Full transcript
0:00ਕਿਸ ਤਰ੍ਹਾਂ ਨਾਮ ਜਪਣਾ ਅਸੀਂ ਕਹਿੰਦੇ ਤਾਂ ਹਾਂ
0:03ਬਈ ਨਾਮ ਜਪੋ ਨਾਮ ਜਪੋ ਜਾਂ ਪਤਾ ਹੀ ਨਹੀਂ ਨਾਮ
0:05ਕਿਵੇਂ ਜਪੀਏ
0:07ਜਿੰਨਾ ਚਿਰ ਕਿਸੇ ਨੇ ਸਮਝਾਇਆ ਹੀ ਨਹੀਂ ਨਾਮ
0:10ਨਹੀਂ ਜਪ ਹੁੰਦਾ ਸਾਧ ਸੰਗਤ ਜੀ ਬੜਾ ਔਖਾ ਹ। ਇਹ
0:13ਸੀਕਰੇਟ ਪਾਥ ਹੈ ਦੱਸੇ ਬਗੈਰ ਨਹੀਂ ਇਹਦੇ ਤੇ ਚੱਲ
0:16ਹੁੰਦਾ। ਉਹ ਵੀ ਦ੍ਰਿੜਤਾ ਹੋਵੇ ਜ਼ਬਰਦਸਤ ਆਦਮੀ
0:20ਦੇ ਅੰਦਰ ਲਗਨ ਹੋਵੇ ਤਾਂ ਚੱਲਦਾ ਨਹੀਂ ਰਾਹ ਦੇ
0:22ਵਿੱਚ ਰਹਿ ਜਾਂਦਾ। ਚਾਲੇ ਤੇ ਅਰ ਮਿਲਣ ਕੋ ਬੀਜੇ
0:25ਅਰ ਕੋ ਚੀਤ। ਵਿਚਾਲੇ ਹੀ ਰਹਿ ਗਏ। ਆਏ ਤਾਂ ਸੀ
0:29ਮਿਲਣ ਵਾਸਤੇ।
0:31ਉਹ ਜੁਗਤ ਦੱਸਦੇ ਨੇ
0:35ਧਿਆਨ ਦੇ ਨਾਲ ਸਰਵਣ ਕਰੋ
0:39ਕਿਉਂਕਿ ਐਸਾ ਬਚਨ ਆ ਰਿਹਾ
0:43ਕਿ ਜਿਸ ਦੇ ਮਨ ਵਿੱਚ ਨਾਮ ਜਪਣ ਦਾ ਸ਼ੌਂਕ ਹੈ
0:47ਮਹਾਰਾਜ ਨੇ ਇੱਕ ਸ਼ਰਤ ਲਾ ਦਿੱਤੀ ਭਾਂਡਾ ਧੋਇ ਧੂਪ
0:52ਵੈਸ ਦੇਵੋ ਤਉ ਦੁਧੇ ਕੋ ਜਾਪ
0:55ਨਾਮ ਰੂਪ ਦੁੱਧ ਜੇ ਸਰੀਰ ਵਿੱਚ ਪਾਉਣਾ ਤਾਂ
0:58ਪਹਿਲਾਂ ਸਰੀਰ ਨੂੰ ਪਵਿੱਤਰ ਕਰੋ
1:03ਇਹਦੇ ਵਿੱਚ ਗੁਣ ਲਿਆਓ ਔਗੁਣ ਕੱਢੋ
1:07ਪਾਣੀ ਨਾਲ ਧੋਤੇ ਤੇ ਨਹੀਂ ਸਰੀਰ ਪਵਿੱਤਰ ਹੋਇਆ
1:10ਕਰਦਾ ਮਨ ਨੂੰ ਧੋਣਾ ਪੈਂਦਾ
1:13ਫਿਰ ਉਹਦੇ ਬਾਅਦ ਪੰਜ ਬਾਣੀਆਂ ਯਾਦ ਕਰ
1:18ਉਹਦੇ ਬਾਅਦ ਜਿੰਨੀਆਂ ਪੜ ਹੁੰਦੀਆਂ ਪੜ ਸੁਖਮਨੀ
1:21ਸਾਹਿਬ ਵੀ ਪੜ ਲੈ ਔਸਾ ਦੀ ਵਾਰ ਵੀ ਯਾਦ ਕਰ ਲੈ
1:24ਹੋਰ ਵੀ ਕਰ ਲੈ ਵਿਲਾ ਨਾ ਰਹਿ
1:29ਉਸਦੇ ਬਾਅਦ ਅਗਲੀ ਕਲਾਸ ਆ ਜਾਂਦੀ ਹੈ ਮਹਾਂਪੁਰਸ਼
1:32ਕਹਿੰਦੇ ਹੁਣ ਤੂੰ ਐ ਕਰ
1:36ਸ਼ੌਕ ਕਾਇਮ ਹੈ ਕਹਿੰਦਾ ਹਾਂਜੀ ਕਹਿੰਦੇ ਤੂੰ ਮੂਲ
1:39ਮੰਤਰ ਦੇ ਇਓਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ
1:43ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
1:47ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ
1:50ਨਾਨਕ ਹੋਸੀ ਭੀ ਸਚੁ<unk> ਇਹਦੀਆਂ ਅੰਮ੍ਰਿਤ
1:53ਵੇਲੇ ਉੱਠ ਕੇ ਦਸ ਮਾਲਾ ਘੱਟ ਤੇ ਘੱਟ ਕਰਨੀਆਂ
1:56ਰੋਜ਼ ਵੱਧ ਜਿੰਨੀਆਂ ਹੁੰਦੀਆਂ ਲੀਆਂ ਕਰੀ ਜਾ
1:58ਮਹਾਰਾਜ ਜੀ ਦਾ ਤਾਂ ਇਹ ਤਰੀਕਾ ਹੁੰਦਾ ਉਹ
2:01ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ ਕਹਿ ਦਿੰਦੇ ਸੀ
2:06ਕਿ ਤੂੰ ਨਾ ਸਵਾ ਲੱਖ ਪਾਠ ਕਰਕੇ ਆ ਸਾਡੇ ਕੋਲ
2:09ਫਿਰ ਅੰਮ੍ਰਿਤ ਛਕਾਵਾਂਗੇ। ਹੁਣ ਤਾਂ ਅੰਮ੍ਰਿਤ
2:12ਬਹੁਤਾ ਹੀ ਸਸਤਾ ਕਰਿਆ ਹੋਇਆ ਆਕਾ ਮਾਰ ਮਾਰ
2:14ਕਹਿੰਦੇ ਨੇ ਬਈ ਆ ਜਾਓ ਆ ਜਾਓ ਨਾ ਰਹੇ ਨਾ ਰਾਹ
2:17ਆਵੇ।
2:19ਸੋ ਉਹ ਪਹਿਲਾਂ ਤਿਆਰ ਕਰਦੇ ਸੀ ਛੇ ਮਹੀਨੇ
2:22ਲਾਉਂਦੇ ਸੀ। ਬਈ ਇਨਾ ਪਾਠ ਕਰ ਲੈ ਛੇ ਮਹੀਨਿਆਂ
2:26ਤੇ ਸਵਾ ਲੱਖ ਤਾਂ ਛੇਤੀ ਹੋ ਜਾਂਦਾ ਸਵਾ ਮਹੀਨੇ
2:29'ਚ ਪੰਜ-ਪੰਜ ਲੱਖ ਪਾਠ ਕਰਾਉਂਦੇ ਸੀ। ਉਹ ਭਾਂਡਾ
2:33ਧੋਤਾ ਜਾਂਦਾ ਸੀ ਫਿਰ ਉਹਨੂੰ ਨਾਮ ਦੀ ਦਾਤ ਦਿੰਦੇ
2:36ਸੀ। ਮੰਤਰ ਦਿੰਦੇ ਸੀ ਪੰਜ ਪਿਆਰੇ ਤੇ ਮਹਾਂਪੁਰਸ਼
2:40ਜੁਗਤ ਦੱਸਦੇ ਸੀ ਵੀ ਨਾਮ ਕਿਵੇਂ ਜਪਣਾ ਕਿੱਥੇ
2:44ਸੁਰਤ ਟਿਕਾਉਣੀ ਹੈ ਕਿਸ ਤਰ੍ਹਾਂ ਬੈਠਣਾ
2:48ਬੈਠਣ ਦਾ ਹੀ ਨਹੀਂ ਪਤਾ ਸਾਨੂੰ ਤਾਂ ਜੇ ਬੈਠਣ ਦਾ
2:50ਨਹੀਂ ਪਤਾ ਨਾਮ ਚੱਲਦਾ ਹੀ ਨਹੀਂ ਹੈ। ਕਿਉਂਕਿ ਇਹ
2:53ਸਾਰੀਆਂ ਚੀਜ਼ਾਂ ਸਾਇੰਟੀਫਿਕ ਨੇ ਐਵੇਂ ਅਟਕਲ ਪੱਚੂ
2:56ਬਾਤਾਂ ਨਹੀਂ ਸਾਡੇ ਜਿਹੜੇ ਲਾਈਵ ਕਰੰਟ ਹ ਸਾਡੇ
2:59ਬਾਡੀ ਦੇ ਅੰਦਰ ਉਹ ਰੀੜ ਦੀ ਹੱਡੀ ਚ ਹ। ਜੇ ਰੀੜ
3:03ਦੀ ਹੱਡੀ ਸੁੰਨ ਹੋ ਜੇ ਲੱਤਾਂ ਚੱਲਦੀਆਂ ਹੀ ਨਹੀਂ
3:05ਹੋਣਗੀਆਂ ਉਹੀਆਂ ਜਿਹੀਆਂ ਉੱਠ ਨਹੀਂ ਸਕਦਾ
3:07ਕਿਉਂਕਿ ਉਹਦੇ 'ਚ ਕਮਜ਼ੋਰੀ ਆ ਗਈ ਕਰੰਟ ਘੱਟ ਗਿਆ।
3:11ਰੀੜ ਦੀ ਹੱਡੀ ਦੇ ਹੇਠਲੇ ਪਾਸੇ
3:14ਕੁੰਡਲਨੀ ਕਹਿੰਦੇ ਨੇ ਉਹ ਇਲੈਕਟਰੋਨਿਕਸ ਹੈ ਸਰੀਰ
3:18ਦੀ ਜਿੱਥੋਂ ਸਾਰਾ ਕੁਝ ਕੰਟਰੋਲ ਹੁੰਦਾ। ਪਹਿਲੇ
3:21ਜਮਾਨਿਆਂ ਚ ਤਰੀਕੇ ਹੋਰ ਸੀ ਉਹ ਸਵਾਸ ਦੇ ਬਲ ਬਲ
3:26ਨਾਲ ਚੜ੍ਦੇ ਸੀ ਉਹਦੇ ਵਿੱਚ ਛੇ ਚੱਕਰ ਸੀਗੇ
3:29ਜਿੱਥੇ ਇਕੱਲਾ ਕੱਲਾ ਭੇਦ ਕੇ ਭੰਨ ਕੇ ਉਹਦੇ ਵਿੱਚ
3:33ਸੁਰਤ ਚੜਾਉਂਦੇ ਸੀ ਸੁਰਤ ਨਹੀਂ ਸਵਾਸ ਚੜਾਉਂਦੇ
3:36ਸੀ।
3:38ਬੈਠਣ ਦਾ ਵੀ ਤਰੀਕਾ ਹੁੰਦਾ ਲੇਕਿਨ
3:41ਮਹਾਂਪੁਰਸ਼ਾਂ ਨੇ ਬਹੁਤ ਅਹਿਸਾਨ ਕਰਤਾ ਬਈ ਇਨਾ ਨਾ
3:45ਕਿਸੇ ਕੋਲ ਟਾਈਮ ਹੈ ਨਾ ਕਰ ਸਕੇ ਸਮੇਂ-ਸਮੇਂ ਸਿਰ
3:48ਚੀਜ਼ਾਂ ਬਦਲਦੀਆਂ ਰਹਿੰਦੀਆਂ।
3:50>> ਉਹਨਾਂ ਦਾ ਇਹ ਹੈ ਕਿ ਸੁਰਤ ਨੂੰ ਕਾਬੂ ਕਰੋ।
3:55ਕਿਉ ਕਿਉਂਕਿ ਹਰ ਵਕਤ ਸੋਚਦਾ ਚਿੰਤਤ ਹੀ ਦੀਸੈ
3:58ਸਭੁ ਕੋਇ ਚੇਤੈ ਏਕ ਤੇਈ ਸੁਖ
4:02ਉਹਦੇ ਵਾਸਤੇ ਮਹਾਂਪੁਰਸ਼ ਦੱਸਦੇ ਨੇ ਕਿ ਪਹਿਲਾਂ
4:04ਭਾਈ ਤੂੰ ਆਪਣੇ ਬੈਠਣ ਦਾ ਪ੍ਰਬੰਧ ਕਰ ਸਹੀ
4:08ਚੌਂਕੜਾ ਮਾਰ
4:11ਤੇ ਐਸੀ ਐਸਾ ਐਸੀ ਚੌਂਕੜੀ ਚ ਬੈਠ ਵੀ ਖੂਨ ਨਾ
4:15ਰੁਕ ਜਾਵੇ ਲੱਤਾਂ ਦਾ ਫਿਰ ਲੱਤਾਂ ਲਾਏਗਾ ਕਦੇ
4:18ਇਧਰੋਂ ਕਦੇ ਇਧਰੋਂ
4:21ਉਹਦਾ ਤਰੀਕਾ ਦੱਸ ਦਿੰਦੇ ਨੇ ਉਹਤੇ ਬਾਅਦ ਫੇਰ
4:25ਸਵਾਸ ਦਾ ਨਾਮ ਪਹਿਲਾਂ ਰਸਨਾ ਦਾ ਨਾਮ ਹੋਇਆ ਕਰਦਾ
4:28ਰਸਨਾ ਦੇ ਨਾਮ ਨਾਲੋਂਸ ਗੁਣਾ ਫਲ ਜਿਆਦੇ ਹੋਇਆ
4:31ਕਰਦਾ ਹ। ਚੁੱਪ ਕਰਕੇ ਬੁੱਲ ਹਿਲਦੇ ਹੋਣ। ਉਸ
4:35ਤੋਂਸ ਗੁਣਾ ਫਲ ਹੋਇਆ ਕਰਦਾ ਹਿਰਦੇ ਵਿੱਚ ਜਪਣ ਦਾ
4:38ਉਸ ਤੋਂਸ ਗੁਣਾ ਫਲ ਹੋਇਆ ਕਰਦਾ ਨਾਭੀ 'ਚ ਜਪਣ
4:41ਦਾ।
4:43ਸੋ ਇਹ ਤਰੀਕੇ ਨੇ ਇਹ ਜੁਗਤ ਸਮਝਾਉਂਦੇ ਨੇ ਭਾਈ
4:47ਗੁਰਦਾਸ ਜੀ ਲਿਖਦੇ ਆ ਕਿ ਜੋਗ ਜੁਗਤ ਗੁਰਸਿਖ ਗੁਰ
4:50ਸਮਝਾਇਆ। ਪੰਜ ਪਿਆਰੇ ਜੇ ਸਮਝਾਉਂਦੇ ਨਹੀਂ ਆਪ
4:53ਨੂੰ ਇਹ ਨਹੀਂ ਪਤਾ ਤਾ ਵਿਚਾਰੇ ਕੀ ਕਰਨਗੇ
4:56ਮਹਾਂਪੁਰਸ਼ਾਂ ਦੇ ਪੰਜ ਪਿਆਰਿਆਂ ਨੂੰ ਪਤਾ ਹੁੰਦਾ।
5:00ਬਈ ਐ ਜੁਗਤ ਦੱਸਣੀ ਹ ਹੁਣ ਇਹਨਾਂ ਨੂੰ ਨਾਮ ਜਪਣ
5:02ਦੀ।
5:04ਉਹ ਜੋਗ ਜੁਗਤ ਸਮਝਾਉਂਦੇ ਨੇ। ਆਸਾ ਵਿੱਚ ਨਿਰਾਸ਼
5:08ਨਿਰਾਸ ਬੁਲਾਇਆ ਕਹਿੰਦੇ ਐਵੇਂ ਨਾ ਫੁਰਨਿਆਂ ਦੇ
5:11ਵਿੱਚ ਪੈ ਜਾਈ ਤੈਨੂੰ ਦੇਣਾ ਪਰਮੇਸ਼ਰ ਨੇ ਤੇਰੇ
5:13ਮੱਥੇ 'ਚ ਲਿਖਿਆ ਹੋਇਆ। ਜੈਸੀ ਕਰਮ ਕਲਮ ਬੁੜੀਐ
5:17ਮਸਤਕ ਜੀਅਰੇ ਤੈਸੀ ਪਾਸ। ਵੱਧ ਨਹੀਂ ਤੂੰ ਲੈ
5:20ਸਕਦਾ। ਤੇਰੇ ਕੋਲ ਤੇਰਾ ਬਲ ਨਹੀਂ ਹੈ ਇਸ ਕਾ ਬਲ
5:23ਨਾ ਹੀ ਹਿਸਾ। ਕਰਨ ਕਰਾਵਨ ਸਰਬ ਕੋ ਨਾਥ ਉਹ
5:26ਕਹਿੰਦੇ ਆਸਾ ਚ ਨਿਰਾਸ਼ਰਾ ਐਵੇਂ ਨਾ ਪੁਲ ਬੰਨੀ ਜਾ
5:30ਫੁਰਨਿਆਂ ਦੇ ਥੋੜਾ ਖਾ ਪਾਣੀ ਅੰਨ ਪੇਟ ਭਰ ਭਰ ਨਾ
5:36ਖਾ ਜੇ ਚਾਰ ਰੋਟੀਆਂ ਦੀ ਭੁੱਖ ਹੈ ਤਾਂ ਤਿੰਨ ਖਾ
5:40ਜਿਹੜਾ ਭਜਨ ਕਰਨ ਵਾਲਾ ਜੇ ਚਾਰ ਦੀ ਭੁੱਖ ਹੈ ਤਾਂ
5:42ਉਹ ਦੋ ਖਾਵੇ।
5:46ਥੋੜਾ ਖਾਵੇ ਅਲਪ ਹਾਰ ਸੁਲਭ ਸੀ ਨਿੰਦਿਆ ਦਿਆ
5:49ਛਿਮਾ ਧਨ ਪ੍ਰੀਤ
5:52ਥੋੜਾ ਪਾਣੀ ਾਣੀ ਅੰਨ ਖਾਏ ਪੀਆਇਆ
5:57ਥੋੜਾ ਬੋਲਣ ਬੋਲ ਫਿਰ ਇਹ ਨਹੀਂ ਵੀ ਸਾਰਾ ਦਿਨ
6:00ਗੱਪਾਂ ਮਾਰੀ ਜਾ ਦੁਨੀਆਂ ਦੀਆਂ ਗੱਲਾਂ ਕਰੀ ਜਾ
6:03ਫਲਾਣਾ ਲੀਡਰ ਆਏ ਹ ਫਲਾਣਾ ਆਏ ਆ ਤਿਮਕਾ ਦੇਸ਼ ਆਏ
6:06ਹ ਅਖਬਾਰ ਪੜ੍ਹ ਲਿਆ ਫਿਰ ਹਜਮ ਨਹੀਂ ਹੁੰਦਾ ਫਿਰ
6:08ਦੂਜਿਆਂ ਨੂੰ ਦੱਸਦਾ ਫਿਰਦਾ। ਗੱਲਾਂ ਮਾਰੀ ਜਾਂਦਾ
6:11ਝੂਠ ਲਾ ਲਾ ਕੇ ਮਸਾਲੇ ਲਾ ਲਾ ਕੇ ਭਜਨ ਨਹੀਂ
6:14ਹੋਇਆ ਕਰਦਾ ਭਜਨ ਸੱਤ ਬੋਲਣ ਨਾਲ ਹੋਇਆ ਕਰਦਾ। ਸੋ
6:18ਮਹਾਰਾਜ ਕਹਿੰਦੇ ਵੀ ਥੋੜਾ ਬੋਲੋ ਭਾਈ ਗੁਰਦਾਸ ਜੀ
6:21ਦੱਸਦੇ ਆ ਕਿ ਥੋੜਾ ਬੋਲਣ ਬੋਲ ਬੋਲ ਨਾ ਝੱਕ
6:23ਚਖਾਇਆ
6:26ਥੋੜੀ ਰਾਤੀ ਨੀਂਦ
6:28ਸਾਰੀ ਰਾਤ ਪਿਆ ਰਿਹਾ ਕਹਿੰਦੇ ਐ ਨਹੀਂ ਪਿਆਰੇ
6:31ਮੀਆ ਨੀਂਦ ਨੂੰ ਘਟਾ ਥੋੜੀ ਕਰ ਇਹ ਜਾ ਥੋੜਾ ਅੰਨ
6:35ਖਾਏਗਾ ਨੀਂਦ ਵੀ ਥੋੜੀ ਹੋ ਜਾਏਗੀ ਨਾ ਮੋਹ
6:38ਫਿਰਾਇਆ ਸੋਹਣੇ ਅੰਦਰ ਜਾਏ ਨਾ ਲੋਭ ਲਵਾਇਆ ਸੁੰਦਰ
6:42ਦੇਖ ਦੇਖ ਕੇ ਮਨ ਵਿੱਚ ਕੋਈ ਲੋਭ ਨਾ ਲਿਆ ਕੋਈ ਘਾ
6:46ਐਸਾ ਨਾ ਕਰ ਸੋ ਇਸ ਤਰ੍ਹਾਂ ਜਿਸ ਵਕਤ
6:49ਮਹਾਂਪੁਰਸ਼ਾਂ ਨੇ ਨਾਮ ਦੀ ਜੁਗਤ ਦੱਸੀ ਉਸੇ ੇ
6:52ਵੇਲੇ ਬੈਠ ਗਿਆ ਆਪ
6:55ਇਹ ਸਾਰੀਆਂ ਗੱਲਾਂ ਮਹਾਰਾਜ ਜੀ ਕਰਿਆ ਕਰਦੇ ਕਿ
6:58ਇੰਨੀ ਲਗਨ ਲੱਗੀ
7:00>> ਸਾਡੇ ਨੇਤਰੇ ਨਾ ਖੁੱਲਣ
7:02>> ਅੰਦਰ ਧੁੰਨ ਚੱਲ ਪਈ ਨਾਮ ਦੀ
7:05ਉਹਦੇ ਵਿੱਚ ਬੈਠੇ ਰਿਹਾ ਕਰਨ ਮਹਾਰਾਜ ਵੱਡੇ ਰੇਰੂ
7:08ਸਾਹਿਬ ਵਾਲੇ ਰਾਤ ਨੂੰ ਚਾਰ ਫੁੱਟ ਮੁਰੱਬਾ ਟੋਆ
7:13ਪੱਟਿਆ ਹੋਇਆ ਸੀ ਉਹਦੇ ਵਿੱਚ ਬੈਠਦੇ ਹੁੰਦੇ।
7:17ਉਹ ਸਰਦੀਆਂ ਦੇ ਵਿੱਚ ਬਰਸਾਤਾਂ ਤੋਂ ਉਹਦੇ ਉੱਤੇ
7:19ਇੱਕ ਛੱਪਰੀ ਬੰਨ ਕੇ ਰੱਖ ਦਿੰਦੇ ਸੀ ਤੇ ਮਹਾਰਾਜ
7:22ਜੀ ਬਾਹਰ ਦਰਵਾਜ਼ੇ ਮੂਹਰੇ ਬੈਠੇ ਰਹਿੰਦੇ ਸੀ।
7:25ਬਹੁਤ ਘਾਲ ਕਮਾਈ ਕਰੀ
7:28[ਸੰਗੀਤ]
7:28>> ਤੇ ਉਹ ਅਵਸਥਾ ਪ੍ਰਾਪਤ ਕਰ ਲਈਆਂ ਜੋ ਨਾਮ ਵਾਲਿਆਂ
7:32ਨੂੰ ਪ੍ਰਾਪਤ ਹੁੰਦੀਆਂ ਇਹ ਨਹੀਂ ਹੈ ਕਿ ਅੰਮ੍ਰਿਤ
7:34ਛਕਿਆ
7:36ਨਾਮ ਦਿੰਦੇ ਨੇ ਪੰਜ ਪਿਆਰੇ ਮੁੜ ਕੇ ਪੁੱਛੋ ਨਾਮ
7:39ਜਪਦਾ ਕਹਿੰਦਾ ਮੈਨੂੰ ਤਾਂ ਇਹ ਪਤਾ ਹੀ ਨਹੀਂ ਨਾਮ
7:41ਕੀ ਹੁੰਦਾ।
7:43ਫਿਰ ਕਈ ਬੰਦੇ ਮਿਲ ਜਾਂਦੇ ਨੇ ਕਹਿੰਦੇ ਆ ਤੈਨੂੰ
7:46ਫਲਾਣੇ ਥਾਂ ਤੇ ਨਾਮ ਦਬਾ ਕੇ ਲਿਆਈਏ। ਧੋਖਾ ਖਾ
7:49ਜਾਂਦਾ ਕਿਤੇ ਉਰੇ ਜਾ ਕੇ ਫਸ ਜਾਂਦਾ।
7:52ਗੁਰੂ ਨੂੰ ਛੱਡ ਜਾਂਦਾ ਉਹ ਤਾਂ ਮਹਾਰਾਜ ਨੇ ਤਾਂ
7:55ਦੱਸ ਦਿੱਤਾ ਸਾਰਾ
7:57ਸੋ ਆਪ ਨੇ ਨਾਮ ਦੀ ਪ੍ਰਾਪਤੀ ਕਰਨ ਤੋਂ ਬਾਅਦ ਫਿਰ
8:02ਇੱਕ ਸਕਿੰਡ ਨਹੀਂ ਗਵਾਇਆ
8:05ਦਿਨ ਰਾਤ ਹਰ ਵਕਤ ਨਾਮ ਜਪਦੇ ਸੀ ਇੱਕ ਵਾਰੀ ਮੇਰੇ
8:10ਕੋਲ ਚਿੱਠੀ ਆਈ ਦਿੱਲੀ ਤੋਂ
8:13ਕੋਈ ਪ੍ਰੀਤਮ ਸਿੰਘ ਨਾਮ ਦੇ ਸੀ ਕਹਿਣ ਲੱਗੇ
8:15ਮਹਾਰਾਜ ਦਾ ਜੀਵਨ ਲਿਖਣਾ ਤੁਹਾਡੇ ਨਾਲ ਕਾਫੀ ਰਹੇ
8:18ਨੇ ਤੁਸੀਂ ਸਾਖੀਆਂ ਭੇਜੋ
8:21ਮੇਰੇ ਹੱਥ ਸੀ ਚਿੱਠੀ ਮਹਾਰਾਜ ਜੀ ਕਹਿੰਦੇ ਕੀ ਹ
8:24ਮੈਂ ਕਿਹਾ ਮਹਾਰਾਜ ਐ ਚਿੱਠੀ ਆਈ ਹ ਦਿੱਲੀ ਤੋਂ
8:27ਕਹਿੰਦੇ ਸਾਧੂ ਦੇ ਜੀਵਨ ਨੂੰ ਦੁਨੀਆਂ ਕੀ ਜਾਣਦੀ
8:29ਹ। ਉਹ ਤਾਂ ਆਹੀ ਹ ਵੀ ਫਲਾਣੇ ਤੋਂ ਗਏ ਫਲਾਣੇ
8:32ਤੋਂ ਦੀਵਾਨ ਲਾਇਆ ਇਤੋਂ ਵੱਧ ਤਾਂ ਹੁੰਦਾ ਹੀ
8:35ਨਹੀਂ ਮੈ ਮੈਂ ਕਿਹਾ ਵੀ ਮਹਾਂਪੁਰਸ਼
8:39ਅੱਜ ਕੋਈ ਨਾ ਕੋਈ ਆਪਣਾ ਭੇਤ ਦੱਸਣਗੇ ਵੀ ਪੁੱਛੀਏ
8:43ਮੈਂ ਮਹਾਰਾਜ ਫਿਰ ਕਿਸ ਤਰ੍ਹਾਂ ਨਾਲ ਹੁੰਦਾ।
8:47ਕਹਿੰਦੇ ਅਸੀਂ ਨੌ ਸਾਲ ਪਿੱਠ ਨਹੀਂ ਲਾਈ ਧਰਤੀ
8:51ਨਾਲ ਇੱਕ ਦੋ ਚਾਰ ਦਿਨ ਨਹੀਂ ਮਹੀਨਾ ਦੋ ਮਹੀਨੇ
8:54ਨਹੀਂ ਹੈ। ਨੌ ਸਾਲ ਅਸੀਂ ਪਿੱਠ ਨਹੀਂ ਲਾਈ
8:58ਕਹਿੰਦੇ ਕਿਸੇ ਨੂੰ ਵੀ ਨਹੀਂ ਪਤਾ
9:02ਹਰ ਵਕਤ ਅਸੀਂ ਬੈਠੇ ਰਹਿੰਦੇ ਸੀ ਮੰਜਾ ਵੀ ਵਿਖਿਆ
9:04ਹੁੰਦਾ ਅਸੀਂ ਬੈਠੇ ਹੀ ਨਹੀਂ ਮੰਜੇ ਤੇ ਕਦੇ।
9:07ਮੈਂ ਕਿਹਾ ਮਹਾਰਾਜ ਫਿਰ ਸੌਣਾ ਸੋਣਾ ਕਿਵੇਂ ਹ
9:11ਨੀਂਦ ਨਹੀਂ ਆਉਂਦੀ ਕਹਿੰਦੇ ਸਿਰਫ ਪੰਜ ਮਿੰਟ
9:13ਨੀਂਦ ਆਉਂਦੀ ਹ ਸਾਧੂਆਂ ਦੀ ਉਹਨੂੰ ਯੋਗ ਨੀਂਦ
9:17ਕਹਿੰਦੇ ਨੇ ਉਹਦੇ ਵਿੱਚ ਜਿੰਨਾ ਗ੍ਰਹਿਸਤੀ ਅੱਠ
9:19ਘੰਟਿਆਂ ਸੌਂ ਕੇ
9:22ਠੀਕ ਹੁੰਦਾ ਉਹ ਸਾਧੂ ਪੰਜ ਮਿੰਟ ਚ ਹੋ ਜਾਂਦਾ
9:24ਕਹਿੰਦੇ ਉਹ ਵੀ ਅਸੀਂ ਖਤਮ ਕਰਤੀ ਸੀ।
9:28ਸੌਂਦੇ [ਗਲਾ ਸਾਫ਼ ਕਰਨ ਦੀ ਅਵਾਜ਼] ਨਹੀਂ ਸੀ
9:29ਫਿਰ ਇੱਕ ਵਾਰੀ ਮਹਾਰਾਜ ਨਾਲ ਗੱਲ ਹੋਈ ਮਹਾਰਾਜ
9:32ਮੰਜੇ ਤੇ ਤੁਸੀਂ ਪਏ ਹੁੰਨੇ ਹੋ
9:36ਤੇ ਨੀਂਦ ਤੁਹਾਡੀ ਖਤਮ ਹੋਈ ਹੋਈ ਹੈ ਫਿਰ ਸਾਨੂੰ
9:38ਕਿਵੇਂ ਪਤਾ ਲੱਗੇ
9:41ਕਹਿੰਦੇ ਅਸੀਂ ਪਏ ਨਹੀ ਹੁੰਦੇ ਅਸੀਂ ਸਰੀਰ ਚੋਂ
9:44ਨਿਕਲ ਕੇ ਜਿੱਥੇ ਜਿੱਥੇ ਕੋਈ ਸਾਨੂੰ ਯਾਦ ਕਰਦਾ
9:47ਉਥੇ ਉਥੇ ਜਾਦੇ
9:50ਅਮਰੀਕਾ ਚ ਇੰਗਲੈਂਡ ਚ ਹਰ ਥਾਂ ਦੇ ਉੱਤੇ ਬੈਠੇ
9:53ਯਾਦ ਕਰਦੇ ਨੇ ਕਹਿੰਦੇ ਦਿਨੇ ਤਾਂ ਜੇ ਸਰੀਰ ਨੂੰ
9:56ਲਿਜਾਣਾ ਹੋਵੇ ਤਾਂ ਪਾਸਪੋਰਟ ਲੈਣਾ ਪੈਂਦਾ।
10:01ਕਹਿੰਦੇ ਅਸੀਂ ਇਹਦੇ ਚੋਂ ਨਿਕਲ ਜਾਂਦੇ ਆਂ ਫਿਰ
10:03ਮੈਂ ਅਗਲਾ ਸਵਾਲ ਕਰਿਆ ਮਹਾਰਾਜ ਫਿਰ ਸਰੀਰ ਕਿਵੇਂ
10:06ਰਹਿੰਦਾ ਜਦ ਤੁਸੀਂ ਚਲੇ ਜਾਂਦੇ ਹੋ।
10:09ਕਹਿੰਦੇ ਮਹਾਤਮਾ
10:11ਇੱਕ ਲਾਈਟ ਦੀ ਕਿਰਨ ਹੁੰਦੀ ਹੈ। ਉਹਨੂੰ ਅੰਗਰੇਜ਼ੀ
10:16ਵਿੱਚ ਸਿਲਵਰ ਕੋਟ ਕਹਿੰਦੇ ਨੇ ਸਾਰੇ ਮਹਾਤਮਾ
10:19ਜਿਨਹਾਂ ਨੂੰ ਇਹ ਵਸਤਾ ਪ੍ਰਾਪਤ ਨੇ ਉਹ ਸਭ ਚਲੇ
10:21ਜਾਂਦੇ ਨੇ ਸ਼ਰੀਰਾਂ ਚੋਂ ਫਿਰ ਨਹੀਂ ਲੱਭਦੇ ਹੈਗੇ
10:24ਪਤਾ ਨਹੀਂ ਕਿੱਥੇ ਗਏ ਹੁੰਦੇ ਫਿਰ ਨਹੀਂ ਲੱਭਦੇ
10:27ਹੈਗੇ ਪਤਾ ਨਹੀਂ ਕਿੱਥੇ ਗਏ ਹੁੰਦੇ। ਕਹਿੰਦੇ ਉਹ
10:31ਸਿਲਵਰ ਕੋਡ ਹੈ ਜੇ ਉਹ ਉਹਦੇ ਨਾਲ ਸਰੀਰ ਜਿਉਂਦਾ
10:35ਰਹਿੰਦਾ।
10:37ਸੰਤਾਂ ਨੂੰ ਕਹਿੰਦੇ ਇੱਕਦਮ ਨਹੀਂ ਜਗਾਈਦਾ।
10:40ਉਹ ਸਰੀਰ 'ਚ ਤਾਂ ਹੁੰਦੇ ਨਹੀਂ ਬਾਹਰ ਗਏ ਹੁੰਦੇ
10:43ਜੇ ਕਿਤੇ ਸਿਲਵਰ ਕੋਟ ਟੁੱਟ ਜਾਵੇ ਫਿਰ ਉਹ ਸਰੀਰ
10:46'ਚ ਨਹੀਂ ਆਇਆ ਕਰਦੇ ਬਾਹਰ ਰਹਿ ਜਾਂਦੇ।
10:49ਬਾਬਾ ਰਾਮਰਾਏ
10:52ਕਹਿ ਗਿਆ ਸੇਵਕਾਂ ਨੂੰ ਵੀ ਅੱਠ ਦਿਨ ਨਹੀਂ ਮੈਂ
10:54ਆਉਣਾ ਮੇਰੇ ਸਰੀਰ ਨੂੰ ਨਾ ਛੇੜਿਓ
10:58ਉਹ ਮਸੰਦ ਜਿਹੜਾ ਸੀ ਲਾਲਚੀ ਸੀ।
11:02ਮਾਤਾ ਪੰਜਾਬ ਕੁਰ ਦੇ ਕਹਿਣ ਦੇ ਬਾਵਜੂਦ ਉਹਨਾਂ
11:04ਨੇ ਤੀਸਰੇ ਚੌਥੇ ਦਿਨ ਸਰੀਰ ਚੱਕ ਲਿਆ ਉਹਨਾਂ ਦਾ
11:07ਉੱਥੋਂ। ਉਹ ਸਿਲਵਰ ਕੌਰ ਟੁੱਟ ਗਈ।
11:13ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਲੱਗ ਗਿਆ ਪਤਾ
11:15ਵੀ ਇਹਨਾਂ ਨੇ ਆਪਣਾ ਗੁਰੂ ਮਾਰ ਤਾ। ਉਹ ਫਿਰ
11:18ਮਸੰਦਾਂ ਨੂੰ ਸਜ਼ਾ ਦਿੱਤੀ ਸੀ ਤੇਲ ਚ ਸਾੜੇ ਸੀ
11:21ਬਈ ਗੁਰੂ ਗੁਰੂ ਦੀ ਹੱਤਿਆ ਕਰਤੀ ਤੁਸੀਂ
11:25ਮਹਾਰਾਜ ਕਹਿੰਦੇ ਉਹ ਸਿਲਵਰ ਕੋਟ ਹੁੰਦੀ ਹੈ ਤੇ
11:28ਜਾ ਕੇ ਆਪਣੇ ਟਾਈਮ ਤੇ ਵਾਪਸ ਆ ਜਾਈਦਾ ਸੋ ਇਹ
11:32ਭਜਨ ਦੀਆਂ
11:34ਬਰਕਤਾਂ ਨੇ ਸਾਰੀਆਂ ਸੋ ਆਪ ਨੇ ਭਾਈ ਗੁਰਦਾਸ ਜੀ
11:38ਲਿਖਦੇ ਆ ਕਿ ਪਿਰਮ ਪਿਆਲਾ ਸਾਧਸੰਗਿ ਸ਼ਬਦ ਸੁਰਤਿ
11:41ਅਨਾਦਿ ਲਿਵ ਲਾਈ ਇਹ ਗੱਲਾਂ ਔਖੀਆਂ ਨੇ ਥੋੜੀਆਂ
11:45ਜਿਹੀਆਂ ਭਜਨ ਕਰਨ ਵਾਲਿਆਂ ਨੂੰ ਤਾਂ ਪਤਾ ਸਾਧੂ
11:47ਸੰਤਾਂ ਨੂੰ ਬਈ ਸ਼ਬਦ ਸੁਰਤ ਕੀ ਹੁੰਦਾ ਅਨਾਦ ਕੀ
11:50ਹੁੰਦਾ। ਧਿਆਨੀ ਚੰਦ ਚਕੋਰ ਗਤ ਜਿਵੇਂ ਚੰਦ ਚਕੋਰ
11:55ਨਾਲ ਨੂੰ ਦੇਖਦਾ ਰਹਿੰਦਾ ਹ। ਚਕੋਰ ਚੰਦ ਨੂੰ
11:59ਦੇਖਦਾ ਰਹਿੰਦਾ। ਇਸ ਤਰ੍ਹਾਂ ਅੰਦਰਲੇ ਪਾਸੇ ਜੇ
12:02ਸਾਕਾਰ ਦਾ ਧਿਆਨ ਸੰਤ ਧਰਦੇ ਨੇ ਤਾਂ ਗੁਰੂ ਨਾਨਕ
12:05ਸਾਹਿਬ
12:07ਉਹਨਾਂ ਦੇ ਉੱਤੇ ਧਿਆਨ ਧਰਿਆ ਹੋਇਆ।
12:10ਕਿਉਂਕਿ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ
12:13ਕਿ ਗੁਰ ਕੀ ਮੂਰਤਿ ਮਨ ਮਹਿ ਧਿਆਨ
12:16ਧਿਆਨ ਧਿਆਨ ਇੱਕ ਕਿਰਿਆ ਹ ਜਿੰਨਾਂ ਚਿਰ ਧਿਆਨ ਦੀ
12:19ਕਿਰਿਆ ਚੋਂ ਨਹੀਂ ਲੰਘਦਾ ਉਨਾਂ ਚਿਰ ਗਾਂ ਦਾ ਰਾਹ
12:21ਨਹੀਂ ਮਿਲਦਾ। ਪਰ ਉਹ ਸੰਤਾਂ ਵਾਸਤੇ ਨਹੀਂ ਜਿਹੜੇ
12:24ਪਿਛਲੇ ਜਨਮਾਂ ਚ ਤਪੱਸਿਆ ਕਰਕੇ ਆਏ ਨੇ ਉਹ
12:27ਪਹਿਲਾਂ ਹੀ ਉੱਪਰ ਚੜ ਜਾਂਦੇ ਨੇ ਉਹਨਾਂ ਨੂੰ ਲੋੜ
12:29ਨਹੀਂ ਹੋਇਆ ਕਰਦੀ। ਉਹਨਾਂ ਨੂੰ ਟੀਚਰ ਮੰਗਣ ਲੋੜ
12:32ਹੁੰਦਾ ਪਤਾ ਸਾਰਾ ਹੁੰਦਾ ਲੇਕਿਨ ਹੇਠਾਂ ਨਹੀਂ
12:34ਰਹਿੰਦੇ ਉੱਤੇ ਹੀ ਰਹਿੰਦੇ ਨੇ ਉਤਲਾ ਭਜਨ ਕਰਦੇ।
12:39ਜਾ ਧਿਆਨੀ ਚੰਦ ਚਕੌਰ ਗਤ ਅੰਮ੍ਰਿਤ ਦ੍ਰਿਸ਼ਟ
12:42ਸ੍ਰੇਸ਼ਟ ਵਿਛਾਈ।
12:45ਘਰ ਹਰਿ ਚਾਤ੍ਰਿਕ ਮੋਰ ਜਿਉ ਅਨਹਦ ਧੁਨ ਸੁਣ ਪਾਇਲ
12:48ਪਾਈ ਹਲਾਰੇ ਲੈਂਦੇ ਨੇ ਨਾਮ ਜਪਦੇ ਅੰਦਰ ਸ਼ਬਦ ਚੱਲ
12:52ਰਿਹਾ ਹੁੰਦਾ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ
12:56ਸੁਣੀਜੈ ਚਰਨ ਕਮਲ ਮਕਰੰਦ ਰਸ ਸੁਖ ਸੰਪਟ ਹੋਇ ਭਵਰ
13:01ਸਮਾਇ ਨਾਮ ਦੀ ਇੰਨੀ ਸੁਗੰਧੀ ਹੁੰਦੀ ਆ ਆਦਮੀ ਦੇ
13:05ਜਦੋਂ ਦੇਵ ਨਾਸਕਾ ਖੁੱਲ ਜਾਵੇ ਨਾ ਇੱਕ ਤਾਂ ਦੇਵ
13:09ਆਹ ਅੱਖਾਂ ਨੇ ਸਾਡੀਆਂ ਆਹ ਕੰਨ ਨੇ ਜਿਹੜੇ
13:12ਸਾਰਿਆਂ ਨੂੰ ਪਤਾ। ਇੱਕ ਇਹਨਾਂ ਦੇ ਥੱਲੇ ਦੇਵ
13:15ਨੇਵ ਦਿਵ ਨੇਤਰ ਨੇ ਦਿਵ ਕੰਨ ਨੇ ਦਿਵ ਨਾਸਕਾ ਦਿਵ
13:20ਰਸਨਾ ਦਿਵ ਸਪਰਸ਼ ਹੈ ਉਹ ਦਿਵ ਨਾਸਕਾ ਜਿਸ ਵਕਤ
13:24ਪ੍ਰਗਟ ਹੋ ਜਾਂਦੀ ਹ ਸੁਗੰਧੀਆਂ ਹੀ ਆਉਂਦੀਆਂ
13:27ਬਾਹਰ ਦੇਖਦਾ ਵੀ ਇੱਥੇ ਫੁੱਲ ਬਲ ਤਾਂ ਹੈ ਨਹੀਂ
13:29ਸੁਗੰਧੀਆਂ ਕਿੱਥੋਂ ਆ ਰਹੀਆਂ ਨੇ
13:32ਉਹ ਅੰਦਰੋਂ ਹੀ ਹੋਇਆ ਕਰਦੀਆਂ ਨੇ ਉਹਦੇ ਵਿੱਚ
13:34ਮਸਤ ਹੋ ਜਾਂਦਾ ਜਿਵੇਂ ਭੌਰਾ ਹੁੰਦਾ। ਚਰਨ ਕਮਲ
13:38ਮਕਰੰਦ ਰਸ ਸੁਖ ਸੰਪਟ ਹੋਇ ਭਵਰ ਸਮਾਈ ਸੁਖ ਸਾਗਰ
13:42ਵਿੱਚ ਮੀਨ ਹੋਇ ਗੁਰਮੁਖਿ ਚਾਲ ਨ ਖੋਜ ਪੁਜਾਈ
13:45ਜਿਵੇਂ ਮੱਛੀ ਸਮੁੰਦਰ ਚ ਮਸਤ ਹੁੰਦੀ ਹੈ ਐ ਨਾਮ
13:49ਦੇ ਸਮੁੰਦਰ ਚ ਪਰੀਪੂਰਨ ਦੇ ਜਿਵੀ ਜਮਾਨ ਕੇ ਬਿਖੇ
13:52ਸਮਸਤ ਜੋਤ ਹੈ ਨਾ ਘਾਟ ਹੈ ਨਾ ਬਾਢੈ ਨਾ ਬਾਢ ਘਾਟ
13:56ਹੋਤ ਉਹਦੇ ਵਿੱਚ ਮਹਾਂਪੁਰਸ਼ ਮਸਤ ਹੁੰਦੇ ਨੇ
14:00ਪਰਮੇਸ਼ਰ ਤੋਂ ਬਾਹਰ ਨਹੀਂ ਨਿਕਲਦੇ ਆਪਣਾ ਆਪਾ
14:02ਗਵਾਇਆ ਹੁੰਦਾ ਤੇ ਪਰਮੇਸ਼ਰ ਪਰਮੇਸ਼ਰ ਹੁੰਦਾ ਫੁਰਨਾ
14:06ਮਹਾਂਪੁਰਸ਼ ਨਹੀਂ ਕਰਦੇ ਫੁਰਨਾ ਵਾਹਿਗੁਰੂ
14:08ਕਰਾਉਂਦਾ।
14:09ਉਹਦਾ ਹੁਕਮ ਕਰਾਉਂਦਾ ਹੁਕਮ ਉਹਨਾਂ ਤੇ ਕਾਰੋਬਾਰ
14:12ਕਰਾਉਂਦਾ ਸੰਤ ਤਾਂ ਹੁਕਮ ਨਹੀਂ ਕਰਦੇ ਕਹਿੰਦੇ
14:14ਜਿਹੜਾ ਹੈ ਹੀ ਨਹੀਂ ਉਹਨੇ ਨੇ ਕਰਨਾ ਕੀ ਹ
14:17ਉਹਦਾ ਸਰੀਰ ਚੱਲਦਾ ਹ ਸਾਰਾ ਕੰਮ ਕਰਦੇ ਨੇ
14:21ਦੁਨੀਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਇਸ ਕਰਕੇ
14:25ਕਿ ਹੁਕਮ ਉਹ ਸਰੀਰ ਚੱਲਦਾ ਚੱਲਦਾ ਸਾਡੇ ਵਿੱਚ ਵੀ
14:28ਹੈ ਪਰ ਅਸੀਂ ਗਲਤੀ ਨਾਲ ਕਹਿੰਦੇ ਆ ਮੈਂ ਕਰਦਾ ਇਸ
14:31ਗੱਲ 'ਚ ਅਸੀਂ ਫਸੇ ਰਹਿੰਦੇ ਆਂ। [ਸੰਗੀਤ]
14:33ਆਪ ਪੀਅਨ ਨਿਜਰ ਚਰਨ ਅਜਰ ਚਰਨ ਨਾ ਲਖ ਲਖਾਈ ਇਨਾ
14:38ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ ਸਹਿਣਾ ਔਖਾ ਹੋ
14:41ਜਾਂਦਾ ਉੱਠ ਉੱਠ ਜਾਂਦਾ [ਸੰਗੀਤ] ਆ ਬੀਬੀ ਜੀ ਦੇ
14:43ਪਿਤਾ ਜੀ ਨਾਮ ਜਪ ਜਪ ਰਹੇ ਸੀ। ਜਪਦੇ ਜਪਦੇ ਜਿਸ
14:48ਵਕਤ ਅਜਰ ਜਰਨ ਦੀ ਬਾਤ ਆਈ ਉੱਠ ਕੇ
14:52ਧਰਤੀ ਛੱਡ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ
14:54ਬੈਠੇ ਸੀ ਜਾ ਕੇ ਛੱਤ ਨਾਲ ਲੱਗ ਗਏ। ਫਿਰ ਹੇਠਾਂ
14:58ਆ ਗਏ ਦੁਬਾਰਾ ਫਿਰ ਲੱਗ ਗਏ।
15:01ਗੁਰਦੁਆਰੇ ਦੀ ਕੰਧ ਦੇ ਨਾਲ ਛੱਤ ਦੇ ਨਾਲ ਨਾਲ ਹੋ
15:04ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮੇ ਪੈ
15:07ਗਏ।
15:09ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਦੇ ਨੇ ਕਿ
15:11ਕੀਰਤਨ ਹੋ ਰਿਹਾ ਸੀ।
15:14ਐਸ ਸੀ ਉਹਨ੍ਾਂ ਦੇ ਅੰਦਰੋਂ ਝੁਣਚੁਣੀ ਬਾਹਰ
15:18ਨਿਕਲੀ ਕਰੰਟ ਨਿਕਲੀ ਕਿ ਸਾਰੀ ਸੰਗਤ
15:22ਝੁਣਚੁਣੀਆਂ ਲੈਣ ਲੱਗ ਗਈ।
15:25ਛੇ ਘੰਟੇ ਕੋਈ ਨਾ ਹਿਲਿਆ ਕਹਿੰਦੇ ਥੋੜੀ ਜਿਹੀ
15:28ਦੇਰ ਬਾਅਦ ਲਾਈਟ ਨਿਕਲੇ ਗੋਲਾ ਜਿਹਾ ਨਿਕਲੇ
15:30ਗੁਰਦੁਆਰੇ ਚ ਫੈਲ ਜਾਵੇ ਗੋਲਾ ਜਾ ਨਿਕਲੇ
15:32ਗੁਰਦੁਆਰੇ ਚ ਫੈਲ ਜਾਵੇ
15:36ਤੇ ਇਨੀ ਉਹਨਾਂ ਸ਼ਕਤੀ ਆ ਗਈ ਜੇ ਕਿਸੇ ਦੀ ਪਿੱਠ
15:39ਤੇ ਕਿਸੇ ਨੇ ਕਿਹਾ ਵੀ ਮੇਰਾ ਨਾਮ ਨੀ ਚਲਦਾ ਬਾਪੂ
15:42ਕ ਚਾਚਾ ਕਹਿੰਦਾ ਸੀ ਉਹਨਾਂ ਨੇ ਹੱਥ ਐ ਪਿੱਠ ਤੇ
15:46ਰੱਖ ਦੇਣਾ ਉਹ ਬੰਦਾ ਲਿਟਣ ਲੱਗ ਜਾਂਦਾ ਸੀ ਉਸੇ
15:48ਵੇਲੇ
15:5024 ਘੰਟੇ ਨਹੀਂ ਸੀ ਉੱਠਦਾ ਅੰਮ੍ਰਿਤ ਛਕਾਉਣ ਲੱਗੇ
15:54ਤੇ ਜਦੋਂ ਛਿੱਟੇ ਮਾਰੇ ਤੇ ਨੇਤਰਾਂ ਵੱਲ ਦੇਖ ਕੇ
15:58ਜਦ ਛਿੱਟਾ ਮਾਰਿਆ
16:01ਬੋਲੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
16:04ਜੀ ਕੀ ਫਤਿਹ ਉਹ ਬੱਚੇ ਤੇ ਬੋਲ ਨਾ ਹੋਇਆ।
16:08ਭਾਈ ਸਾਹਿਬ ਨੇ ਦੇਖ ਲਿਆ ਭਾਈ ਰਣਤੀ ਸਿੰਘ ਉਹਨਾਂ
16:10ਨੇ ਕਹਿਣ ਲੱਗੇ ਵੀ ਸੰਤੋ ਉਹਨਾਂ ਨੂੰ ਸੰਤ
16:14ਕਹਿੰਦੇ ਸੀ ਦੁਨੀਆਂ ਭਰ 'ਚ ਉਹਨਾਂ ਨੇ ਕਿਸੇ ਨੂੰ
16:16ਸੰਤ ਕਿਹਾ ਹੀ ਨਹੀਂ। ਕਹਿੰਦੇ ਮਹਾਂਪੁਰਸ਼ੋ ਇਹ ਕੀ
16:19ਹੋ ਗਿਆ ਕਹਿੰਦੇ ਤਾਕਤ ਜਿਆਦੇ ਲੱਗ ਗਈ ਸਾਤੇ।
16:22ਕਹਿੰਦੇ ਹੁਣ ਕਹਿੰਦੇ ਹੁਣ ਤਾਂ 56 ਘੰਟੇ ਇਹਦੀ
16:25ਸੁਰਤ ਨਹੀਂ ਉਤਰਨੀ ਇਹ ਤਾਂ।
16:28ਉਹ ਚੱਕ ਕੇ ਪਰੇ ਬਿਠਾ ਤਾ ਲੁਧਿਆਣੇ ਸਕੂਲ ਦੀ
16:32ਗੱਲ ਹੈ ਖਾਲਸਾ ਸਕੂਲ ਦੀ। ਬੱਚਿਆਂ ਨੂੰ ਅੰਮ੍ਰਿਤ
16:35ਛਕਾ ਤਾ ਉਹਦੇ ਬਾਅਦ ਅਖੰਡ ਪਾਠ ਸ਼ੁਰੂ ਹੋ ਗਏ। ਤੇ
16:38ਜਦੋਂ 56 ਘੰਟੇ ਹੋਏ ਕੀਰਤਨ ਕਰ ਰਹੇ ਨੇ ਤਾਂ ਉਹ
16:42ਬੱਚਾ ਹਿੱਲਿਆ।
16:44ਹਿਲ ਕੇ ਸੰਗਤ ਦੇ ਉੱਤੇ ਐ ਤੈਰਨ ਲੱਗ ਗਿਆ ਜਿਵੇਂ
16:46ਮੱਛੀ ਪਾਣੀ 'ਚ ਤੈਰਦੀ ਹ
16:49>> ਭਾਈ ਸਾਹਿਬ ਕਹਿੰਦੇ ਸਾਡੇ ਸੀਸ ਤੋਂ ਹੋ ਕੇ
16:51ਬਾਜਿਆਂ ਤੋਂ ਤਬਲਿਆਂ ਤੋਂ ਹੋ ਕੇ ਗੁਰੂ ਗ੍ਰੰਥ
16:54ਸਾਹਿਬ ਦੇ ਅੱਗੇ ਪੈ ਗਿਆ ਲੰਮਾ ਬਾਪੂ ਜੀ ਉੱਠ ਕੇ
16:57ਆਏ ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ
17:02ਕਰੋ ਇਹਦੀ ਰੂਹ ਇਸ ਵੇਲੇ ਅਕਾਲ ਪੁਰਖ ਦੇ ਦਰ ਤੇ
17:05ਖੜੀ ਸੰਯੋਗ ਮੰਗ ਰਹੀ ਹੈ।
17:08ਕਿੱਥੇ ਪਹੁੰਚਾ ਤੇ ਨਾਮ ਨੇ
17:11ਸੋ ਇਹ ਚੀਜ਼ਾਂ
17:13ਦੀ ਸਾਨੂੰ ਸੋਝੀ ਨਹੀਂ ਹੈ ਸਾਧ ਸੰਗਤ ਜੀ ਇਹ
17:16ਹੈਗਾ ਅਪਿਓ ਪੀਅਨ ਬੀਹ ਕੀ ਉਲੰਘ ਕੇ ਗੁਰਮੁਖਿ
17:20ਸੁਖ ਭਲ ਪਾਈ ਵਾਹਿਗੁਰੂ ਵੱਡੀ ਵਡਿਆਈ ਅਜਰ ਨਹੀਂ
17:23ਜਰਿਆ ਜਾਂਦਾ। ਸੋ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ
17:27ਭਜਨ ਕੀਤਾ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਵੀ
17:29ਕਦੇ ਕਰ ਲਾਂਗੇ।
17:33ਤਿੰਨ ਤਿੰਨ ਸਾਲ ਆਪ ਬੋਲਦੇ ਨਹੀਂ ਸੀ ਹੁੰਦੇ
17:36ਅੰਦਰ ਬੈਠੇ ਰਹਿੰਦੇ ਸੀ। ਪਹਿਲੀ ਵਾਰੀ ਬਾਬਾ
17:39ਜਵਾਲਾ ਸਿੰਘ ਆਏ ਉਹ ਕਹਿਣ ਲੱਗੇ ਤੁਸੀਂ ਤਿੰਨ
17:41ਸਾਲ ਨਾ ਬੋਲੋ
17:44ਦੂਸਰੀ ਵਾਰੀ ਆਏ ਕਹਿਣ ਲੱਗੇ ਤੁਸੀਂ ਇੱਕ ਘੰਟੇ
17:47ਸੰਗਤ ਨੂੰ ਮਿਲ ਜਿਆ ਕਰੋ ਸੰਗਤਾਂ ਇਹਨਾਂ ਦਾ ਵੀ
17:50ਆਧਾਰ ਕਰਨਾ।
17:52ਫਿਰ ਆਪ ਇੱਕ ਘੰਟਾ ਮਿਲਣ ਲੱਗ ਗਏ ਤੀਸਰੀ ਵਾਰੀ
17:55ਆਏ ਕਹਿਣ ਲੱਗੇ ਹੁਣ ਤੁਸੀਂ
17:58ਕਿਰਪਾ ਕਰੋ ਥੋੜਾ ਕੀਰਤਨ ਕਰਨ ਲੱਗ ਜਾਓ।
18:02ਸੋ ਇਸ ਤਰ੍ਹਾਂ ਦੇ ਨਾਲ ਆਪ ਨੇ
18:06ਘਾਲ ਕਮਾਈ ਕੀਤੀ ਇੱਕ ਵਾਰੀ ਮਹਾਰਾਜ ਨਾਲ ਗੱਲ
18:09ਹੋਈ ਕਹਿਣ ਲੱਗੇ ਜਿਸ ਵਕਤ ਸ਼ਕਤੀਆਂ ਦਾ ਮੰਡਲ ਗੱਲ
18:11ਆਉਂਦਾ ਨਾ ਉਹ ਸਾਂਭਣਾ ਬੜਾ ਔਖਾ ਹੋ ਜਾਂਦਾ।
18:14ਕਿਉਂਕਿ ਬਹੁਤ ਸੰਤ ਤਾਂ ਸ਼ਕਤੀਆਂ 'ਚ ਫਸ ਗਏ।
18:18ਕਹਿਣ ਲੱਗੇ ਜਦੋਂ ਸਾਡੇ ਕੋਲ ਆਈਆਂ
18:22ਕਹਿੰਦੇ ਆਵਾਜ਼ ਆਈ ਵੀ ਮੈਨੂੰ ਤੂੰ ਅੰਗੀਕਾਰ ਕਰ
18:25ਲੈ ਮੈਂ ਪ੍ਰੇਰਨਾ ਸ਼ਕਤੀ ਆਂ ਦੁਨੀਆਂ ਦੇ ਵਿੱਚ
18:28ਜਿਹਦੇ ਵੱਲ ਵੀ ਤੂੰ ਫੁਰਨਾ ਕਰੇਗਾ ਉਹਨੂੰ ਤੇਰੇ
18:30ਚਰਨਾਂ ਚ ਲਿਆਇਆ ਕਰੂ। [ਸੰਗੀਤ]
18:33ਕਹਿੰਦੇ ਅਸੀਂ ਧਿਆਨ ਹੀ ਨਾ ਦਿੱਤਾ ਅਸੀਂ ਨਾਮ ਦਾ
18:36ਨਾਮ ਦੀ ਮਸਤੀ ਸੀ। ਦੂਸਰੀ ਆਈ ਕਹਿਣ ਲੱਗੀ ਮੈਂ
18:40ਅੰਤਰਜਾਮਤ ਹਾਂ
18:41ਹਜ਼ਾਰਾਂ ਮੀਲਾਂ ਤੇ ਬੈਠੇ ਦੇ ਦਿਲ ਦੀਆਂ ਗੱਲਾਂ
18:44ਦੱਸ ਦਿਆ ਕਰੂ ਵੀ ਫਲਾਣਾ ਐ ਸੋਚ ਰਿਹਾ।
18:48ਉਹ ਬਾਰੀ ਵਾਰੀ ਸ਼ਕਤੀਆਂ ਆਉਂਦੀਆਂ ਰਹੀਆਂ ਕਹਿੰਦੇ
18:51ਅਸੀਂ ਨੇਤਰਮ ਨਾ ਕਰੇ ਕਹਿੰਦੇ ਅਖੀਰ ਰੂਪ ਧਾਰ ਕੇ
18:54ਆ ਗਈਆਂ ਬੀਬੀਆਂ ਦਾ ਹੱਥ ਬੰਨੀ ਜਾਣ ਪਰ ਸਾਡੇ
18:58ਅੰਦਰ ਕਹਿੰਦੇ ਇਨਾ ਵੈਰਾਗ ਸੀ
19:02ਕਿ ਅਸੀਂ ਨਿਗਹਾ ਚੱਕ ਕੇ ਬਿਨਾ ਦੇਖਿਆ ਅਖੀਰ ਕੀ
19:07ਹੁੰਦਾ ਕਹਿੰਦੇ ਫਿਰ
19:09ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰਿ
19:13ਹਿਰਦੇ ਸਦਾ ਵਸਾਏ ਜਿਹਦੇ ਹਿਰਦੇ ਚ ਨਾਮ ਵਸ ਗਿਆ
19:15ਨਾ ਆਹ ਰਿਧੀਆਂ ਸਿੱਧੀਆਂ ਬੇਨਤੀਆਂ ਕਰਦੀਆਂ
19:19ਫਿਰਦੀਆਂ
19:21ਮਿਹਨਤਾਂ ਕਰਦੀਆਂ ਵੀ ਮਹਾਰਾਜ ਮੇਤੇ ਵੀ ਸੇਵਾ ਲਓ
19:24ਮੇਤੇ ਵੀ ਸੇਵਾ ਲਓ ਦਾਸੀਆਂ ਬਣ ਜਾਂਦੀਆਂ ਸੋ ਇਸ
19:27ਤਰਾਂ ਜਦ
19:30ਬੰਦਗੀ ਕਰਦਾ ਹਰਿ ਕਾ ਸੰਤ ਹਰਿ ਕੀ ਹਰਿ ਮੂਰਤ
19:34ਜਿਸ ਹਿਰਦੈ ਹਰਿ ਨਾਮ ਮੁਰਾਰੀ