕਰ ਤੂੰ ਹਨਾ
14:01ਉਧਰੋਂ ਡਰ ਰਹੀ ਹੁੰਦੀ ਆ ਕਿ ਵਾਈ ਯੂ ਕੇਮ
14:04ਕਹਿੰਦੀ ਤੂੰ ਇੱਥੇ ਕਿਉਂ ਆਈ ਆ ਵੀ ਤੂੰ ਜਾ
14:06ਇੱਥੋਂ ਤੇ ਕਹਿੰਦੀ ਨਹੀਂ ਮੇਰੇ ਪੈਸੇ ਵਾਪਿਸ ਕਰ
14:08ਕੁਛ ਨਹੀਂ ਹੋਇਆ ਕਹਿੰਦੀ ਹੋ ਗਿਆ ਵਾ ਸਾਰਾ ਕੁਛ
14:11ਕਹਿੰਦੀ ਉਹ ਦੇਖ ਪਿੱਛੇ ਤੇ ਉਹ ਪਿੱਛੇ ਦੇਖਦੀ ਹ
14:14ਕਹਿੰਦੀ ਕੀ ਹੈਗਾ ਪਿੱਛੇ ਤਾਂ ਓਬਵੀਅਸਲੀ ਇੰਗਲਿਸ਼
14:16ਚ ਕਨਵਰਸੇਸ਼ਨ ਕਰ ਰਹੇ ਸੀ ਤੇ ਕਹਿੰਦੀ ਤੂੰ ਜਾ
14:19ਇੱਥੋਂ ਤੇ ਨਾ ਉਹ ਲੇਡੀ ਕਹਿੰਦੀ ਤੂੰ ਭੱਜ ਜਾ
14:22ਜਿਵੇਂ ਤਿਵੇਂ ਕਰਕੇ ਉਹ ਭਜਾ ਦਿੰਦੀ ਆ ਤੇ ਜਿਵੇਂ
14:24ਕਿ ਉਹਨੂੰ ਕੁਝ ਦਿਖਿਆ ਹੁੰਦਾ ਉਹ ਨਾਈਜੀਰੀਅਨ
14:27ਲੇਡੀ ਨੂੰ ਸੋ ਰੀਆ ਉਥੋਂ ਚਲੀ ਜਾਂਦੀ ਆ ਗੁੱਸਾ
14:29ਹੋ ਕੇ ਤੇ ਘਰੇ ਆ ਜਾਂਦੀ ਆ। ਘਰੇ ਆਉਣ ਤੋਂ ਬਾਅਦ
14:32ਨਾ ਕੁਝ ਹੈਪਨ ਹੁੰਦਾ ਵਾ। ਘਰੇ ਆ ਕੇ ਉਹ ਰੂਮ ਚ
14:35ਬੈਠਦੀ ਆ ਰੂਮ ਚ ਐਂਟਰ ਕਰਦੀ ਆ ਜਦੋਂ ਉਹ ਉਹਦੇ
14:39ਬੈੱਡ ਤੇ ਉਹੀ ਵਾਈਟ ਪੇਪਰ ਪਿਆ ਹੁੰਦਾ ਜਿਹੜਾ
14:42ਲੇਕ 'ਚ ਡਿੱਗਿਆ ਹੁੰਦਾ। ਸੋ ਦੇਖ ਕੇ ਸ਼ੋਕਡ ਹੋ
14:45ਜਾਂਦੀ ਆ। ਵੀ ਇਹ ਤਾਂ ਲੇਕ 'ਚ ਡਿੱਗਿਆ ਸੀ ਵੀ
14:47ਪੇਪਰ ਇੱਥੇ ਕਿਵੇਂ ਆ ਗਿਆ ਇਹ ਸੋ ਪੇਪਰ ਦੇਖਦੀ ਆ
14:51ਜੋ ਉਤੇ ਲਿਖਿਆ ਹੁੰਦਾ ਨਾ ਉਹ ਸਭ ਗਾਇਬ ਹੁੰਦਾ
14:53ਲੇਕਿਨ ਬਲੱਡ ਦੇ ਨਿਸ਼ਾਨ ਹੁੰਦੇ ਨੇ ਤੇ ਬਲੱਡ ਦੇ
14:56ਨਿਸ਼ਾਨ ਰੈਡ ਤੋਂ ਬਲੈਕ ਹੋ ਚੁੱਕੇ ਹੁੰਦੇ ਸੜ
14:58ਚੁੱਕਿਆ ਹੁੰਦਾ ਬਲੱਡ ਉਹ ਸੋ ਉਹ ਪੇਪਰ ਦੇਖਦੀ ਆ
15:01ਤੇ ਉਧਰ ਉਹਦੇ ਪੇਰੈਂਟਸ ਹੁੰਦੇ ਆ ਨੀਚੇ ਉਹਦੇ
15:03ਮੰਮੀ ਬੁਲਾਉਣ ਲੱਗਦੇ ਨੇ ਉਹਨੂੰ ਤਾਂ ਉਹ ਪੇਪਰ
15:05ਫਟਾਫਟ ਫੋਲਡ ਕਰਦੀ ਆ ਆਪਣੇ ਜਿਹੜਾ ਸਟੱਡੀ ਟੇਬਲ
15:08ਹੁੰਦਾ ਡੈਕਸ ਹੁੰਦਾ ਉਹਦੇ ਵਿੱਚ ਛੁਪਾ [ਸੰਗੀਤ]
15:10ਦਿੰਦੀ ਆ ਉਹ ਸੋ ਥੱਲੋਂ ਉਹਦੀ ਮੰਮੀ ਹੁੰਦੀ ਆ ਵੀ
15:12ਕੀ ਹੋਇਆ ਤੂੰ ਅੱਜਕੱਲ ਠੀਕ ਨਹੀਂ ਲੱਗ ਰਹੀ
15:14ਕਹਿੰਦੀ ਮੈਂ ਠੀਕ ਆ ਮਮਾ ਉਹਦੀ ਮੰਮੀ ਕਹਿੰਦੀ ਆ
15:16ਕਿ ਤੂੰ ਠੀਕ ਨਹੀਂ ਲੱਗਦੀ ਕਹਿੰਦੀ ਹਫਤੇ ਦਾ
15:17ਮਤਲਬ ਪਰੇਸ਼ਾਨ ਲੱਗਦੀ ਆ ਵੀ ਠੀਕ ਆ ਸਾਰਾ ਕੁਝ
15:19ਐਵਰੀਥਿੰਗ ਓਕੇ ਕਹਿੰਦੀ ਹਾਂ ਸਭ ਕੁਝ ਠੀਕ ਆ ਬਸ
15:21ਮੈਂ ਥੋੜਾ ਜਿਹਾ ਬਰਥਡੇ ਤੋਂ ਬਾਅਦ ਮੈਂ ਥੋੜਾ
15:22ਜਿਹਾ ਅਪਸੈਟ ਸੀ ਗੀ ਵੀ ਮੇਰੇ ਦੋਸਤ ਨਹੀਂ ਮਿਲਣ
15:24ਆਏ ਥੋੜਾ ਜਿਹਾ ਤਾਂ ਕਰਕੇ ਵੀ ਇਦਾਂ ਕਰਕੇ ਠੀਕ
15:27ਕਹਿੰਦੀ ਤੇਰੀ ਫਰੈਂਡ ਆ ਰਹੀ ਆ ਪਾਇਲ ਬਈ ਉਹ
15:30ਤੈਨੂੰ ਮਿਲੀ ਨਹੀਂ ਸੀ ਤਾਂ ਮਿਲਣ ਆ ਰਹੀ ਆ
15:31ਕਹਿੰਦੀ ਨਹੀਂ ਮੈਂ ਨਹੀਂ ਮਿਲਣਾ ਕਿਸੇ ਨੂੰ
15:33ਕਿਉਂਕਿ ਉਹ ਡਰ ਰਹੀ ਹੁੰਦੀ ਆ ਹੁਣ ਇਹ ਪੇਪਰ
15:35ਉਹਨੂੰ ਦਿਖਿਆ ਕਹਿੰਦੀ ਨਹੀਂ ਪਾਇਲ ਆ ਰਹੀ ਉਹਦਾ
15:36ਫੋਨ ਆ ਰਿਹਾ ਤੇਰਾ ਫੋਨ ਸਵਿਚ ਆਫ ਸੀ ਵੀ ਆ ਰਹੀ
15:38ਆ ਉਹ ਚਲੋ ਠੀਕ ਆ ਇਦਾਂ ਕਰਕੇ ਪਾਇਲ ਆ ਜਾਂਦੀ ਆ
15:40ਉਹਦੇ ਕੋਲ ਹੁਣ ਰੀਆ ਤੇ ਪਾਇਲ ਬੈਡਰੂਮ ਵਿੱਚ ਨੇ
15:44ਤੇ ਹੁੰਦਾ ਨਹੀਂ ਦੋਸਤ ਇੱਕ ਅੱਧੇ ਬੰਦੇ ਨੂੰ ਨੂੰ
15:46ਤਾਂ ਦੱਸਦਾ ਹੀ ਆ ਸਾਰੀ ਕਹਾਣੀ ਦਾ ਮਤਲਬ ਇੱਕ
15:48ਦੋਸਤ ਹੁੰਦਾ ਜਿਹਨੂੰ ਦੱਸਦਾ ਸੋ ਰੀਆ ਪਾਇਲ ਨੂੰ
15:51ਦੱਸਣ ਦੀ ਕੋਸ਼ਿਸ਼ ਕਰਦੀ ਆ ਲੇਕਿਨ ਦੱਸਦੀ ਦੱਸਦੀ
15:53ਨਾ ਉਹ ਰੁਕ ਜਾਂਦੀ ਆ ਉਹਨੂੰ ਲੱਗਦਾ ਕਿ ਇਹ
15:54ਮੈਨੂੰ ਬੇਵਕੂਫ ਸਮਝੂਗੀ ਇਹ ਕਹੂਗੀ ਤੂੰ 45ਹ000
15:5745000 ਫਰੋਡ ਕਰਾ ਆਈ ਬਈ ਤੂੰ ਬੇਵਕੂਫ ਆਣ ਨਾਲੇ
16:00ਤੂੰ ਇਦਾਂ ਰਿਚੁਅਲ ਕਰਦੀ ਆ ਜਾਂ ਤੂੰ ਇਨਾਂ
16:03ਚੀਜ਼ਾਂ ਵਿੱਚ ਆ [ਸੰਗੀਤ] ਬਈ ਉਹ ਮੇਰੇ ਤੋਂ ਵੀ
16:05ਡਰ ਜਾਊਗੀ ਤੇ ਉਹਦਾ ਇੱਕਲੋਤਾ ਹੀ ਦੋਸਤ ਆ ਤੇ ਉਹ
16:07ਵੀ ਟੁੱਟ ਜਾਊਗਾ ਉਹ ਤਾਂ ਕਰਕੇ ਨਾ ਦੱਸਦੀ ਦੱਸਦੀ
16:09ਚੁੱਪ ਕਰ ਜਾਂਦੀ ਆ। ਤੇ ਇਦਾਂ ਹੀ ਨਾ ਰੀਆ ਥੱਲੇ
16:12ਚਲ ਜਾਂਦੀ ਆ ਕਦੀ ਮੈਂ ਕੁਝ ਖਾਣ ਨੂੰ ਲੈ ਕੇ ਆਈ
16:14ਹੁਣ ਰੀਆ ਦੇ ਕਮਰੇ ਵਿੱਚ ਉਹਦੀ ਦੀ ਫਰੈਂਡ ਪਾਇਲ
16:17ਇਕੱਲੀ ਆ ਤੇ ਪਾਇਲ ਉਹਦੇ ਡੈਕਸ ਤੇ ਬੈਠੀ ਆ ਤੇ
16:22ਵੈਸੇ ਉਹਦੀਆਂ ਚੀਜ਼ਾਂ ਦੇਖਦੀ ਪਈ ਆ ਤੇ ਇਧਰ ਉਧਰ
16:25ਦੇਖਦੀ ਪਈ ਆ ਉਹਨੂੰ ਸਡਨਲੀ ਫੀਲ ਹੁੰਦਾ ਰੀਆ ਦੀ
16:28ਫਰੈਂਡ ਪਾਇਲ ਨੂੰ ਕਿ [ਸੰਗੀਤ] ਉਹਦੇ ਪਿੱਛੇ ਕੁਛ
16:30ਹੈਗਾ ਵਾ ਮਤਲਬ ਇੱਕਦਮ ਦੇਖਦੀ ਆ ਪਿੱਛੇ ਤੇ
16:33ਉਹਨੂੰ ਲੱਗਦਾ ਕਿ ਕੁਛ ਵੀ ਨਹੀਂ ਹੈਗਾ ਬਟ ਉਹਨੂੰ
16:35ਇੱਕ ਨਾ ਸੈਂਸ ਹੋ ਜਾਂਦੀ ਆ ਤੁਹਾਨੂੰ ਵੀ ਲੱਗਦਾ
16:37ਹੋਣਾ ਕਦੇ ਕਦੇ ਵੀ ਰਾਤ ਨੂੰ ਕਦੇ ਵੀ ਕੋਈ ਦੇਖ
16:39ਰਿਹਾ ਮੈਨੂੰ ਸੋ ਪਾਇਲ ਨੂੰ ਲੱਗਿਆ ਕਿ ਕੋਈ ਚੀਜ਼
16:42ਹੈ ਪਿੱਛੇ ਬਟ ਉਹਨੂੰ ਲੱਗਿਆ ਕਿ ਨਹੀਂ ਯਾਰ ਵੀ
16:44ਵੈਸੇ ਹੀ ਲੱਗਿਆ ਮੈਨੂੰ ਉਸ ਤੋਂ ਬਾਅਦ ਪਾਇਲ ਨੂੰ
16:46ਨਾ ਇਕਦਮ ਚੱਕਰ ਆਉਣ ਲੱਗ ਜਾਂਦੇ ਨੇ ਉਹਨੂੰ ਬਹੁਤ
16:49ਪਿਆਸ ਲੱਗਣੀ ਸ਼ੁਰੂ ਹੋ ਜਾਂਦੀ ਆ ਮਤਲਬ ਸਵੈਟਿੰਗ
16:53ਆਣੀ ਸ਼ੁਰੂ ਹੋ ਜਾਂਦੀ ਆ ਤੇ ਉਹਨੂੰ ਦੁਬਾਰਾ ਫਿਰ
16:55ਲੱਗਦਾ ਕਿ ਕੋਈ ਚੀਜ਼ ਹੈਗੀ ਆ ਹੁਣ ਉਹ ਡਰਨ ਲੱਗ
16:58ਜਾਂਦੀ ਆ ਤੇ ਘਬਰਾਉਣ ਲੱਗ ਜਾਂਦੀ ਆ ਉਹ ਫਟਾਫਟ
17:01ਭੱਜ ਕੇ ਥੱਲੇ ਜਾਂਦੀ ਆ ਤੇ ਕਹਿੰਦੀ ਰੀਆ ਤੇਰੇ
17:03ਕਮਰੇ ਚ ਕੋਈ ਹੈਗਾ ਵਾ ਤੇ ਰੀਆ ਕਹਿੰਦੀ ਨਹੀਂ
17:06ਨਹੀਂ ਕੋਈ ਕੋਈ ਵੀ ਨਹੀਂ ਹੈਗਾ ਕਹਿੰਦੀ ਨਹੀਂ
17:08ਤੇਰੇ ਕਮਰੇ ਚ ਕੋਈ ਹੈਗਾ ਵਾ ਮੈਂ ਸੈਂਸ ਕੀਤਾ ਵਾ
17:10ਤੇ ਮੈਨੂੰ ਪਤਾ ਨਹੀਂ ਉੱਥੇ ਤੇਰੇ ਬਹੁਤ ਹੀਟ ਹੋ
17:13ਗਈ ਆ ਮੈਨੂੰ ਗਰਮੀ ਲੱਗਦੀ ਪਈ ਆ ਹਾਲਾਂਕਿ ਕਿ
17:15ਉੱਥੇ ਵਿੰਟਰ ਸੀਗੀ ਤੇ ਠੰਡਾ ਮੌਸਮ ਸੀਗਾ ਤੇ
17:18ਉਹਦੇ ਵਿੱਚ ਪਸੀਨਾ ਆਉਣਾ ਮਤਲਬ ਵੀ ਬੀਪੀ ਲੋ ਹੋ
17:21ਜਾਣਾ ਜਾਂ ਸਵੈਟਿੰਗ ਹੋਣੀ ਇਦਾਂ ਦੀਆਂ ਚੀਜ਼ਾਂ
17:23ਹੋਣ ਲੱਗ ਗਈਆਂ ਸੀਗੀਆਂ। ਸੋ ਇਦਾਂ ਇਦਾਂ ਗੱਲ
17:25ਕਰਦੀ ਕਰਦੀ ਕਰਦੀ ਪਾਇਲ ਉੱਥੇ ਬੇਹੋਸ਼ ਹੋ ਜਾਂਦੀ
17:28ਆ। ਠੀਕ ਆ ਕਿਉਂਕਿ ਉਹਨੂੰ ਸਵੈਟ ਬੜਾ ਆ ਰਿਹਾ
17:30ਹੁੰਦਾ ਜਿਵੇਂ ਨਾ ਉਹਦੀ ਬੋਡੀ ਵਿੱਚੋਂ ਕੋਈ ਚੀਜ਼
17:32ਨਿਕਲ ਗਈ ਹੁੰਦੀ ਆ ਸੋ ਸਾਰੇ ਘਬਰਾ ਜਾਂਦੇ ਆ ਰੀਆ
17:35ਪਾਇਲ ਨੂੰ ਲੈ ਕੇ ਉਹਦੇ ਮੰਮੀ ਡੈਡੀ ਹੋਸਪਿਟਲ ਲੈ
17:38ਕੇ ਜਾਂਦੇ ਆ ਉਧਰੋਂ ਪਾਇਲ ਦੇ ਵੀ ਮਮੀ ਡੈਡੀ
17:40ਹੋਸਪਿਟਲ ਆ ਜਾਂਦੇ ਨੇ ਤਾਂ ਡਾਕਟਰ ਜਦੋਂ
17:43ਡਾਇਗਨੋਸ ਕਰਦਾ ਪਾਇਲ
17:45ਤਾਂ ਕਹਿੰਦੇ ਆ ਇਹਦੇ ਵਿੱਚ ਬਲੱਡ ਦੀ ਕਮੀ ਹ ਬਈ
17:47ਇੱਕੋ ਦਮ ਇਹਦੀ ਬਾਡੀ ਵਿੱਚੋਂ ਬਲੱਡ ਨਿਕਲ ਗਿਆ
17:50ਤੇ ਉਹ ਕਹਿੰਦੇ ਤਾਂ ਬਈ ਇਦਾਂ ਕਿੱਦਾਂ ਕੋਈ ਸੱਟ
17:52ਵੀ ਨਹੀਂ ਲੱਗੀ ਕਿਤੋਂ ਬਲੱਡ ਨਿਕਲਿਆ ਵੀ ਨਹੀਂ
17:54ਤੇ ਡਾਕਟਰ ਕਹਿੰਦਾ ਰਿਪੋਰਟਸ ਵਿੱਚ ਦੇਖ ਰਿਹਾ ਕਿ
17:55ਇਹਨੂੰ ਬਲੱਡ ਦੀ ਕਮੀ ਆ ਇਹਨੂੰ ਬਲੱਡ ਦੇਣਾ ਪੈਣਾ
17:58ਇਹਨੂੰ ਥੋੜਾ ਜਿਹਾ ਟੇਕ ਕੇਅਰ ਚ ਰੱਖਣਾ ਪੈਣਾ
18:00ਵੈਂਟੀਲੇਟਰ ਤੇ ਬਈ ਇਹ ਬਹੁਤ ਕਮਜ਼ੋਰ ਹੋ ਚੁੱਕੀ
18:03ਆ ਬਈ ਇਹਦੀ ਬਾਡੀ ਚ ਬਲੱਡ ਬਹੁਤ ਘੱਟ ਗਿਆ ਤੇ ਉਹ
18:06ਕਹਿੰਦੇ ਤਾਂ ਹੈਲਦੀ ਸੀਗੀ ਬਲੱਡ ਘੱਟ ਗਿਆ ਤਾਂ
18:08ਕਹਿੰਦੇ ਚਲੋ ਟ੍ਰੀਟਮੈਂਟ ਚੱਲਦਾ ਵੀ ਮਾਈਟ ਬੀ
18:11ਬੱਚੇ ਬਾਹਰ ਰਹਿੰਦੇ ਨੇ ਉਸ ਹਿਸਾਬ ਨਾਲ ਖਾ ਪੀ
18:13ਨਹੀਂ ਪਾਉਂਦੇ ਤਾਂ ਕਰਕੇ ਸੋ ਇਦਾਂ
18:15[ਨੱਕ ਨਾਲ ਫਰਾਟੇ ਮਾਰਨ ਦੀ ਅਵਾਜ਼] ਹੀ ਹੋਸਪਿਟਲ
18:16ਉਹ ਚਾਰ ਪੰਜ ਦਿਨ ਰਹਿੰਦੀ ਆ ਤੇ
18:19ਰੀਆ ਨੂੰ ਨਾ ਕਨਫਰਮ ਹੋ ਜਾਂਦਾ ਵੀ ਕੁਛ ਤਾਂ ਰੂਮ
18:22ਚ ਗਲਤ ਹੋਇਆ। ਰੀਆ ਨੂੰ ਹੁਣ ਸ਼ੱਕ ਪੈ ਗਿਆ ਕਿ
18:25ਕੁਛ ਹੈਪਨ ਹੋਇਆ ਤੇ ਉਹ ਕੋਸ਼ਿਸ਼ ਕਰਦੀ ਹ ਕਿ ਮੈਂ
18:28ਜਦੋਂ ਉੱਠਦੀ ਹ ਇਹਨੂੰ ਮੈਂ ਦੱਸੂਗੀ ਵੀ ਮੇਰੇ
18:30ਕੋਲੋਂ ਆਹ ਚੀਜ਼ਾਂ ਹੋਈਆਂ ਨੇ ਸ਼ਾਇਦ ਉਹਦੇ ਕਰਕੇ
18:33ਹੋਇਆ। ਹੁਣ ਪਾਇਲ ਹੋਸਪਿਟਲ ਆਉਂਦੀ ਆ ਰੀਆ
18:36ਦੁਬਾਰਾ ਆਪਣੇ ਕਮਰੇ ਚ ਵਾਪਸ ਆਉਂਦੀ ਆ। ਜਦੋਂ
18:39ਵਾਪਸ ਕਮਰੇ ਚ ਆਉਂਦੀ ਆ ਤਾਂ ਉਹਨੂੰ ਵੀ ਚੀਜ਼ਾਂ
18:43ਉਹ [ਸੰਗੀਤ] ਸੈਂਸ ਹੁੰਦੀਆਂ। ਨੇ ਉਹ ਆ ਕੇ
18:44ਬੈਠਦੀ ਹ ਤਾਂ ਉਹਨੂੰ ਕੋਈ ਪਰਛਾਈਆਂ ਦਿਖਦੀਆਂ ਨੇ
18:47ਜਿਹੜੀ ਇਧਰੋਂ ਟਰੈਵਲ ਕਰਕੇ ਉਧਰ ਜਾਂਦੀਆਂ ਨੇ।
18:50ਸੋ ਉਹਨੂੰ ਪਤਾ ਲੱਗ ਜਾਂਦਾ ਕਿ ਕੁਛ ਤਾਂ ਹੋ ਗਿਆ
18:53ਵਾ ਵੀ ਕੋਈ ਚੀਜ਼ ਤਾਂ ਹੈਗੀ ਆ ਜਿਹੜੀ ਇੱਥੇ ਹੈਗੀ
18:56ਆ। ਹੁਣ ਇੱਥੇ ਪਾਗਲਪੰਤੀ ਦੇਖੋ ਰੀਆ ਦੀ ਉਹ
19:00ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਦੀ ਹ। ਉਹ ਇੰਗਲਿਸ਼
19:02ਚ ਬੋਲਦੀ ਹ ਕਿ ਇਜ ਦੇਅਰ ਐਨੀਵਨ ਇਨ ਦੀ ਰੂਮ
19:04ਹੈਲੋ ਕੋਈ ਹੈ ਮਤਲਬ ਉਹ ਇਦਾਂ ਗੱਲ ਕਰਦੀ ਹ। ਸੋ
19:08ਉਸ ਤੋਂ ਬਾਅਦ ਉਹਨੂੰ ਹਿੰਟਸ ਮਿਲਦੇ ਨੇ ਰੀਆ ਨੂੰ
19:11ਪਤਾ ਲੱਗ ਗਿਆ ਕਿ ਕੁਛ ਹੈਗਾ ਵਾ ਤੇ ਵੀਆ ਮਾਫੀਆਂ
19:14ਮੰਗਣੀਆਂ ਸ਼ੁਰੂ ਕਰ ਦਿੰਦੀ ਵੀ ਇਟ ਵਾਜ ਮਾਈ
19:16ਮਿਸਟੇਕ ਵੀ ਮੈਂ ਇਦਾਂ ਚਾਹੁੰਦੀ ਨਹੀਂ ਸੀ ਕਿੰਨਾ
19:18ਕੁਝ ਬੋਲਣ ਲੱਗ ਜਾਂਦੀ ਆ ਜਿੱਦਾਂ ਹੀ ਉਹ ਕਿੰਨਾ
19:20ਕੁਝ ਬੜਬੜਾਂਦੀ ਰਹਿੰਦੀ ਆ ਵੀ ਮੇਰੀ ਮਿਸਟੇਕ ਸੀ
19:22ਮੈਂ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਪਾਗਲ ਹੋ
19:24ਗਿਆ ਸੀ ਕਰਦੀ ਕਰਦੀ ਕਰਦੀ ਇਕਦਮ ਉਹਦੇ ਗਲੇ ਨੂੰ
19:26ਖਿੱਚ ਪੈਂਦੀ ਇਕਦਮ ਇਕਦਮ ਗਲੇ ਨੂੰ ਖਿੱਚ ਪੈਂਦੀ
19:30ਆ ਤੇ ਉਹ ਹਵਾ ਵਿਚ ਉੱਡ ਜਾਂਦੀ ਹ ਜਿਵੇ ਇਕ ਬਾਡੀ
19:33ਨੀ ਹੁੰਦੀ ਤੇ ਉਹ ਗਲਾ ਫਦੀ ਫਿਰ ਇਕਦਮ ਹਵਾ
19:37ਟਰੈਵਲ ਕਰਨ ਲੱਗ ਜਾਂਦੀ ਹਵਾ ਉਡ ਲੱਗ ਜਾਂਦੀ ਸੋ
19:40[ਸੰਗੀਤ] ਸਾ ਕਮਰੇ ਵਿਚ ਕੁੜੀ ਜਿਹਦੇ ਹਵਾ ਚ ਪੈਰ
19:45ਨੇ ਤੇ ਉਹ ਗਲੇ ਨੂੰ ਫੜਿਆ ਹੋਇਆ ਉਹਨੇ ਮੈਨੂੰ
19:48ਲੱਗਦਾ ਸੈਕਿੰਡਸ ਲਈ ਉਹ ਹਵਾ ਵਿੱਚ ਹੁੰਦੀ ਆ
19:5015-20 ਸੈਕਿੰਡਸ ਤੇ ਇਕਦਮ ਜਮੀਨ ਤੇ ਗਿਰ ਜਾਂਦੀ
19:52ਹ ਆਵਾਜ਼ ਆਉਂਦੀ ਹ ਚੀਕਾਂ ਦੀ ਆਵਾਜ਼ ਆਉਂਦੀ ਹ ਤਾਂ
19:56ਥੱਲੋਂ ਪੇਰੈਂਟਸ ਭੱਜੇ ਹੁੰਦੇ ਨੇ ਵੀ ਕੀ ਹੋ ਗਿਆ
19:57ਕੀ ਹੋ ਗਿਆ ਨਾ ਸੋ ਪੇਰੈਂਟਸ ਆਉਂਦੇ ਨੇ ਤੇ
20:00ਦੇਖਦੇ ਨੇ ਕਿ ਉਹਦੇ ਇੱਕ ਤਾਂ ਨਿਸ਼ਾਨ ਨੇ ਗਲੇ ਤੇ
20:04ਦੈਨ ਵੀ ਕੁੜੀ ਠੰਡੀ ਪਈ ਹੋਈ ਆ ਉਹਦੀ ਬਾਡੀ ਇਕਦਮ
20:07ਕੋਲਡ ਹੋ ਜਾਂਦੀ ਆ ਤੇ ਜਿਵੇਂ ਆਪਣੀ ਰੈਡ ਜਾਂ
20:10ਯੈਲੋ ਬਾਡੀ ਹੁੰਦੀ ਨਾ ਉਹਦੀ ਬਲੂ ਹੋ ਜਾਂਦੀ
20:12ਨੀਲੀ ਪੈ ਜਾਂਦੀ ਹੈ ਬੋਡੀ ਹੁਣ ਉਹਨੂੰ ਵੀ
20:15ਹੋਸਪਿਟਲ ਲੈ ਕੇ ਜਾਂਦੇ ਨੇ ਹੋਸਪਿਟਲ ਜਾਂਦੇ ਨੇ
20:18ਡਾਕਟਰ ਦੇਖਦਾ ਕਿ ਸੇਮ ਚੀਜ਼ਾਂ ਜੋ ਪਾਇਲ ਨਾਲ
20:22ਹੋਈਆਂ ਸੀ ਉਹਦੀ ਬਾਡੀ ਵਿੱਚ ਜਿਹੜੀ ਜਿਹੜੀ ਚੀਜ਼
20:24ਦੀ ਕਮੀ ਸੀ ਉਹੀ ਰੀਆ ਵਿੱਚ ਰੀਆ ਵਿੱਚ ਵੀ ਬਲੱਡ
20:27ਦੀ ਕਮੀ ਆ ਗਈ ਆ। ਸੋ ਡਾਕਟਰ ਕਹਿੰਦਾ ਕਿ ਇਹਨਾਂ
20:30ਦੋਨਾਂ ਦੀ ਵਿੱਚ ਬਲੱਡ ਦੀ ਕਮੀ ਕਿਵੇਂ ਆ ਗਈ
20:32[ਸੰਗੀਤ] ਹੁਣ ਮੈਂ ਜੋ ਸੋਚਿਆ ਕਿ ਸ਼ਾਇਦ ਕੋਈ
20:35ਐਂਟੀਟੀ ਆ ਕੇ ਉਹਨਾਂ ਦਾ ਬਲੱਡ ਸੱਕ ਕਰ ਰਹੀ
20:38ਹੋਊਗੀ ਜਾਂ ਸਮਥਿੰਗ ਐਲਸ ਜੋ ਮੇਰੇ ਮਨ ਚ ਆਇਆ ਸੋ
20:41ਜਿਵੇਂ ਹੀਰੀਆ ਨੂੰ ਹੋਸ਼ ਹੁੰਦਾ ਉਧਰੋਂ ਪਾਇਲ ਨੂੰ
20:43ਹੋਸ਼ ਹੁੰਦਾ ਦੋਨੇ ਜਾਣੇ ਇੱਕ ਦੂਜੇ ਦੇ ਸਾਹਮਣੇ
20:45ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਆਪਣਾ
20:47ਹੋਸਪਿਟਲ ਵਾਲਾ ਪ੍ਰਾਈਵੇਟ ਰੂਮ ਲੋਕ ਕਰਨ ਤੋਂ
20:50ਬਾਅਦ ਸਾਰੀ ਰਾਮ ਕਹਾਣੀ ਸਾਰੀ ਸਟੋਰੀ [ਸੰਗੀਤ]
20:52ਰੀਆ ਪਾਇਲ ਨੂੰ ਸੁਣਾਉਂਦੀ ਆ ਕਿ ਲਿਸਨ ਪਾਇਲ ਕਿ
20:55ਮੇਰੇ ਕੋਲੋਂ ਇੱਕ ਮਿਸਟੇਕ ਹੋ ਗਈ ਆ ਬਰਥਡੇ ਵਾਲੇ
20:57ਦਿਨ ਮੈਂ ਆਹ ਰੀਚੁਅਲ ਕੀਤਾ ਮੈਂ ਇੱਕ ਨਾਈਜੀਰੀਅਨ
20:59ਲੇਡੀ ਕੋਲ ਗਈ ਸੀ। ਮੈਂ ਬੇਵਕੂਫ ਸੀ ਮੈਂ ਪਾਗਲ
21:02ਸੀ ਮੈਨੂੰ ਮਾਫ ਕਰਦੇ ਮੈਂ ਇਮੋਰਟਲ ਬਣਨਾ
21:04ਚਾਹੁੰਦੀ ਸੀ ਮੈਂ ਵਪਾਇਰ ਬਣਨਾ ਚਾਹੁੰਦੀ ਸੀ ਤੇ
21:07ਮੈਂ ਕੁਛ ਅਨਦਰ ਵਰਲਡ ਦੀਆਂ ਚੀਜ਼ਾਂ ਨੂੰ ਐਕਟੀਵੇਟ
21:11ਕਰ ਲਿਆ ਮੈਨੂੰ ਲੱਗਦਾ। ਦਾ ਤੇ ਮੈਂ ਆਪਣੇ ਰੂਮ
21:14ਵਿੱਚ ਸੈਂਸ ਕੀਤਾ ਜਿਵੇਂ ਤੂੰ ਕੀਤਾ ਸੀ ਯੂ ਆਰ
21:17ਰਾਈਟ [ਸੰਗੀਤ] ਕਿ ਉੱਥੇ ਕੁਝ ਚੀਜ਼ਾਂ ਹੈਗੀਆਂ ਨੇ
21:19ਤਾਂ ਮੈਨੂੰ ਮਾਫ ਕਰ ਦੇ ਤਾਂ ਪਾਇਲ ਬਹੁਤ ਗੁੱਸਾ
21:21ਕਰਦੀ ਆ ਲੇਕਿਨ ਹੈ ਤਾਂ ਉਹਦੀ ਦੋਸਤ ਸੀ ਨਾ ਫਿਰ
21:23[ਸੰਗੀਤ] ਕਹਿੰਦੀ ਵੀ ਆਪਾਂ ਹੁਣ ਉਹ ਲੇਡੀ ਕੋਲ
21:26ਚੱਲਦੇ ਆ ਨਾਈਜੀਰੀਅਨ ਤੇ ਉਹਦੇ ਨਾਲ ਗੱਲ ਕਰਦੇ ਆ
21:28ਕਿ ਇਹ ਜਿੱਥੋਂ ਸਟਾਰਟ ਹੋਇਆ ਸੀ ਉੱਥੇ ਖਤਮ ਕਰੀਏ
21:30ਜਾ ਕੇ ਤਾਂ ਉਸ ਤੋਂ ਬਾਅਦ ਉਹ ਹੋਸਪਿਟਲ ਤੋਂ
21:33ਡਿਸਚਾਰਜ ਹੋ ਜਾਂਦੇ ਆ ਤੇ ਡਿਸਚਾਰਜ ਹੁੰਦੇ ਹੀ
21:36ਉਸ ਲੇਡੀ ਕੋਲ ਚਲੇ ਜਾਂਦੇ ਨੇ। ਸੋ ਉਸ ਲੇਡੀ ਕੋਲ
21:39ਜਿਵੇਂ ਜਾਂਦੇ ਨੇ ਲੇਡੀ ਉੱਥੇ ਹੁੰਦੀ ਆ ਤਾਂ
21:41ਲੇਡੀ ਉਹਨਾਂ ਨੂੰ ਇਗਨੋਰ ਮਾਰਦੀ ਹ ਤੇ ਪਾਇਲ
21:43ਤੇਰੀ ਆ ਰਿਕੁਐਸਟ ਕਰਦੀ ਆ ਹੱਥ ਜੋੜ ਕੇ ਮਿੰਨਤਾਂ
21:46ਕਰਦੀਆਂ ਕਿ ਸਾਨੂੰ ਠੀਕ ਕਰ ਦੇ ਬਈ ਹੋਰ ਪੈਸੇ
21:48ਲੈਣੇ ਲੈ ਲੇ ਲੇਡੀ ਕਹਿੰਦੀ ਤੁਸੀਂ ਪੈਸੇ ਜਿਹੜੇ
21:50ਆ ਵਾਪਸ ਲੈ ਜਾਓ ਮੈਂ ਨਹੀਂ ਕੁਝ ਕਰ ਸਕਦੀ
21:52ਕਹਿੰਦੀ ਹੋਇਆ ਕੀ ਆ ਕਹਿੰਦੀ ਯੂ ਨੋ ਜਿਸ ਦਿਨ
21:55ਤੂੰ ਆਈ ਸੀਗੀ ਉਸ ਦਿਨ ਤੂੰ ਇਕੱਲੀ ਨਹੀਂ ਆਈ ਸੀ
21:57ਤੇਰੇ ਨਾਲ ਦੋ ਤਿੰਨ ਚੀਜ਼ਾਂ ਹੋਰ ਆਈਆਂ ਸੀ
21:59ਕਹਿੰਦੀ ਵਟ ਡੂ ਮੀਨ ਦੋ ਤਿੰਨ ਚੀਜ਼ਾਂ ਕਹਿੰਦੀ
22:01ਇੱਕ ਹੀ ਨਹੀਂ ਹੈਗੀ ਇੱਕ ਨਹੀਂ ਹੈਗੀ ਕਹਿੰਦੀ
22:03[ਸੰਗੀਤ] ਕਹਿੰਦੀ ਤੂੰ ਬਹੁਤ ਸਾਰੀਆਂ ਚੀਜ਼ਾਂ
22:04ਐਂਟੀਟੀਜ਼ ਨੂੰ ਐਕਟੀਵੇਟ ਕਰ ਲਿਆ ਵਾ। ਤੂੰ ਉੱਥੇ
22:07ਜਾ ਕੇ ਰਿਚੁਅਲ ਗਲਤ ਕੀਤਾ ਵਾ ਨਾਲੇ ਤੇਰਾ ਜਿਹੜਾ
22:09ਪੇਪਰ ਆ ਬਲੱਡ ਉਹ ਲੇਕ ਵਿੱਚ ਮਿਕਸ ਹੋ ਗਿਆ ਵਾ
22:12ਤਾਂ ਇਹ ਰਿਚੁਅਲੀ ਗਲਤ ਹੋ ਗਿਆ ਵਾ ਤਾਂ ਮੇਰੇ
22:15ਕੰਟਰੋਲ ਵਿੱਚ ਵੀ ਕੁਝ ਨਹੀਂ ਹੈਗਾ ਹੁਣ ਮੈਂ ਕੁਝ
22:17ਨਹੀਂ ਕਰ ਸਕਦੀ ਆਪਣਾ ਆਪੇ ਦੇਖ ਵੀ ਇੱਥੋਂ ਤੁਸੀਂ
22:20ਜਾਓ ਦੋਨੇ ਜਾਣੀ ਸੋ ਰੀਆ ਪਾਇਲ ਬਹੁਤ ਰਿਕੁਐਸਟ
22:23ਕਰਦੀ ਹ ਕਿ ਵੀ ਅਸੀਂ ਕੀ ਕਰਾਂਗੇ ਸਾਨੂੰ ਤਾਂ
22:25ਕੋਈ ਜਾਣਦਾ ਵੀ ਨਹੀਂ ਹੈਗਾ ਪਲੀਜ਼ ਬਈ ਸਾਡੀ ਹੈਲਪ
22:27ਕਰੋ ਕਹਿੰਦੀ ਮੈਂ ਇੱਕ ਚੀਜ਼ ਦੀ ਹੈਲਪ ਕਰ ਸਕਦੀ
22:30ਸੀ ਇੱਕ ਚੀਜ਼ ਹੁੰਦੀ ਹ ਬਹੁਤ ਸਾਰੀ ਪਾਵਰਫੁਲ
22:32ਚੀਜ਼ਾਂ ਨੇ ਮੇਰੇ ਕੰਟਰੋਲ ਚ ਵੀ ਨਹੀਂ ਹੈਗੀਆਂ ਤੇ
22:34ਮੈਂ ਇਸ ਪ੍ਰੋਬਲਮ ਵਿੱਚ ਨਹੀਂ ਆਉਣਾ ਚਾਹੁੰਦੀ
22:37ਮੇਰੇ ਕੋਲ ਆਲਰੇਡੀ ਬਹੁਤ ਸਾਰੇ ਕੇਸਿਸ ਨੇ
22:39ਕਿਉਂਕਿ ਜਿਹੜੀ ਨਾਈਜੀਰੀਅਨ
22:40ਲੇਡੀ ਆ ਉਹ ਆਲਰੇਡੀ ਮਤਲਬ ਹੰਟ ਕਰਦੀ ਆ ਗੋਸਟ
22:44ਨਾਲ ਤਾਂ ਉਹਦੇ ਕੋਲ ਆਲਰੇਡੀ ਕਹਿੰਦੇ ਪ੍ਰੋਬਲਮਸ
22:46ਆਉਣਗੀਆਂ ਜਾਂ ਲੋਕ ਉਹਨਾਂ ਕੋਲ ਪ੍ਰੋਬਲਮ ਲਈ
22:48ਆਉਂਦੇ ਆ ਲੇਕਿਨ ਆਹ ਜਿਹੜੀ ਪ੍ਰੋਬਲਮ ਸੀਗੀ ਉਹਨੇ
22:50ਪਹਿਲਾਂ ਕਿਹਾ ਸੀ ਕਿ ਤੂੰ ਆਪਣੀ ਵਿਲ ਨਾਲ ਕਰਨਾ
22:53ਚਾਹੁੰਦੀ ਆ ਤਾਂ ਇਸ ਤੋਂ ਬਾਅਦ ਮੈਨੂੰ ਨਾ ਬਲੇਮ
22:55ਕਰੀ ਸੋ ਰੀਆ ਤੇ ਪਾਇਲ ਬਹੁਤ ਰਿਕੁਐਸਟ ਕਰਦੀ ਆ
22:58ਲੇਕਿਨ ਉਹ ਲੇਡੀ ਕਹਿੰਦੀ ਵੀ ਮੈਂ ਇਸ ਟਾਈਮ ਕੁਝ
23:00ਨਹੀਂ ਕਰ ਸਕਦੀ ਲੇਕਿਨ ਹਾਂ ਵੀ ਮੇਰੇ ਸੀਨੀਅਰਸ
23:03ਨੇ ਮੇਰੇ ਕੋਲ ਆਉਣਾ ਵਾ ਮੈਂ ਉਹਨਾਂ ਨਾਲ ਗੱਲ
23:04ਕਰੂੰਗੀ ਆਈ ਵਿਲ ਕਾਲ ਯੂ ਮੈਨੂੰ ਇੱਕ ਦੋ ਦਿਨ ਦਾ
23:07ਟਾਈਮ ਦੇ ਮੈਂ ਸਮਝਦੀ ਆ ਵੀ ਕਿੱਦਾਂ ਕਰ ਸਕਦੇ ਆਂ
23:09ਠੀਕ ਕਿਉਂਕਿ ਕਹਿੰਦੀ ਮੈਨੂੰ ਜਿੱਦਾਂ ਮੇਰੇ
23:11ਸੀਨੀਅਰਸ ਨੇ ਦੱਸਿਆ ਹੋਇਆ ਸਾਨੂੰ ਰਿਚੁਅਲਸ ਹੈਗੇ
23:13ਨੇ ਉਹ ਰਿਚੁਅਲਸ ਕਰਨ ਨਾਲ ਚੀਜ਼ਾਂ ਐਕਟੀਵੇਟ ਹੋ
23:16ਜਾਂਦੀਆਂ ਲੇਕਿਨ ਜਦੋਂ ਰਿਚੁਅਲ ਗਲਤ ਹੋ ਜੇ ਗਲਤ
23:19ਟਾਈਮਿੰਗ ਤੇ ਹੋ ਜੇ ਤਾਂ ਕੁਛ ਵੀ ਹੋ ਜਾਂਦਾ ਇਹ
23:21ਕਿਹੜਾ ਉਹ ਚੀਜ਼ ਆ ਕਿ ਇੱਕ ਰਿਚੁਅਲ ਕੀਤਾ ਤੇ ਉਨਾ
23:23ਹੀ ਹੋਣਾ ਕੁਛ ਵੀ ਹੋ ਸਕਦਾ ਨਾ ਤੁਹਾਡੇ ਵਿੱਚੋਂ
23:25ਮਿਸਟੇਕਸ ਹੋ ਸਕਦੀਆਂ ਤਾਂ ਕਹਿੰਦੀ ਤੂੰ ਬਹੁਤ
23:27ਕੋਈ ਮਿਸਟੇਕ ਕੀਤੀ ਉਥੇ ਜਾ ਕੇ ਐਂਡ ਇਹ ਤਾਂ ਹੋਈ
23:29ਹ ਮੈਨੂੰ ਇੱਕ ਦੋ ਦਿਨ ਦਾ ਟਾਈਮ ਦੇ ਸੋ ਰੀਆ
23:31ਪਾਇਲ ਥੋੜਾ ਨਿਰਾਸ਼ੀ ਨਾਲ ਘਰੇ ਆ ਜਾਂਦੇ ਨੇ ਵਾਪਸ
23:35ਰੀਆ ਤੇ ਪਾਇਲ ਹੁਣ ਘਰੇ ਵਾਪਸ ਆ ਜਾਂਦੇ ਨੇ ਪਾਇਲ
23:37ਆਪਣੇ ਘਰੇ ਚਲ ਜਾਂਦੀ ਆ ਤੇ ਹੁਣ ਪਾਇਲ ਥੋੜਾ ਰੀਆ
23:40ਨੂੰ ਇਗਨੋਰ ਕਰਨਾ ਸਟਾਰਟ ਕਰ ਦਿੰਦੀ ਆ ਜਦੋਂ ਰੀਆ
23:42ਹੋਸਪਿਟਲ ਹੁੰਦੀ ਆ ਨਾ ਲਾਸਟ ਡੇ ਹੁੰਦਾ ਵਾ ਉਹ
23:45ਬਲੱਡ ਪੀਂਦੀ ਆ ਉਹ ਬਲੱਡ ਕਿਵੇਂ ਪੀਂਦੀ ਆ ਇਹ
23:48ਮੈਨੂੰ ਦੱਸਿਆ ਉਹਨੇ ਕਿ ਕਹਿੰਦੀ ਅਮਨ ਬਈ ਜਦੋਂ
23:50ਮੈਂ ਹੋਸਪਿਟਲ ਸੀਗੀ ਨਾ ਤਾਂ ਉੱਥੇ ਬਹੁਤ ਸਾਰੇ
23:54ਨਾ ਐਕਸੀਡੈਂਟਲ ਕੇਸ ਹੁੰਦੇ ਸੀਗੇ ਤਾਂ ਕਾਫੀ ਉਥੇ
23:57ਬਲੱਡ ਬੈਗ ਹੁੰਦੀ ਆ ਤਾਂ ਉੱਥੇ ਕਾਫੀ ਸਾਰਾ ਬਲੱਡ
24:00ਹੁੰਦਾ ਵਾ ਤੇ ਕਹਿੰਦੀ ਮੈਂ ਐ ਨਹੀਂ ਵੀ ਮੈਂ
24:02ਪੀਤਾ ਸੀਗਾ ਜਸਟ ਆਈ ਟੇਸਟ ਇਟ ਪਤਾ ਨਹੀਂ ਕਹਿੰਦੀ
24:05ਮੈਨੂੰ ਕੀ ਹੋਇਆ ਉੱਥੇ ਸੀਗਾ ਬਲੱਡ ਤੇ ਮੈਂ ਐ
24:08ਕਰਕੇ ਮੈਂ ਪੂਰਾ ਟੇਸਟ ਕੀਤਾ ਤੇ ਮੈਨੂੰ ਇਨਾ ਯਮੀ
24:11ਲੱਗਿਆ ਉਹ ਵੀ ਮੈਂ ਇਹਨੂੰ ਪੀ ਜਾ ਮੈਨੂੰ ਇਹਦੀ
24:13ਬਹੁਤ ਲੋੜ ਆ। ਮੈਂ ਉਦੋਂ ਉਹਨੂੰ ਕਿਹਾ ਕਿ ਮੈਂ
24:15ਕਿਹਾ ਤੂੰ ਵੈਸੇ ਕਹਿ ਰਹੀ ਹ ਨਾ ਤੂੰ ਇਮੋਟਲ
24:18ਬਣਨਾ ਵੀ ਚਾਹੁੰਦੀ ਸੀ ਮੈਨੂੰ ਤੇਰੀ ਕਹਾਣੀ ਨਾ
24:19ਇੱਥੇ ਮਨ ਘੜਤ [ਸੰਗੀਤ] ਲੱਗਦੀ ਹ ਤੇਰੀ ਆਪ ਦੀ
24:21ਬਣਾਈ ਹੋਈ ਲੱਗਦੀ ਆ ਕਹਿੰਦੀ ਨਹੀਂ ਵੀ ਮੈਂ ਸੱਚ
24:24ਕਹਿ ਰਹੀ ਆਂ ਮੈਂ ਕਿਹਾ ਵੀ ਐ ਕਿੱਦਾਂ ਹੋ ਸਕਦਾ
24:26ਇਹ ਤਾਂ ਤੂੰ ਬਣਨਾ ਚਾਹੁੰਦੀ ਸੀ ਤਾਂ ਤੂੰ ਬਲੱਡ
24:27ਪੀਤਾ ਹੋਣਾ ਵੀ ਇਹ ਤਾਂ ਫਿਲਮੀ ਸੀਨ ਲੱਗਦਾ ਵੀ
24:30ਬਲੱਡ ਪੀ ਲਿਆ ਜੀ ਤੁਸੀਂ ਅੰਮਪਾਇਰ ਬਣ ਗਏ ਮੈਂ
24:32ਕਿਹਾ ਸ਼ਾਇਦ ਵੀ ਮੈਨੂੰ ਨਾ ਉੱਥੇ ਫਲਾਈਟ 'ਚ ਵੀ
24:35ਥੋੜਾ ਜਿਹਾ ਆਉਣ ਲੱਗ ਗਿਆ ਵੀ ਇਹ ਹੋ ਜਾਂਦਾ ਨਾ
24:38ਤੁਹਾਨੂੰ ਕੋਈ ਇਦਾਂ ਦਾ ਇਨਸਾਨ ਮਿਲਦਾ ਕਿ ਇਹ
24:39ਸੱਚੀ ਠੀਕ ਆ ਕਿ ਵੈਸੇ ਬੇਵਕੂਫ ਬਣਾ ਰਹੀ ਆ
24:43ਮੈਨੂੰ ਲੇਕਿਨ ਉਹਨਾਂ ਨੇ ਬਾਅਦ ਚੋਂ ਮੈਨੂੰ
24:45ਫੋਟੋਜ਼ ਵੀਡੀਓਜ ਦਿਖਾਈਆਂ ਤਾਂ ਮੈਨੂੰ ਯਕੀਨ ਹੋਇਆ
24:47ਕਿ ਹੋਇਆ ਸੀ ਇਦਾਂ ਉਹਨੇ ਨਿਸ਼ਾਨ ਵੀ ਦਿਖਾਏ ਆਪਣੀ
24:50ਬਾਡੀ ਤੇ ਫੋਟੋਜ਼ ਵਿੱਚ ਉਹਨੇ ਪੇਰੈਂਟਸ ਦਾ ਦਿਖਾਏ
24:53ਰਿਕਾਰਡਿੰਗਸ ਦਿਖਾਈਆਂ ਉਸ ਲੇਡੀ ਦੀ ਫੋਟੋ ਦਿਖਾਈ
24:55ਉਸ ਜਗਹਾ ਵੀ ਫੋਟੋ ਦਿਖਾਈ ਸਾਰਾ ਕੁਝ ਦਿਖਾਇਆ
24:58ਫਿਰ ਮੈਨੂੰ ਬਿਲੀਵ ਹੋਇਆ ਕਿ ਇਹ ਕੋਈ ਕਹਾਣੀ
25:00ਨਹੀਂ ਹੈਗੀ ਵੀ ਇਹ ਐਕਚੁਅਲ ਇਹਨੇ ਕੀਤਾ ਕਦੀ
25:02ਜਦੋਂ ਮੈਂ ਬਲੱਡ ਟੇਸਟ ਕੀਤਾ ਨਾ ਮੈਨੂੰ ਇਨਾ
25:04ਸਵਾਦ ਲੱਗਿਆ ਉਹ ਜਿਵੇਂ ਤੁਹਾਡੀ ਕੋਈ ਫੇਵਰੇਟ
25:07ਚੀਜ਼ ਨਹੀਂ ਹੁੰਦੀ ਉਹ ਖਾਂਦੇ ਰਹਿੰਦੇ ਹੋ
25:10ਆਈਸਕ੍ਰੀਮ ਹੁੰਦੀ ਆ ਤਾਂ ਕਹਿੰਦੀ ਮੈਨੂੰ ਉਦਾਂ
25:12ਲੱਗਿਆ ਕਿ ਮੈਨੂੰ ਇਹ ਚਾਹੀਦਾ ਮੈਂ ਪੀਣਾ ਵਾ। ਸੋ
25:15ਉਸ ਤੋਂ ਬਾਅਦ ਇਹ ਹੋਸਪਿਟਲ ਤੋਂ ਵਾਪਿਸ ਆ ਗਈ
25:16ਪਾਇਲ ਆਪਣੇ ਘਰੇ ਚਲੀ ਗਈ ਹੁਣ ਨਾ ਪਾਇਲ ਥੋੜਾ
25:18ਰੀਆ ਨੂੰ ਇਗਨੋਰ ਕਰਨ ਲੱਗ ਗਈ ਕਿਉਂਕਿ ਨਾ ਯਾਰ
25:21ਹਰ ਇੱਕ ਨੂੰ ਨਾ ਆਪਣਾ ਘਰ ਪਿਆਰਾ ਹੁੰਦਾ ਜਿੱਡਾ
25:23ਮਰਜ਼ੀ ਦੋਸਤ ਹੋਵੇ ਲੇਕਿਨ ਉਹਨੂੰ ਆਪਣੇ ਪੇਰੈਂਟਸ
25:24ਪਿਆਰੇ ਆ ਯਾਰ ਤਾਂ ਉਹ ਕਹਿੰਦੀ ਵੀ ਇਹ ਚੀਜ਼ਾਂ ਚ
25:26ਫਸ ਚੁੱਕੀ ਆ ਕਹਿੰਦੀ ਦੇਖ ਰੀਆ ਐਸ ਫਰੈਂਡ ਮੈਂ
25:29ਤੇਰੀ ਹੈਲਪ ਕਰੂੰਗੀ ਲੇਕਿਨ ਜਿਹੜੀ ਪ੍ਰੋਬਲਮ ਤੂੰ
25:31ਕ੍ਰੀਏਟ ਕੀਤੀ ਆ ਮੈਨੂੰ ਬਹੁਤ ਡਰ ਲੱਗਦਾ ਬਈ ਇਹ
25:34ਮੈਂ ਤੇਰੀ ਹੈਲਪ ਕਰੂੰਗੀ ਤੂੰ ਕਿਤੇ ਜਾਣਾ ਮੈਂ
25:36ਜਾ ਸਕਦੀ ਬਟ ਮੈਂ ਤੇਰੇ ਨਾਲ ਨਹੀਂ ਰਹਿਣਾ ਘਰੇ
25:39ਵੀ ਮੈਂ ਮਤਲਬ ਥੋੜਾ ਇਗਨੋਰ ਕਰਨਾ ਸਟਾਰ ਕਰ
25:41ਦਿੰਦੀ ਆ ਉਹਨੂੰ ਪਤਾ ਲੱਗਦਾ ਰੀਆ ਵੀ
25:42ਅੰਡਰਸਟੈਂਡਿੰਗ ਕਰਦੀ ਕਹਿੰਦੀ ਕੋਈ ਨਾ ਵੀ ਜਦੋਂ
25:44ਮੈਨੂੰ ਲੋੜ ਹੋਊਗੀ ਮੈਂ ਤੈਨੂੰ ਬੁਲਾ ਲੂਂਗੀ। ਸੋ
25:46ਰੀਆ ਹੁਣ ਵਾਪਸ ਆ ਗਈ ਆ ਘਰੇ ਹੁਣ ਹੁੰਦਾ ਕੀ ਆ
25:49ਰੀਆ ਨੂੰ ਨਾ ਕਰੇਵਿੰਗ ਹੋਣੀ ਸਟਾਰਟ ਹੋ ਜਾਂਦੀ ਆ
25:51ਉਹਨੂੰ ਬਹੁਤ ਪਿਆਸ ਲੱਗਣੀ ਸਟਾਰਟ ਹੋ ਜਾਂਦੀ ਆ
25:53ਜਿਵੇਂ ਨਾ ਉਹਦੇ ਉਹਦੀ ਬੋਡੀ ਚ ਬਲੱਡ ਘਟਣਾ ਸ਼ੁਰੂ
25:56ਹੋ ਜਾਂਦਾ। ਸਭ ਨਾ ਪਹਿਲਾਂ ਨਾ ਜਿਹੜੇ ਅਮੀਰ ਲੋਕ
25:58ਹੁੰਦੇ ਨੇ ਉਹਨਾਂ ਦੇ ਘਰੇ ਨਾ ਕੁੜੀਆਂ ਮੁੰਡੇ
26:00ਕੈਜ਼ੁਅਲ ਡਰਿੰਕ ਕਰ ਲੈਂਦੇ ਆ ਮਤਲਬ ਵੋੜਕਾ ਪੀ ਲਈ
26:03ਟਕੀਲਾ ਪੀ ਲਈ ਮਤਲਬ ਬੇਸਿਕਲੀ ਜਿਹੜੇ ਅਮੀਰਾਂ ਦੇ
26:06ਘਰੇ ਹੁੰਦਾ
26:07ਜਾਂ ਉਹ ਥੋੜੇ ਜਿਹੇ ਇਦਾਂ ਹੁੰਦੇ ਆ ਕ੍ਰਿਸਚਨ
26:09ਲੋਕ ਹੁੰਦੇ ਆ ਉਹ ਵੀ ਵਾਈਨ ਵਗੈਰਾ ਪੀ ਲੈਂਦੇ ਨੇ
26:10ਸੋ ਰੀਆ ਜਿੱਦਾਂ ਰਾਤ ਨੂੰ ਡਿਨਰ ਕਰਦੇ ਆ ਆਪਣੇ
26:13ਫਾਦਰ ਮਦਰ ਨਾਲ ਉਹਨੇ ਇੱਕ ਵਾਈਨ ਦਾ ਗਲਾਸ ਭਰਿਆ
26:16ਤੇ ਪੀਣਾ ਸਟਾਰਟ ਕਰ ਦਿੱਤਾ। ਤਾਂ ਉਹਦੇ ਫਾਦਰ ਨੇ
26:18ਦੇਖਿਆ ਕਿ ਉ ਬਈ ਬੱਚੇ ਵੱਡੇ ਹੋ ਰਹੇ ਨੇ ਮਤਲਬ
26:21ਥੋੜਾ ਉਸ ਹਿਸਾਬ ਨਾਲ ਜਿੱਦਾਂ ਫਾਦਰ ਆਪਣੀ ਡਾਟਰਜ
26:24ਨੂੰ ਟੋਂਟ ਮਾਰਦੇ ਨੇ ਤਾਂ ਉਹ ਪੀ ਜਾਂਦੀ ਆ ਠੀਕ
26:27ਆ ਤੇ ਉਸ ਤੋਂ ਬਾਅਦ ਮਤਲਬ ਕੁਝ ਨਹੀਂ ਉਹ ਦੂਜਾ
26:29ਗਿਲਾਸ ਨਹੀਂ ਪੀਂਦੀ ਇੱਕ ਗਿਲਾਸ ਪੀਂਦੀ ਹ ਸੋ ਉਸ
26:31ਤੋਂ ਬਾਅਦ ਉਹ ਖਾਣਾ ਵਗੈਰਾ ਖਾ ਕੇ ਆਪਣੇ ਰੂਮ ਚ
26:33ਚਲੀ ਜਾਂਦੀ ਆ ਤੇ ਰੂਮ ਚੋਂ ਸੋ ਨਹੀਂ ਪਾਂਦੀ ਆ
26:36ਰੂਮ ਚ ਉਹੀ ਚੀਜ਼ਾਂ ਉਹਨੂੰ ਦਿਖਾਈ ਦਿੰਦੀਆਂ ਨੇ
26:39ਉਹਨੂੰ ਦਬਾਅ ਪੈਂਦਾ ਵਾ ਉਹਨੂੰ ਕੋਈ ਚੀਜ਼ ਇਧਰ
26:42ਜਾਂਦੀ ਉਧਰ ਉਹਨੂੰ ਕੰਨਾਂ ਚ ਆਵਾਜ਼ ਸੁਣਾਈ ਦਿੰਦੀ
26:45ਆ ਸਕਰੀਮਿੰਗ ਦੀ ਉਹ ਆਪਣੇ ਆਪ ਨੂੰ ਹਰਟ ਵੀ ਕਰਦੀ
26:48ਆ ਨੇਲਸ ਨਾਲ ਬਹੁਤ ਕੁਝ ਹੁੰਦਾ ਵਾ। ਫਾਸਟ
26:50ਫਾਰਵਰਡ ਦੱਸਦਾ ਜਿਹੜਾ ਮਤਲਬ ਐਂਡ ਤੇ ਬਣਿਆ ਕੀ
26:53ਉਹਦਾ ਦੱਸਦਾ ਇਦਾਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ
26:55ਸੀ ਮਤਲਬ ਉਹ ਦੋ ਮਹੀਨੇ ਇਸ ਚੀਜ਼ ਨੂੰ ਝੱਲਦੀ ਰਹੀ
26:58ਤੇ ਨਾਲ ਨਾਲ ਉਹ ਨਾਈਜੀਰੀਅਨ ਜਿਹੜੀ ਲੇਡੀ ਸੀ
27:00ਉਹਨੂੰ ਫੋਨ ਕਰਦੀ ਰਹਿੰਦੀ ਸੀ ਵੀ ਮੇਰਾ ਹੱਲ ਕਰਾ
27:02ਦੋ ਪਲੀਜ਼ ਹੈਲਪ ਮੀ ਬੀ ਜਿੰਨਾ ਪੈਸਾ ਚਾਹੀਦਾ ਮੈਂ
27:05ਦੇ ਦੂਗੀ ਤੇ ਆਈ ਡੋਂਟ ਨੋ ਗਾਈਜ਼ ਤੁਸੀਂ ਕਮੈਂਟ
27:08ਕਰਕੇ ਦੱਸਿਓ ਵੀ ਸਕੈਮ ਸੀਗਾ ਜਾਂ ਉਹਦੇ ਨਾਲ
27:10ਐਕਚੁਅਲ ਹੈਪਨ ਦੇਖੋ ਉਹਨੇ ਫੋਟੋਜ਼ ਤਾਂ ਮੈਨੂੰ
27:12ਵੈਲੀਡੇਟ ਕੀਤੀਆਂ ਕਿ ਹੈਪਨ ਹੋਇਆ ਲੇਕਿਨ ਤੁਸੀਂ
27:14ਵੀ ਇਹਦਾ ਨਿਚੋੜ ਕੱਢਿਓ ਨਾ ਐਜ਼ ਅ ਤੁਸੀਂ ਆਡੀਅੰਸ
27:17ਸੁਣ ਰਹੇ ਹੋ ਟੀਵੀ ਚ ਜਾਂ ਆਪਣੇ ਮੋਬਾਇਲ ਫੋਨ ਚ
27:20ਹੈਡਫੋਨ ਲਗਾ ਕੇ ਜਿੱਦਾਂ ਵੀ ਤਾਂ ਤੁਸੀਂ
27:22ਕਲੈਰਿਟੀ ਨਾਲ ਸਮਝ ਪਾ ਰਹੇ ਹੋਵੋਗੇ ਨਾ ਮੈਂ ਜੋ
27:24ਕਹਿ ਰਿਹਾ ਵਾਂ ਸੋ ਰੀਆ ਉਸ ਤੋਂ ਬਾਅਦ ਨਾ ਚੀਜ਼
27:27ਕੀ ਹੁੰਦੀ ਆ ਉਹ ਐਲਕੋਲਿਕ ਹੋ ਜਾਂਦੀ ਆ ਉਹ ਉਹ
27:30ਆਪਣੇ ਫਾਦਰ ਦੀ ਜਿਹੜੀ ਬਾਰ ਹੁੰਦਾ ਅਲਮੀਰਾ
27:33ਹੁੰਦੀ ਆ ਉਤੋਂ ਚੱਕ ਕੇ ਵਿਸਕੀ ਵਾਈਨ ਪੀਣਾ
27:35ਸਟਾਰਟ ਕਰ ਦਿੰਦੀ ਆ ਬਹੁਤ ਜਿਆਦਾ ਡਰੰਟ ਹੋਣਾ
27:37ਸਟਾਰਟ ਹੋ ਜਾਂਦੀ ਆ ਤੇ ਉਹਦੇ ਪੇਰੈਂਟਸ ਨੂੰ ਪਤਾ
27:39ਲੱਗ ਜਾਂਦਾ ਉਹਦੇ ਫਾਦਰ ਕਹਿੰਦੇ ਬੀ ਵਟ ਹੈਪਨ ਟੂ
27:42ਯੂ ਮਤਲਬ ਵੀ ਤੇਰਾ ਬ੍ਰੇਕਅਪ ਹੋਇਆ ਕਿਸੇ ਨੇ
27:44ਤੈਨੂੰ ਤੰਗ ਕੀਤਾ ਮੈਨੂੰ ਦੱਸ ਕਿਹੜਾ ਮੁੰਡਾ ਵਾ
27:46ਉਹ ਮਤਲਬ ਬੇਸਿਕਲੀ ਹਰ ਇੱਕ ਨੇ ਫਾਦਰ ਨੂੰ ਹੁੰਦਾ
27:47ਕਿ ਇਹ ਨਾਲ ਕੁਝ ਹੋਇਆ ਹੋਣਾ ਨਾ ਤੇ ਫਿਰ ਉਹ
27:50ਸੀਰੀਸ ਹੋ ਜਾਂਦਾ ਤੇਰੇ ਨਾਲ ਕੁਝ ਹੈਪਨ ਤਾਂ
27:51ਨਹੀਂ ਹੋਇਆ ਮਤਲਬ ਫਿਜੀਕਲੀ ਹੈਪਨ ਤਾਂ ਨਹੀਂ
27:53ਹੋਇਆ ਵੀ ਕਿਸੇ ਨੇ ਹਰਾਸ ਤਾਂ ਨਹੀਂ ਕੀਤਾ ਜਾਂ
27:56ਕੁਛ ਕਹਿੰਦੀ ਮੈਂ ਕੁਝ ਨਹੀਂ ਕਹਿੰਦਾ ਤੇਰੇ ਬੋਡੀ
27:58ਤੇ ਨਿਸ਼ਾਨ ਵੀ ਹੈਗੇ ਆ ਵੀ ਸਮਬ ਟਚ ਯੂ ਜਾਂ
28:02ਤੈਨੂੰ ਟੱਚ ਕੀਤਾ ਕਿਸੇ ਨੇ ਜਾਂ ਜਬਰਦਸਤੀ ਕੀ
28:04ਤੁਸੀਂ ਸਮਝ ਪਾ ਰਹੇ ਹਿੰਦੁ
28:07ਨਾ ਦੋਸਤ ਹੈਗੇ ਆ [ਸੰਗੀਤ] ਨਾ ਮੇਰਾ ਬੋਏ
28:08ਫ੍ਰੈਂਡ ਹੈਗਾ ਤੇ ਮੈਨੂੰ ਕਿਸੇ ਨੇ ਜ਼ਬਰਦਸਤੀ ਕੁਛ
28:10ਨਹੀਂ ਕੀਤਾ ਇਹ ਕਹਿੰਦੀ ਫਿਰ ਕਿਵੇਂ ਲੱਗਿਆ ਤੇਰੀ
28:12ਚੋਟ ਕਹਿੰਦੀ ਮੈਂ ਆਪਣੇ ਆਪ ਹੀ ਲੱਗ ਗਿਆ ਸੀਗਾ।
28:14ਉਹਦੇ ਫਾਦਰ ਕਨਫਿਊਜ਼ ਹੋ ਜਾਂਦੇ ਵੀ ਆਪਣੇ ਆਪ
28:17ਕਿੱਦਾਂ ਲੱਗ ਗਿਆ ਵਾ ਬਈ ਕਹਿੰਦੇ ਵੀ ਮੈਂ ਨੀਂਦ
28:19ਵਿੱਚ ਸੀਗੀ ਤੇ ਮੈਂ ਆਪਣੇ ਆਪ ਨੂੰ ਹਰਟ ਕਰ ਲਿਆ
28:22ਸੀਗਾ ਸਮਥਿੰਗ ਉਹਦੇ ਪੇਰੈਂਟਸ ਨੂੰ ਸ਼ੱਕ ਪੈ
28:23ਜਾਂਦਾ ਕਿ ਇਹਤੇ ਨਿਗਹਾ ਰੱਖਣੀ ਪੈਣੀ ਆ ਸ਼ਾਇਦ
28:25ਅੱਜਕੱਲ ਦੇ ਬੱਚਿਆਂ ਦੇ ਨਾ ਔਟਿਜ਼ਮ ਵੀ ਹੈਗਾ
28:27ਅੱਜਕੱਲਹ ਦੇ ਬੱਚਿਆਂ ਨੂੰ ਬਹੁਤ ਸਾਰੀਆਂ ਨਾ
28:29ਮੈਂਟਲੀ ਥੋੜੀਆਂ ਜਿਹੀਆਂ ਡਿਜੀਜ਼ ਹੋ ਜਾਂਦੀਆਂ
28:32ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਵੀ ਬੱਚੇ ਨੂੰ
28:34ਹੋ ਹੋ ਗਿਆ ਅਮੀਰ ਲੋਕ ਨਾ ਥੋੜਾ ਜਿਹਾ ਟੈਂਸ਼ਨ
28:36ਲੈਂਦੇ ਆ ਲੇਕਿਨ ਐਨੀ ਨਹੀਂ ਲੈਂਦੇ ਕਿ ਠੀਕ ਆ
28:38ਕਿਓਰ ਹੋ ਜਾਊਗਾ ਪੈਸਾ ਹੈਗਾ ਡਾਕਟਰ ਨੂੰ ਦਵਾਂਗੇ
28:40ਠੀਕ ਹੋ ਜਾਊਗਾ ਨਾ ਉਹ ਇਦਾਂ ਲਾਈਟ ਮੋਡ ਚ ਲੈ
28:42ਲਿਆ ਬਟ ਉਹਨਾਂ ਨੂੰ ਇਹ ਹੋ ਗਿਆ ਕਿ ਸਾਡੀ ਬੇਟੀ
28:44ਨਾਲ ਕੁਝ ਹੋ ਰਿਹਾ ਵਾ। ਉਸ ਤੋਂ ਬਾਅਦ ਰੀਆ ਨੇ
28:48ਦਾਰੂ ਪੀਣੀ ਸਟਾਰਟ ਕਰ ਦਿੱਤੀ ਐਲਕੋਲਿਕ ਹੋ ਗਈ ਆ
28:51ਹੁਣ ਉਹ ਸਕੂਲ ਚ ਵੀ ਬੋਤਲ ਚ ਭਰ ਕੇ ਲੈ ਕੇ
28:53ਜਾਂਦੀ ਆ। ਤੇ ਹਾਂ ਉਹ ਪਾਇਲ ਉਹਨੂੰ ਪੁੱਛਦੀ ਆ
28:57ਕਿ ਤੂੰ ਡਰੰਕ ਡਰੇਨ ਲੱਗ ਗਈ ਉਹਦੇ ਨਾ ਇਥੇ ਬਲੈਕ
29:00ਸਰਕਲਸ ਆ ਗਏ ਉਹਦੀਆਂ ਅੱਖਾਂ ਲਾਲ ਰਹਿਣੀਆਂ
29:03ਜਿੱਦਾਂ ਨਾ ਇੱਕ
29:06ਇੱਕ ਸੋਹਣੀ ਕੁੜੀ ਮਤਲਬ ਇੱਕ ਗਲੋਇੰਗ ਸਕਿਨ ਵਾਲੀ
29:10ਕੁੜੀ ਇੱਕਦਮ ਨਾ ਡੱਲ ਦਿਖਣੀ ਸਟਾਰਟ ਹੋ ਜਾਂਦੀ ਆ
29:12ਉਹਦੇ ਬਾਲ ਬਿਖਰੇ ਰਹਿੰਦੇ ਨੇ ਉਹ ਕਹਿੰਦੇ ਆ ਨਾ
29:15ਜਦੋਂ ਨੈਗੇਟਿਵ ਚੀਜ਼ਾਂ ਇਮਪੈਕਟ ਕਰਦੀਆਂ ਉਹ ਪੂਰੀ
29:17ਬੋਡੀ ਤੇ ਤੁਹਾਡੇ ਨਿਸ਼ਾਨ ਛੱਡ ਕੇ ਜਾਂਦੀਆਂ
29:19ਤੁਹਾਡੇ ਪਿੱਠ ਤੇ ਦਾਣੇ ਹੁੰਦੇ ਨੇ ਤੇ ਤੁਸੀਂ
29:21ਗੰਦੇ ਕੰਮਾਂ ਵੱਲ ਸ਼ੁਰੂ ਹੋ ਜਾਂਦੇ ਹੋ ਤੁਸੀਂ
29:23ਨੈਗੇਟਿਵ ਚੀਜ਼ਾਂ ਵੱਲ ਸਟਾਰਟ ਹੋ ਜਾਂਦੇ ਹੋ ਇਹ
29:25ਵੀ ਭੂਤ ਹੀ ਹੁੰਦਾ ਵਾ। ਬਹੁਤ ਜ਼ਿਆਦਾ ਗੁੱਸਾ
29:27ਆਉਣਾ ਬਹੁਤ ਸਾਰਾ ਨੈਗੇਟਿਵ ਥੋਟਸ ਹੋਣੇ ਇਹਨੂੰ
29:30ਵੀ ਭੂਤ ਕਿਹਾ ਜਾਂਦਾ ਵਾ ਤਾਂ ਹੀ ਭੂਤਕਾਲ ਕਿਹਾ
29:32ਜਾਂਦਾ ਸੋ ਉਸ ਤੋਂ ਬਾਅਦ
29:35ਪਾਇਲ ਕਹਿੰਦੀ ਆਰ ਯੂ ਆਲ ਰਾਈਟ ਰੀਆ ਵੀ ਤੂੰ ਠੀਕ
29:39ਆ ਵੀ ਆਪਾਂ ਕਿਸੇ ਨੂੰ ਕੰਸਲਟ ਕਰ ਲਈਏ ਤੂੰ
29:41ਡਰਿੰਕ ਵੀ ਕਰਦੀ ਹ ਜਾਂ ਕਿੱਦਾਂ ਕਹਿੰਦੀ ਯਾਰ
29:44ਮੈਨੂੰ ਨਾ ਕਰੇਵਿੰਗ ਹੁੰਦੀ ਰਹਿੰਦੀ ਆ ਤੇ ਉਸ
29:46ਦਿਨ ਜਦੋਂ ਮੈਂ ਬਲੱਡ ਪੀਤਾ ਤੇ ਮੈਨੂੰ ਲੱਗਦਾ ਕਿ
29:48ਮੈਨੂੰ ਬਲੱਡ ਮੈਨੂੰ ਮਿਲ ਜਾੇ ਪਰ ਮੈਂ ਅਵੋਇਡ
29:50ਕਰਦੀ ਆ ਤਾਂ ਕਰਕੇ ਮੈਂ ਅਲਕੋਹਲ ਪੀ ਲੈਦੀ ਆ।
29:52ਫਿਰ ਉਹ ਕਹਿੰਦੇ ਵੀ
29:54ਐ ਕਿੱਦਾਂ ਵੀ ਮੈਨੂੰ ਲੱਗਦਾ ਕਿ ਤੈਨੂੰ ਤੇਰੇ
29:57ਮਾਇੰਡ ਗੇਮਸ ਨੇ ਇਹ ਤੂੰ ਹੈਲੂਸਨੇਟ ਕਰ ਰਹੀ ਆ
30:00ਤੂੰ ਖੁਦ ਹੀ ਵਿਚਾਰ ਬਣਾਈ ਜਾ ਰਹੀ ਆ ਆਈ ਗੈਸ
30:02ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਕਹਿੰਦੀ ਨਹੀਂ
30:04ਹੈਗੀ ਤਾਂ ਹੈ ਚੀਜ਼ ਵੀ ਤੂੰ ਮੇਰੇ ਰੂਮ ਚ ਆ ਕੇ
30:06ਦੇਖ ਵੀ ਕਹਿੰਦੀ ਨਹੀਂ ਮੈਂ ਨਹੀਂ ਹੋਣਾ ਸੋ ਫਾਸਟ
30:08ਫਾਰਵਰਡ ਇਹ ਆ ਉਸ ਤੋਂ ਬਾਅਦ ਨਾ ਉਹ ਇਨੀ ਕਰੇਜ਼ੀ
30:12ਚੀਜ਼ ਕਹਿੰਦੀ ਉਹ ਨਾਨ ਵੈਜ ਖਾ ਲੈਂਦੇ ਸੀਗੇ ਨਾ
30:15ਸਾਰਾ ਕੁਝ ਕਹਿੰਦੀ ਮੈਂ ਚਿਕਨ ਖੁਦ ਲੈ ਕੇ ਆਉਣਾ
30:18ਜਿੰਦਾ ਘਰੇ ਖੁਦ ਉਹਨੇ ਕੱਟ ਕੇ ਉਹਨੂੰ ਬਣਾਉਣਾ
30:22ਤੇ ਜਿਹੜਾ ਬਲੱਡ ਹੁੰਦਾ ਸੀ ਨਿਚੋੜ ਕੇ ਉਹ ਵੀ
30:24ਉਹਦੇ ਵਿੱਚ ਸਬਜ਼ੀ ਦੇ ਵਿੱਚ ਗਰੇਵੀ ਵਿੱਚ ਪਾ
30:27ਲੈਂਦੀ ਸੀ ਤੇ ਬਾਕੀ ਜਿਹੜਾ ਬਲੱਡ ਹੁੰਦਾ ਸੀ
30:29ਕਹਿੰਦੀ ਮੈਂ ਪੀ ਜਾਂਦੀ ਸੀ ਉਹ ਤੇ ਕਹਿੰਦੀ
30:31ਮੈਨੂੰ ਇਨਾ ਇੰਨਾ ਟੇਸਟੀ ਲੱਗਦਾ ਸੀ ਇਨੀ
30:33ਕ੍ਰੇਵਿੰਗ ਹੁੰਦੀ ਸੀ ਕਿ ਮੈਨੂੰ ਬਸ ਬਲੱਡ
30:35ਚਾਹੀਦਾ ਬਟ ਮੈਨੂੰ ਅੰਦਰ ਪਤਾ ਸੀ ਕਿ ਦਿਸ ਇਜ
30:38ਰੋਂਗ ਵੀ ਮੈਂ ਹਿਊਮਨ ਬੀੰਗ ਆ ਤੇ ਮੈਂ ਬਲੱਡ
30:40ਨਹੀਂ ਪੀ ਸਕਦੀ ਬਟ ਪਤਾ ਨਹੀਂ ਕੋਈ ਚੀਜ਼ ਕਰਾ ਰਹੀ
30:43ਸੀ ਉਹਦੇ ਕੋਲੋਂ ਕਹਿੰਦੀ ਮੈਨੂੰ ਅੱਧੀਆਂ ਚੀਜ਼ਾਂ
30:46ਤਾਂ ਯਾਦ ਹੀ ਨਹੀਂ ਆਉਂਦੀਆਂ ਮੈਨੂੰ ਮੇਰੇ ਦੋਸਤ
30:47ਪਾਇਲ ਦੱਸਦੀ ਆ ਵੀ ਤੇਰੇ ਨਾਲ ਇਦਾਂ ਇਦਾਂ ਚੀਜ਼ਾਂ
30:50ਹੁੰਦੀਆਂ ਗਈਆਂ। ਜਿਹੜੀ ਇਨਸਾਨ ਦੇ ਨਾਲ ਚੀਜ਼ਾਂ
30:52ਬੀਤਦੀਆਂ ਨੇ ਉਹਨੂੰ ਯਾਦ ਵੀ ਨਹੀਂ ਹੁੰਦਾ ਵੀ ਕੀ
30:54ਕੀ ਕਰੀ ਜਾ ਰਿਹਾ ਜਿਵੇਂ ਤੁਸੀਂ ਗੁੱਸੇ ਵਿੱਚ
30:56ਹੁੰਦੇ ਹੋ ਕਿਸੇ ਚੀਜ਼ ਵਿੱਚ ਹੁੰਦੇ ਹੋ ਤੁਹਾਨੂੰ
30:58ਯਾਦ ਨਹੀਂ ਰਹਿੰਦਾ ਤੁਸੀਂ ਕੀ ਕੀ ਕਹਿ ਗਏ ਤਾਂ
31:00ਰੀਆ ਨਾਲ ਇਹ ਚੀਜ਼ਾਂ ਹੈਪਨ ਹੋ ਰਹੀਆਂ ਸੀ ਉਹਨੂੰ
31:02ਅੱਧੀਆਂ ਚੀਜ਼ਾਂ ਯਾਦ ਆ ਰਹੀਆਂ ਸੀਗੀਆਂ। ਸੋ ਉਸ
31:05ਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਕਿ ਅ ਵੀ
31:08ਕੰਟਰੋਲ ਤੋਂ ਬਾਹਰ ਜਾ ਰਹੀਆਂ ਚੀਜ਼ਾਂ ਡਰਿੰਕ ਕਰ
31:11ਰਹੀ ਆ ਰੋਜ਼ ਜਾਨਵਰ ਲਿਆ ਕੇ ਮਾਰ ਕੇ ਖਾ ਰਹੀ ਆ
31:15ਮਤਲਬ ਉਹ ਇੱਕ ਇਨਸਾਨ ਤੋਂ ਜਾਨਵਰ ਬਣਦੀ ਜਾ ਰਹੀ
31:20ਆ। ਆਦਮਖੋਰ ਬਣਦੀ ਜਾ ਰਹੀ ਆ। ਉਸ ਤੋਂ ਬਾਅਦ ਉਹ
31:23ਨਾਈਜੀਰੀਅਨ ਲੇਡੀ ਦਾ ਫੋਨ ਆਉਂਦਾ ਕਿ ਰੀਆ ਕਮ ਟੂ
31:28ਮਾਈ ਸਟੋਰ ਮਾਈ ਸ਼ਾਪ ਰੀਆ ਤੇ ਪਾਇਲ ਉਹਦੇ ਸਟੋਰ
31:31ਤੇ ਸ਼ਾਪ ਤੇ ਜਾਂਦੇ ਨੇ ਫਿਰ ਉਹ ਸਲਿਊਸ਼ਨ ਦੱਸਦੀ ਆ
31:33ਨਾਈਜੀਰੀਅਨ ਲੇਡੀ ਕਿ ਕਹਿੰਦੀ ਤੇਰੇ ਨਾਲ ਹੋਇਆ
31:36ਇਦਾਂ ਵਾ ਕਿ ਤੂੰ ਇੱਕ ਐਂਟੀਟੀ ਨਹੀਂ ਤੂੰ ਬਹੁਤ
31:39ਸਾਰੀਆਂ ਐਂਟੀਟੀ ਨੂੰ ਜਿੰਦਾ ਕਰ ਦਿੱਤਾ ਵਾ
31:41ਐਕਟੀਵੇਟ ਕਰ ਦਿੱਤਾ ਵਾ। ਤੇ ਉਹ ਤੇਰੇ ਕੋਲ ਵੀ
31:44ਆਉਂਦੀਆਂ ਤੇ ਤੇਰੇ ਅੰਦਰ ਵੀ ਵਾਸ ਹੈਗਾ ਮਤਲਬ
31:48ਕੋਈ ਐਂਟੀਟੀ ਹੁੰਦੀ ਆ ਉਹ ਜ਼ਰੂਰੀ ਨਹੀਂ ਬਾਹਰ
31:51ਉਹਦਾ ਇਫੈਕਟ ਕਹਿੰਦੇ ਤੇਰੇ ਤੇ ਬਹੁਤ ਆ। ਉਹ
31:54ਜਿਹੜੀਆਂ ਚੀਜ਼ਾਂ ਖੁਦ ਕਰਨਾ ਚਾਹੁੰਦੀ ਆ ਐਂਟੀਟੀ
31:56ਤੇ ਇੱਕ ਐਂਟੀਟੀ ਨਹੀਂ ਹਰ ਇੱਕ ਦੇ ਅਲੱਗ ਅਲੱਗ
31:58ਸ਼ੌਂਕ ਆ ਕਿਸੇ ਦਾ ਦਾਰੂ ਪੀਣ ਦਾ ਸ਼ੌਂਕ ਆ ਕਿਸੇ
32:01ਬਲੱਡ ਪੀਣ ਦਾ ਸ਼ੌਂਕ ਆ ਕਿਸੇ ਦਾ ਕੋਈ ਹੋਰ ਸ਼ੌਂਕ
32:03ਆ ਉਹ ਸਾਰੀਆਂ ਚੀਜ਼ਾਂ ਤੇਰੇ ਤੋਂ ਪੂਰੀਆਂ ਕਰਵਾ
32:06ਰਹੇ ਨੇ ਤੇਰੀ ਬਾਡੀ ਵਿੱਚ ਐਂਟਰ ਕਰਦੇ ਨੇ ਐਗਜਿਟ
32:09ਕਰ ਜਾਂਦੇ ਨੇ ਤੈਨੂੰ ਪਤਾ ਵੀ ਨਹੀਂ ਲੱਗਦਾ ਸੋ
32:11ਤੇਰੇ ਨਾਲ ਇਹ ਹੋ ਰਿਹਾ ਕਹਿੰਦੀ ਆਪਣੀ ਪਿੱਠ
32:13ਦਿਖਾ ਕਹਿੰਦੀ ਮੈਂ ਬੈਕ ਦਿਖਾਇਆ ਮੇਰੀ ਬੈਕ ਤੇ
32:16ਪੂਰਾ ਬਲੈਕ ਕਲਰ ਦਾ ਨਿਸ਼ਾਨ ਕਹਿੰਦੀ ਤੇਰੇ ਨਾਲ
32:19ਉਹ ਬਈ ਸੋਰੀ ਟੂ ਸੇ ਬਟ ਰਾਤ ਨੂੰ ਉਹ ਗਲਤ ਕੰਮ
32:23ਵੀ ਕਰਦੇ ਨੇ ਜਿਹੜੇ ਮੇਲ ਐਂਟੀਟੀਜ ਹੈਗੇ ਨੇ
32:25ਫੀਮੇਲ ਐਂਟੀਟੀਜ ਉਹ ਤਾਂ ਇੱਕ ਐਂਟੀਟੀ ਆ ਨਾ ਉਹ
32:28ਤਾਂ ਨੈਗਟਿਵ ਐਟਿਟੀ ਆ ਉਹ ਕੁਛ ਵੀ ਕਰ ਸਕਦੇ
32:30ਕਹਿੰਦੀ ਜਿਹੜੇ ਤੂੰ ਆ ਨਿਸ਼ਾਨ ਮਾਰਦੀ ਆ ਤੂੰ
32:33ਨਹੀਂ ਮਾਰਦੀ ਇਹ ਉਹ ਮਾਰਦੇ ਨੇ ਤੈਨੂੰ ਲੱਗਦਾ
32:35ਤੂੰ ਮਾਰਦੀ ਪਈ ਆ ਇਹ ਚੋਂ ਨਿਕਲਣਾ ਪੈਣਾ ਤੈਨੂੰ
32:38ਸੋ ਆਪਣੇ ਪੇਰੈਂਟਸ ਨੂੰ ਦੱਸ ਵੀ ਤੇਰੇ ਨਾਲ ਇਦਾਂ
32:40ਹੋਇਆ ਕਹਿੰਦੀ ਮੈਂ ਪੇਰੈਂਟਸ ਨੂੰ ਦੱਸਣਾ ਉਹਨਾਂ
32:42ਨੇ ਮੈਨੂੰ ਇਹ ਕਹਿਣਾ ਕਹਿੰਦੀ ਤੈਨੂੰ ਪੇਰੈਂਟਸ
32:44ਨੂੰ ਦੱਸਣਾ ਪੈਣਾ ਬੀ ਮੈਂ ਤਾਂ ਹੀ ਸਲਿਊਸ਼ਨ
32:46ਕਰੂੰਗੀ ਜੇ ਤੇਰੇ ਮਮੀ ਫਾਦਰ ਇੱਥੇ ਹੋਣਗੇ। ਸੋ
32:49ਰੀਆ ਬਹੁਤ ਹਿੰਮਤ ਕਰਕੇ ਆਪਣੇ ਪੇਰੈਂਟਸ ਕੋਲ
32:51ਜਾਂਦੀ ਆ ਤੇ ਆਪਣੇ ਪੇਰੈਂਟਸ ਨੂੰ ਸਾਰਾ ਕੁਝ
32:53ਦੱਸਦੀ ਆ। ਇੱਥੇ ਦੋ ਚੀਜ਼ਾਂ ਉਹਦੇ ਪੇਰੈਂਟਸ ਸਾਰੀ
32:57ਚੀਜ਼ ਮੰਨਦੇ ਨੇ ਵਿਸ਼ਵਾਸ ਕਰਦੇ ਨੇ ਤੇ ਰੀਆ ਦਾ
33:01ਸਾਥ ਦਿੰਦੇ ਨੇ। ਦੂਜੇ ਪਾਸੇ ਜੇ ਕੋਈ ਹੋਰ
33:04ਪੇਰੈਂਟਸ ਹੁੰਦੇ ਉਹ ਕਹਿੰਦੇ ਨਹੀਂ ਤੂੰ ਪਾਗਲ ਹੋ
33:06ਗਈ ਹ ਇਦਾਂ ਤਾਂ ਹੁੰਦਾ ਹੀ ਨਹੀਂ ਕੁਛ ਮੈਨੂੰ
33:09ਲੱਗਦਾ ਅੱਜ ਰੀਆ ਬਚੀ ਨਹੀਂ ਹੋਣੀ ਸੀ ਜਿਹੜੀ
33:11ਕੁੜੀ ਮੈਨੂੰ ਫਲਾਈਟ ਚ ਬਹਿ ਕੇ ਮੇਰੀ
33:12ਸਬਸਕ੍ਰਾਈਬਰ ਇਹ ਮੈਨੂੰ ਸਟੋਰੀ ਸੁਣਾ ਰਹੀ ਸੀ ਨਾ
33:14ਅੱਜ ਉਹ ਜ਼ਿੰਦਾ [ਸੰਗੀਤ] ਨਹੀਂ ਹੋਣੀ ਸੀ ਸਿਰਫ
33:16ਉਹ ਆਪਣੇ ਪੇਰੈਂਟਸ ਦੀ ਬਦੌਲਤ ਹੀ ਜ਼ਿੰਦਾ ਵਾ
33:18ਕਿਉਂਕਿ ਉਹਨਾਂ ਨੇ ਸ਼ਕਤੀ ਦਿੱਤੀ ਉਹਨਾਂ ਨੂੰ ਯਾਰ
33:20ਇੱਥੇ ਪੇਰੈਂਟਸ ਦੀ ਮੈਂ ਸਲਿਊਟ ਕਰਦਾ ਐਸੇ
33:22ਪੇਰੈਂਟਸ ਨੂੰ ਰਿਸਪੈਕਟ ਕਰਦਾ ਐਸੇ ਪੇਰੈਂਟਸ ਨੂੰ
33:24ਮੈਨੂੰ ਲੱਗਦਾ ਕਿ ਪੇਰੈਂਟਸ ਇਦਾਂ ਹੀ ਹੋਣੇ
33:26ਚਾਹੀਦੇ ਆ ਬੱਚਾ ਤਾਂ ਯਾਰ ਗਲਤੀਆਂ ਕਰਦਾ ਹੁਣ ਜੇ
33:29ਪੇਰੈਂਟਸ ਇੱਕ ਪਾਸੇ ਰੀਆ ਦੇ ਪੇਰੈਂਟਸ ਨੇ ਸਾਥ
33:31ਦਿੱਤਾ [ਸੰਗੀਤ] ਕਿ ਠੀਕ ਆ ਤੇਰੇ ਨਾਲ ਹੋ ਸਕਦਾ
33:33ਅਸੀਂ ਸਪੋਰਟ ਕਰਦੇ ਆ ਅਸੀਂ ਹੈਲਪ ਕਰਦੇ ਆਂ
33:35ਸਾਨੂੰ ਉਹ ਲੇਡੀ ਕੋਲ ਲੈ ਕੇ ਚੱਲ ਬਈ ਸਾਥ ਦਿੰਨੇ
33:37ਆਂ ਉਹਦੀ ਮਦਰ ਨੇ ਉਹਦਾ ਟ੍ਰੀਟਮੈਂਟ ਕਰਾਇਆ ਉਹਦੀ
33:39ਬੈਕ ਤੇ ਕਰੀਮ ਵਗੈਰਾ ਲਗਾਈ ਉਹਦੇ ਧਾਗਾ ਬੰਨਿਆ
33:43ਜਾਪ ਕੀਤਾ ਉਹਨੂੰ ਮੰਦਿਰ ਚ ਲੈ ਕੇ ਗਈ ਰੀਆ ਤਾਂ
33:45ਮੰਦਰ ਜਾਂਦੀ ਨਹੀਂ ਸੀਗੀ ਸਾਰੀਆਂ ਚੀਜ਼ਾਂ ਕੀਤੀਆਂ
33:48ਨਾ ਕਿਤੇ ਨਾ ਕਿਤੇ ਪੋਜੀਟੀਵਿਟੀ ਆਈ ਹੋਣੀ ਆ
33:50ਪੇਰੈਂਟਸ ਹਮੇਸ਼ਾ ਹੈਲਪ ਕਰਦੇ ਨੇ ਦੂਜੇ ਪਾਸੇ ਅਗਰ
33:52ਪੇਰੈਂਟਸ ਉਹਦੇ ਥੋੜੇ ਅਲੱਗ ਹੁੰਦੇ ਜਾਂ
33:55ਐਪਰੀਸ਼ੀਏਟ ਨਾ ਕਰਦੇ ਜਾਂ ਮੰਨਦੇ ਨਾ ਜਾਂ ਅੱਛਾ
33:58ਅੱਛਾ ਕੁਝ ਲੋਕ ਹੁੰਦੇ ਨੇ ਨਾ ਕੋਈ ਬੱਚਾ ਆ ਕੇ
34:01ਗਲਤੀ ਸੁਣਾਉਂਦਾ ਮੇਰੇ ਕੋਲ ਆਹ ਮਿਸਟੇਕ ਹੋ ਗਈ
34:02ਉਹ ਕਹਿਣ ਲੱਗਦਾ ਤੂੰ ਗਿਆ ਹੀ ਕਿਉਂ ਉੱਥੇ ਜੇ
34:04ਉਹਨੂੰ ਕਹਿੰਦੇ ਤੂੰ ਕਿਉਂ ਕੀਤਾ ਇਦਾਂ ਤੂੰ
34:06ਬਰਥਡੇ ਮਨਾਉਣ ਉੱਥੇ ਕਿਉਂ ਗਈ ਤੇਰੀ ਗਲਤੀ ਆ ਤੂੰ
34:08ਕਿਉਂ ਕੀਤਾ ਇਦਾਂ ਤਾਂ ਉਹ ਬੱਚਾ ਉਦਾਂ ਹੀ ਮਰ
34:11ਜਾਂਦਾ ਨਾ ਸੋ ਪੇਰੈਂਟਸ ਦੀ ਸਪੋਰਟ ਨਾਲ ਹੀ ਅੱਜ
34:14ਉਹ ਬਚੀ ਹੋਈ ਆ ਤਾਂ ਇਹ ਸਟੋਰੀ ਤੁਹਾਡੇ ਤੱਕ
34:16ਪਹੁੰਚੀ ਆ ਤਾਂ ਉਹ ਮੈਨੂੰ ਫਲਾਈਟ ਚ ਮਿਲੀ ਆ
34:18ਮੇਰੀ ਸਬਸਕ੍ਰਾਈਬਰ ਤਾਂ ਅਗਰ ਉਹਦੇ ਪੇਰੈਂਟਸ
34:21ਹੁੰਦੇ ਆ ਤਾਂ ਤੁਹਾਨੂੰ ਸਲਿਊਟ ਆ ਤੇ ਮੈਂ
34:23ਚਾਹੁੰਦਾ ਹਰ ਇੱਕ ਪੇਰੈਂਟ ਇਦਾਂ ਦਾ ਹੀ ਹੋਵੇ
34:25ਬੱਚੇ ਦੀ ਧਿਆਨ ਨਾਲ ਗੱਲ ਸੁਣ ਕੇ ਉਹਦੀ ਸਪੋਰਟ
34:27ਕੀਤੀ ਜਾਵੇ। ਸੋ ਸੋ ਪੇਰੈਂਟਸ ਚਲੇ ਗਏ
34:29ਨਾਈਜੀਰੀਅਨ ਲੇਡੀ ਕੋਲ ਮੰਮੀ ਡੈਡੀ ਨਾਲ ਉਹਨਾਂ
34:31ਨੇ ਆਪਣੇ ਰਿਲੇਟਿਵ ਵੀ ਬੁਲਾ ਲਿਆ ਜਿਨਾਂ ਤੇ ਹਰ
34:33ਇੱਕ ਕੋਲ ਨਾ ਇੱਕ ਰਿਲੇਟਿਵ ਹੁੰਦਾ ਜਿੱਥੇ ਉਹ
34:34ਭਰੋਸਾ ਕਰਦੇ ਹੁੰਦੇ ਉਹਨੂੰ ਬੁਲਾ ਲਿਆ ਤੇ ਉੱਥੇ
34:36ਰੀਆ ਵੀ ਆ ਪਾਇਲ ਵੀ ਆ [ਸੰਗੀਤ] ਸਾਰੇ ਜਣੇ ਬਹਿ
34:39ਕੇ ਉਹ ਨਾਈਜੀਰੀਅਨ ਲੇਡੀ ਨੂੰ ਪੁੱਛਦੇ ਆ ਤੇ ਉਹ
34:41ਦੱਸਦੇ ਆ ਕਿ ਇਹਦੇ ਕੋਲੋਂ ਆਹ ਚੀਜ਼ ਹੋਈ ਆ ਤਾਂ
34:44ਇਹਦਾ ਇੱਕ ਹੀ ਭੁਗਤਾਨ ਆ ਕਿ ਉਸੇ ਜਗ੍ਹਾ ਤੇ ਜਾ
34:47ਕੇ ਬੀ ਉਹਨੂੰ ਅਪੋਲੋਜਾਈਜ਼ ਕਰਨਾ ਪੈਣਾ ਕਿਉਂਕਿ
34:50ਉਹਨੇ ਡਿਸਟਰਬ ਕੀਤਾ ਤੇ ਉੱਥੇ ਆਹ ਵਾਲੀਆਂ ਚੀਜ਼ਾਂ
34:53ਉੱਥੇ ਜਿਦਾਂ ਆਪਾਂ ਕਹਿੰਦੇ ਆ ਵੀ ਡੋਨੇਟ ਕਰਨੀਆਂ
34:55ਪੈਣੀਆਂ ਜਾ ਕੇ ਜਿਹਦੇ ਵਿੱਚ ਬਲੱਡ ਸੀਗਾ ਕੁਝ
34:58ਮਾਸ ਸੀਗਾ [ਸੰਗੀਤ]
34:59ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਬਟ
35:02ਕਹਿੰਦੀ ਮੈਂ ਉਸ ਐਂਟੀਟੀਜ਼ ਨਾਲ ਕਨੈਕਟ ਕਰਕੇ ਮੈਂ
35:05ਦੱਸੂਗੀ ਕਿ ਉਹਨਾਂ ਉਹ ਕਿੱਦਾਂ ਜਾਣਗੀਆਂ ਮਤਲਬ
35:08ਹਰ ਇੱਕ ਐਂਟੀਟੀ ਹੁੰਦੀ ਹ ਨਾ ਉਹਨੂੰ ਕੁਝ
35:10ਚਾਹੀਦਾ ਹੁੰਦਾ ਵਾ ਸੋ ਉਹਨਾਂ ਦੀਆਂ ਜੋ
35:12ਰਿਕੁਾਇਰਮੈਂਟਸ ਨੇ ਆਪਾਂ ਫੁਲਫਿਲ ਕਰਾਂਗੇ ਉਹਨਾਂ
35:15ਨੂੰ ਦੇ ਦਾਂਗੇ ਐਂਡ ਇੱਕ ਜਾਨ ਛੱਡਣ ਲਈ ਦੂਜੀ
35:19ਜਾਨ ਦੇਣੀ ਪੈਣੀ ਆ। ਸੋ ਆਈ ਗੈਸ ਦੇਰ ਸਮਥਿੰਗ ਵੀ
35:23ਕੁਝ ਕੀਤਾ ਗਿਆ ਹੋਣਾ ਰਿਚੁਅਲ ਉਥੇ ਕਿਸੇ ਜਾਨਵਰ
35:26ਨੂੰ ਮਾਰਿਆ ਗਿਆ ਹੋਣਾ ਕੁਝ ਕੀਤਾ ਗਿਆ ਹੋਣਾ ਵਾ
35:28ਸੋ ਮਤਲਬ ਮੇਰੀ ਸਬਸਕ੍ਰਾਈਬਰ ਨੇ ਮੈਨੂੰ ਇਨਾ
35:31ਦੱਸਿਆ ਕਿ ਅਸੀਂ ਉਥੇ ਬਹੁਤ ਤਾਮਾ ਜਾਮਾ ਚਾਰ ਪੰਜ
35:34ਘੰਟੇ ਉਥੇ ਰਿਚੁਅਲ ਕੀਤਾ ਜਿਹਦੇ ਵਿੱਚ ਬਹੁਤ
35:35ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਉਹ ਲੇਡੀ ਵੀ
35:37ਮੌਜੂਦ ਸੀ ਉਹ ਲੇਡੀ ਦੇ ਜਿਹੜੇ ਸੀਨੀਅਰ ਸੀ ਉਹ
35:40ਵੀ ਸੀਗੇ। ਸੋ ਉੱਥੇ ਡੋਨੇਟ ਕੀਤੀਆਂ ਗਈਆਂ ਚੀਜ਼ਾਂ
35:42ਮਾਫੀ ਮੰਗੀ ਗਈ ਰੀਆ ਨੇ ਉੱਥੇ ਕੱਢ ਕੇ ਮਾਫੀ
35:44ਮੰਗੀ ਸਾਰੀਆਂ ਚੀਜ਼ਾਂ ਕਿ ਮੈਨੂੰ ਬਖਸ਼ ਦਓ ਤੇ ਉਸ
35:48ਤੋਂ ਬਾਅਦ ਇਹ ਸਾਰਾ ਕੁਝ ਹੋ ਗਿਆ ਤੇ ਆ ਕੇ ਉਹ
35:51ਆਪਣੇ ਘਰ ਦੇ ਜਿਹੜੇ [ਸੰਗੀਤ] ਮੰਦਿਰ ਚ ਬਹਿ ਗਏ।
35:53ਉਸ ਤੋਂ ਬਾਅਦ ਜਿਹੜੀ ਨਾਈਜੀਰੀਅਨ ਲੇਡੀ ਸੀਗੀ
35:56ਉਹਨੇ ਕਿਹਾ ਕਿ ਤੁਸੀਂ ਥੋੜੀ ਦੇਰ ਲਈ ਇੰਡੀਆ ਚੱਲ
35:57ਜੋ ਪੂਰੀ ਫੈਮਲੀ ਤੇ ਉਹਦੇ ਪੇਰੈਂਟਸ ਕਹਿੰਦੇ
35:59ਸਾਡਾ ਸਾਰਾ ਕਾਰੋਬਾਰ ਇੱਥੇ ਆ ਅਸੀਂ ਵੀ ਫਾਈਨੈਂਸ
36:02ਸਾਡਾ ਸਾਰਾ ਇੱਥੇ ਆ ਸਾਡੀ ਕੰਪਨੀਜ਼ ਇੱਥੇ ਅਸੀਂ
36:04ਨਹੀਂ ਜਾ ਸਕਦੇ ਤਾਂ ਕਹਿੰਦੇ ਐਟਲੀਸਟ ਰੀਆ ਨੂੰ
36:06ਇੱਥੋਂ ਭੇਜ ਦੋ ਥੋੜੀ ਦੇਰ ਲਈ ਤਾਂ ਕਿ ਵੈਸੇ ਤਾਂ
36:08ਕਹਿੰਦੇ ਹੁਣ ਕੁਝ ਨਹੀਂ ਹੈਗਾ ਮੈਂ ਚੈੱਕ ਕਰ ਲਿਆ
36:10ਵਾ। ਬਟ ਫਿਰ ਵੀ ਇਨ ਕੇਸ ਥੋੜਾ ਜਿਹਾ ਮਾਇੰਡ ਨੂੰ
36:13ਵੀ ਗੈਪ ਮਿਲ ਜਾਊਗਾ ਤਾਂ ਰੀਆ ਫਿਰ ਇੰਡੀਆ ਵਾਪਸ
36:15ਆ ਜਾਂਦੀ ਆ। ਤਾਂ ਰੀਆ ਫਿਰ ਇੰਡੀਆ ਵਾਪਸ ਆ
36:18ਜਾਂਦੀ ਆ ਇੰਡੀਆ ਉਹ ਆਪਣੀ ਥੋੜੀ ਜਿਹੀ ਇੱਕ ਸਾਲ
36:21ਦਾ ਗੈਪ ਲੈਂਦੀ ਆ ਆਪਣੇ ਆਪ ਨੂੰ ਠੀਕ ਕਰਦੀ ਆ
36:24ਸਪਿਰਚੁਅਲ ਹੁੰਦੀ ਆ ਪੋਜੀਟਿਵ ਹੁੰਦੀ ਆ ਤੇ ਅੱਜ
36:27ਛੇ ਸਾਲਾਂ ਬਾਅਦ ਰੀਆ ਬਿਲਕੁਲ ਠੀਕ ਆ ਕਹਿੰਦੀ
36:29ਮੈਂ ਠੀਕ ਆ ਹੁਣ ਹੁਣ ਤਾਂ ਮੈਂ ਅਪ ਡਾਊਨ ਵੀ
36:31ਕਰਦੀ ਰਹਿੰਦੀ ਆਂ ਬਟ ਅੱਜ ਵੀ ਮੈਨੂੰ ਕਹਿੰਦੀ ਡਰ
36:33ਲੱਗਦਾ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਹੈਪਨ
36:35ਹੋਇਆ ਕੋਈ ਧੋਖਾ ਦੇ ਗਿਆ ਕੋਈ ਨੁਕਸਾਨ ਕਰ ਗਿਆ।
36:38ਤੁਹਾਨੂੰ ਸੋਚ ਕੇ ਅੰਦਰ ਹਰਟ ਹੁੰਦਾ ਨਾ ਯਾਰ ਵੀ
36:40ਇਦਾਂ ਕਿਉਂ ਹੋਇਆ ਤੁਹਾਨੂੰ ਉਹ ਚੀਜ਼ਾਂ ਓਵਰਕਮ
36:43ਕਰਨੀਆਂ ਪੈਂਦੀਆਂ ਕਿ ਲੈਟ ਇਟ ਗੋ ਹੋ ਗਿਆ ਤੇ ਹੋ
36:46ਜਾਂਦਾ ਕੋਈ ਗੱਲ ਨਹੀਂ ਦੈਟਸ ਓਕੇ ਤਾਂ ਕਹਿੰਦੀ
36:49ਮੈਂ ਆਪਣੇ ਆਪ ਨੂੰ ਠੀਕ ਕੀਤਾ ਅੱਜ ਜੇ ਮੈਂ
36:51ਕਹਾਣੀ ਸੁਣਾ ਪਾ ਰਹੀ ਆ ਅਮਨ ਇੱਕ ਤਾਂ ਮੈਂ ਆਪਣੇ
36:53ਪੇਰੈਂਟਸ ਦਾ ਥੈਂਕਯੂ ਕਰਦੀ ਆਂ ਕਿ ਉਹਨਾਂ ਨੇ
36:55ਮੈਨੂੰ ਸਪੋਟ ਸਪੋਟ ਕੀਤਾ ਦੂਜਾ ਉਹ ਨਾਈਜੀਰੀਅਨ
36:57ਲੇਡੀ ਦਾ ਥੈਂਕਯੂ ਕਰਦੀ ਆਂ ਤੀਜਾ ਆਪਣੇ ਡਾਕਟਰ
36:59ਦਾ ਥੈਂਕਯੂ ਕਰਦੀ ਆ ਜਿਹਨੇ ਇਸ ਚੀਜ਼ ਚੋਂ ਮੈਨੂੰ
37:02ਕੱਢਿਆ ਤੇ ਕਹਿੰਦੀ ਅੱਜ ਮੈਂ ਵਧੀਆ ਉਥੇ ਕੈਨੇਡਾ
37:04ਕੰਮ ਕਰ ਰਹੀ ਆ ਤੇ ਵਧੀਆ ਲਾਈਫ ਚਲਦੀ ਪਈ ਆ ਸੋ
37:08ਹੁਣ ਤੱਕ ਕਹਿੰਦੀ ਮੈਨੂੰ ਕਦੇ ਇਦਾਂ ਦੀ ਪ੍ਰੋਬਲਮ
37:10ਨਹੀਂ ਆਈ [ਸੰਗੀਤ] ਹੈਲੂਸਨੇਸ਼ਨ ਪਹਿਲਾਂ ਪਹਿਲਾਂ
37:12ਹੁੰਦੀ ਸੀ ਲੇਕਿਨ ਹੁਣ ਮੈਂ ਬਹੁਤ ਪੋਜੀਟਿਵ ਆ
37:14ਮੈਂ ਪਾਠ ਕਰਦੀ ਆਂ ਸੋ ਲਾਈਫ ਇਜ ਗੁੱਡ ਨਾਊ ਤੇ
37:16ਕਹਿੰਦੀ ਬਸ ਤੂੰ ਵੀਡੀਓ ਬਣਾਏਗਾ ਬਸ ਇੱਕ ਚੀਜ਼
37:19ਕਹੀ ਕਿ ਇਹ ਚੀਜ਼ਾਂ ਚ ਨਾ ਪਓ ਮੈਨੂੰ ਲੱਗਦਾ
37:22ਹੁੰਦਾ ਸੀ ਮੈਂ ਤਾਂ ਐਂਟਰਟੇਨਮੈਂਟ ਜਾਂ ਉਦਾਂ ਹੀ
37:23ਕਰਦੀ ਹੁੰਦੀ ਸੀ ਲੇਕਿਨ ਇਹ ਚੀਜ਼ਾਂ ਐਗਜਿਸਟ
37:26ਕਰਦੀਆਂ ਨੇ 100% ਇਹ ਚੀਜ਼ਾਂ ਐਗਜਿਸਟ ਕਰਦੀਆਂ
37:29[ਸੰਗੀਤ] ਨੇ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ
37:31ਚਾਹੀਦਾ ਕਿਉਂਕਿ ਆਪਾਂ ਕਹਿੰਦੇ ਮਜ਼ਾਕ ਵਿੱਚ ਕੁਝ
37:34ਚੀਜ਼ਾਂ ਕਰ ਦਿੰਦੇ ਆ ਲੇਕਿਨ ਇਹ ਬਹੁਤ ਹਾਵੀ ਹੋ
37:36ਜਾਂਦੀਆਂ। ਸੋ ਕਹਿੰਦੀ ਇਦਾਂ ਮੈਂ ਬਚੀ ਆ ਤੇ ਸੋ
37:39ਗਾਈਜ਼ ਇਹ ਸੀ ਰੀਆ ਦੀ ਸਟੋਰੀ ਵੈਸੇ ਉਹ ਪੰਜਾਬੀ
37:41ਫੈਮਿਲੀ ਤੋਂ ਬਿਲੋਂਗ ਕਰਦੇ ਆ ਹਿੰਦੂ ਪੰਜਾਬੀ
37:43ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਸੋ ਆਹ ਉਹਨਾਂ
37:45ਦੀ ਫੋਟੋ ਆ ਮੈਂ ਬਲਰ ਕੀਤੀ ਹੋਈ ਆ ਤੇ ਇਹ
37:47ਮੈਮੋਰੀ ਵੀ ਮੈਨੂੰ ਯਾਦ ਰਹੂਗੀ ਕਿ ਦਿੱਲੀ ਤੋਂ
37:50ਕੈਨੇਡਾ ਜਦੋਂ ਮੈਂ ਗਿਆ ਸੀ ਇੱਕ ਮੈਨੂੰ
37:52ਸਬਸਕਰਾਈਬਰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਇਹ
37:54ਸਟੋਰੀ ਸੁਣਾਈ ਸੀ ਜਿਹੜੀ ਮੈਂ ਅੱਜ ਤੁਹਾਨੂੰ
37:55ਸੁਣਾਈ ਆ ਅੱਗੇ ਸੋ ਯਾਰ ਸੇਫ ਰਹੋ ਇਹਨਾਂ ਚੀਜ਼ਾਂ
37:59ਚ ਨਾ ਪਓ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ
38:02ਤੁਹਾਨੂੰ ਕੋਈ ਨੈਗੇਟਿਵ ਵਾਈਬ ਤਾਂ ਨਹੀਂ ਆਈ ਇਸ
38:04ਵੀਡੀਓ ਤੋਂ ਐਂਡ ਕਮੈਂਟ ਕਰਕੇ ਦੱਸਿਓ ਵੀ
38:08ਤੁਹਾਨੂੰ ਕਿੱਦਾਂ ਦੀ ਸਟੋਰੀ ਲੱਗੀ ਤੁਹਾਨੂੰ ਇਹ
38:10[ਸੰਗੀਤ] ਤੁਹਾਨੂੰ ਕਿਵੇਂ ਦੀ ਲੱਗੀ ਸਟੋਰੀ ਤੇ
38:12ਕਿਸੇ ਨਾਲ ਅਗਰ ਕੁਝ ਹੈਪਨ ਹੋਇਆ ਵਾ ਤੁਹਾਡੇ
38:14ਫਰੈਂਡ ਨਾਲ ਤਾਂ ਪਲੀਜ਼ ਮੈਨੂੰ ਮੇਲ ਕਰੋ ਮੈਂ
38:17ਤੁਹਾਡੀ ਸਟੋਰੀ ਨਰੇਟ ਕਰੂੰਗਾ ਨਾਮ ਵਗੈਰਾ ਚੇਂਜ
38:19ਕਰ ਦਿਆ ਕਰੂੰਗਾ ਤੁਹਾਡਾ ਅਗਰ ਤੁਸੀਂ ਕਹੋਗੇ
38:21ਤੁਹਾਡਾ ਨਾਮ ਲੈ ਲਾ ਲੈ ਵੀ ਲਿਆ ਕਰੂੰਗਾ ਸੋ
38:23ਆਪਣੀ ਸਟੋਰੀਜ ਮੈਨੂੰ ਮੇਲ ਕਰੋ ਦੈਟਸ ਮਾਈ ਮੇਲ
38:26ਆਈਡੀ ਮੈਂ ਤੁਹਾਡੀ ਸਟੋਰੀ ਮੈ ਅਮਲਾ ਤੁਹਾਡੀ
38:29ਸਟੋਰੀ ਨਰੇਟ ਕਰੂਗਾ ਚਲੋ ਗਾਇ ਮੈ ਲੈਾ ਤੁਹਾਡੇ
38:31ਤੋ ਇਜਾਜਤ ਮਿਲਦਾ ਨੈਕ ਵੀਡ ਤੱਕ ਲਈ ਕਿਦਾ ਵੀਰ
38:35ਸਟੇ ਸੇਫ